paroles de chanson / Chamkila parole / Sanu milda rhi lyrics  | ENin English

Paroles de Sanu milda rhi

Interprète Chamkila

Paroles de la chanson Sanu milda rhi par Chamkila lyrics officiel

Sanu milda rhi est une chanson en Pendjabi

ਵਿਆਹ ਕਰਵਾ ਕੇ ਵੇ ਵੇ ਵੇ, ਸਾਨੂ ਮਿਲਦਾ ਗਿਲਦਾ ਰਹੀ

ਕਿ ਜੋਰ ਗਰੀਬਾਂ ਦਾ, ਮਾਰ ਕਿਰ੍ਤ ਸੋਨੇਯਾ ਮੁੜ ਗਏ
ਸਾਡੀ ਕੱਖਾਂ ਦੀ ਕੁੱਲੀ, ਤੇਰੇ ਹਥ ਵਡਿਆ ਘਰਾਂ ਨਾਲ ਜੁੜ ਗਏ
ਤਾਰ ਫਿਰ ਗਾਯੀ ਸੀਨੇ ਵੇ, ਤੈ ਗੱਲ ਹਸਦੇਆ ਹਸਦੇਆ ਕਹੀ
ਹਸਦੇਆ ਹਸਦੇਆ ਕਹੀ
ਸੋਹਣਿਆਂ ਵਿਆਹ ਕਰਵਾ ਕੇ ਵੇ, ਸਾਨੂ ਮਿਲਦਾ ਗਿਲਦਾ ਰਹੀ
ਹਾਏ ਵਿਆਹ ਕਰਵਾ ਕੇ ਵੇ, ਸਾਨੂ ਮਿਲਦਾ ਗਿਲਦਾ ਰਹੀ

ਦੋ ਦਿਲ ਤਾਂ ਜੁੜ ਗਏ ਨੀ, ਸੋਹਣੀਏ ਨਹੀਂ ਮਿਲੀਆਂ ਤਕਦੀਰਾਂ
ਲਖਾਂ ਰਾਂਝੇ ਤੁਰ ਗਏ ਨੀ, ਇਥੇ ਰਹਿਣ ਵਿਲਕਦੀਆਂ ਹੀਰਾਂ
ਸੁਣ ਬਖਸ਼ਣ ਹਾਰੀਏ ਨੀ, ਸੌਹ ਤੇਰੀ ਢਹਿ ਗਏ ਢੇਰੀ
ਜਦੋਂ ਪਿਹਲੀ ਲਾਂ ਪੜੀ , ਨੀ ਭੂਭ ਨਿਕਲ ਗਈ ਮੇਰੀ
ਜਦੋਂ ਪਿਹਲੀ ਲਾਂ ਪੜੀ , ਨੀ ਭੂਭ ਨਿਕਲ ਗਈ ਮੇਰੀ

ਮੇਰੇ ਆਸਾਂ ਦੇ ਤੰਦ ਟੁੱਟ ਗਏ, ਰੀਝਾਂ ਦੀ ਉਲਜੀ ਟਾਹਣੀ ਵੇ
ਸਾਡੇ ਹੌਕੇ ਕੋਹ ਕੋਹ ਲਮੇ ਨੇ, ਬੇਦਰਦਾ ਸੁਣੀ ਕਹਾਣੀ ਵੇ
ਸੁਖੀ ਵੱਸੇ ਸੋਹਣਿਆਂ ਵੇ, ਕੀਤੇ ਸਾਡਾ ਵੀ ਦੁਖ ਸੁਣ ਲਈ
ਹਾਏ ਵਿਆਹ ਕਰਵਾ ਕੇ ਵੇ, ਸਾਨੂ ਮਿਲਦਾ ਗਿਲਦਾ ਰਹੀ
ਹਾਏ ਵਿਆਹ ਕਰਵਾ ਕੇ ਵੇ, ਸਾਨੂ ਮਿਲਦਾ ਗਿਲਦਾ ਰਹੀ

ਚਿੱਤ ਭਰ ਭਰ ਔਂਦਾ ਨੀ, ਹਾਏ ਤੂੰ ਰੋਂਦੀ ਝੱਲ ਨਾ ਹੋਵੇ
ਰੋਂਦੀ ਝੱਲ ਨਾ ਹੋਵੇ
ਕਰ ਸਬਰ ਸਬੂਰੀ ਨੀ ਕ੍ਯੂਂ ਸੁਖੀ ਸਾਂਦੀ ਰੋਵੇਂ
ਸੁਖੀ ਸਾਂਦੀ ਰੋਵੇਂ
ਆ ਲੱਗ ਜਾ ਸੀਨੇ ਨੀ, ਹਾਏ ਤੂੰ ਯਾਦ ਬਥੇਰੀ
ਜਦੋਂ ਪਿਹਲੀ ਲਾਂ ਪੜੀ , ਨੀ ਭੂਭ ਨਿਕਲ ਗਈ ਮੇਰੀ
ਜਦੋਂ ਪਿਹਲੀ ਲਾਂ ਪੜੀ , ਨੀ ਭੂਭ ਨਿਕਲ ਗਈ ਮੇਰੀ
Droits parole : paroles officielles sous licence Lyricfind respectant le droit d'auteur.
Reproduction des paroles interdite sans autorisation.

Commentaires sur les paroles de Sanu milda rhi

Nom/Pseudo
Commentaire
Copyright © 2004-2024 NET VADOR - Tous droits réservés. www.paroles-musique.com
Connexion membre

Se connecter ou créer un compte...

Mot de passe oublié ?
OU
CREER COMPTE
Sélectionnez dans l'ordre suivant :
1| symbole en bas de la loupe
2| symbole en haut de la calculatrice
3| symbole en bas de la maison
grid grid grid
grid grid grid
grid grid grid