paroles de chanson / Chamkila parole / Khunde Nun Tel Leke Rakhia lyrics  | ENin English

Paroles de Khunde Nun Tel Leke Rakhia

Interprètes ChamkilaAmarjot

Paroles de la chanson Khunde Nun Tel Leke Rakhia par Chamkila lyrics officiel

Khunde Nun Tel Leke Rakhia est une chanson en Pendjabi

ਵੇ ਹੁਣ ਨਿੱਤ ਸਕੀਮਾਂ ਘੜਦੇ ਤੈਨੂੰ ਸੁਲਕਣਗੇ ਮੇਰੇ ਘਰਦੇ
ਤੈਨੂੰ ਸੁਲਕਣਗੇ ਮੇਰੇ ਘਰਦੇ
ਤੇਰੇ ਮੇਰੇ ਹੁੰਦੇ ਚਰਚੇ ਕੀਨੇ ਮਾਪਿਆਂ ਦੇ ਕੰਨ ਭਰਤੇ
ਖੋਰੇ ਕੀਨੇ ਚੱਕਿਆ
ਮੇਰੇ ਬਾਪੂ ਨੇ ਖੂੰਡੇ ਨੂੰ ਤੇਲ ਲਾ ਕੇ ਰੱਖਿਆ
ਮੇਰੇ ਬਾਪੂ ਨੇ ਖੂੰਡੇ ਨੂੰ ਤੇਲ ਲਾ ਕੇ ਰੱਖਿਆ

ਹਾਏ ਨੀ ਜਦੋ ਮਾਰਦਾ ਜੱਟ ਲਲਕਾਰਾ ਕੁੰਡੀ ਲਾ ਲੈਦਾ ਪਿੰਡ ਸਾਰਾ
ਓ ਜਦੋ ਮਾਰਦਾ ਜੱਟ ਲਲਕਾਰਾ ਕੁੰਡੀ ਲਾ ਲੈਦਾ ਪਿੰਡ ਸਾਰਾ
ਮੈਨੂੰ ਤੋਂਦਿਆਂ ਨੇ ਕਿ ਕਰਨਾ
ਲਗਦਾ ਮੇਰੇ ਹੱਥੋਂ ਮਰਨਾ ਮਾੜਾ ਤੱਕੀ ਫਿਰਦੇ ਨੇ
ਓ ਫੇਰੇ ਦੀਨੇ ਦੀ ਐਵੇ ਲਾਂਗੜ ਚੱਕੀ ਫਿਰਦੇ ਨੇ
ਫੇਰੇ ਦੀਨੇ ਦੀ ਐਵੇ ਲਾਂਗੜ ਚੱਕੀ ਫਿਰਦੇ ਨੇ

ਮੇਰੇ ਮਾਪੇ ਤੇਰੇ ਵੈਰੀ ਵੇ ਤੇਰੀ ਜਿੰਦ ਵੈਰੀਆਂ ਕੈਰੀ
ਮੇਰੇ ਮਾਪੇ ਤੇਰੇ ਵੈਰੀ ਵੇ ਤੇਰੀ ਜਿੰਦ ਵੈਰੀਆਂ ਕੈਰੀ
ਡੱਕਿਆ ਰੋਜ ਦਾਰੂ ਨਾਲ ਆਓਂਦਾ ਮੇਰੇ ਨਾ ਤੇ ਬੋਲਿਆ ਪੋਂਦਾ
ਮੇਰੇ ਨਾ ਤੇ ਬੋਲਿਆ ਪੋਂਦਾ ਤੂੰ ਨਾ ਜਾਈ ਪਟੀਆ
ਮੇਰੇ ਬਾਪੂ ਨੇ ਖੂੰਡੇ ਨੂੰ ਤੇਲ ਲਾ ਕੇ ਰੱਖਿਆ
ਮੇਰੇ ਬਾਪੂ ਨੇ ਖੂੰਡੇ ਨੂੰ ਤੇਲ ਲਾ ਕੇ ਰੱਖਿਆ

ਓ ਫਿਰਦੇ ਨਾਡੂ ਖਾ ਜੋ ਵੱਡੇ ਜੱਟ ਨੇ ਰਗੜ ਬਾਲੇ ਜਦ ਕੱਢੇ
ਫਿਰਦੇ ਨਾਡੂ ਖਾ ਜੋ ਵੱਡੇ ਜੱਟ ਨੇ ਰਗੜ ਬਾਲੇ ਜਦ ਕੱਢੇ
ਝਗੜੇ ਦੋਹਾ ਸਿਰਾ ਦੇ ਤਾਰੇ ਨੀ ਹੁਣ ਕਈ ਸਰ ਲੱਗਣੇ ਆਰੇ
ਹੁਣ ਕਈ ਸਰ ਲੱਗਣੇ ਆਰੇ ਦੇਖ ਜਵਾਈ ਚਿੜ ਦੇ ਨੇ
ਓ ਫੇਰੇ ਦੀਨੇ ਦੀ ਐਵੇ ਲਾਂਗੜ ਚੱਕੀ ਫਿਰਦੇ ਨੇ
ਫੇਰੇ ਦੀਨੇ ਦੀ ਐਵੇ ਲਾਂਗੜ ਚੱਕੀ ਫਿਰਦੇ ਨੇ

ਤੈ ਜਦ ਗਾਨੀ ਕੱਲ ਫੜਾਈ ਵੇ ਸ਼ੱਕ ਕਰਗੀ ਮੇਰੀ ਤਾਈ
ਤੈ ਜਦ ਗਾਨੀ ਕੱਲ ਫੜਾਈ ਵੇ ਸ਼ੱਕ ਕਰਗੀ ਮੇਰੀ ਤਾਈ
ਮੇਰੀ ਗੁੱਤ ਵੈਰੀ ਆ ਪੁੱਟੀ ਵੇ ਕੱਲ ਮੈਂ ਬੇਬੇ ਨੇ ਕੁੱਟੀ ਵੇ ਕੱਲ ਮੈਂ ਬੇਬੇ ਨੇ ਕੁੱਟੀ
ਦੱਸ ਕਿ ਖਟਿਆ
ਮੇਰੇ ਬਾਪੂ ਨੇ ਖੂੰਡੇ ਨੂੰ ਤੇਲ ਲਾ ਕੇ ਰੱਖਿਆ
ਮੇਰੇ ਬਾਪੂ ਨੇ ਖੂੰਡੇ ਨੂੰ ਤੇਲ ਲਾ ਕੇ ਰੱਖਿਆ

ਓ ਤੇਰੇ ਨੋ ਤੇ ਸ਼ਰਤਾਂ ਲਾਵਾ ਨੀ ਯਾਰਾ ਨੂੰ ਰੋਜ ਪੀਲਾਵਾ
ਤੇਰੇ ਨੋ ਤੇ ਸ਼ਰਤਾਂ ਲਾਵਾ ਓ ਯਾਰਾ ਨੂੰ ਰੋਜ ਪੀਲਾਵਾ
ਤੇਰੇ ਤੇ ਚਮਕੀਲਾ ਮਰਦਾ ਮੇਰਾ ਤੇਰੇ ਬਿਨਾ ਨੀ ਸਰਦਾ
ਮੇਰਾ ਤੇਰੇ ਬਿਨਾ ਨੀ ਸਰਦਾ ਘਰਦੇ ਢੱਕੀ ਫਿਰਦੇ ਨੀ
ਓ ਫੇਰੇ ਦੀਨੇ ਦੀ ਐਵੇ ਲਾਂਗੜ ਚੱਕੀ ਫਿਰਦੇ ਨੇ
ਮੇਰੇ ਬਾਪੂ ਨੇ ਖੂੰਡੇ ਨੂੰ ਤੇਲ ਲਾ ਕੇ ਰੱਖਿਆ
ਓ ਫੇਰੇ ਦੀਨੇ ਦੀ ਐਵੇ ਲਾਂਗੜ ਚੱਕੀ ਫਿਰਦੇ ਨੇ
Droits parole : paroles officielles sous licence Lyricfind respectant le droit d'auteur.
Reproduction des paroles interdite sans autorisation.

Commentaires sur les paroles de Khunde Nun Tel Leke Rakhia

Nom/Pseudo
Commentaire
Copyright © 2004-2024 NET VADOR - Tous droits réservés. www.paroles-musique.com
Connexion membre

Se connecter ou créer un compte...

Mot de passe oublié ?
OU
CREER COMPTE
Sélectionnez dans l'ordre suivant :
1| symbole en haut de l'ampoule
2| symbole à droite du téléviseur
3| symbole à gauche de la cible
grid grid grid
grid grid grid
grid grid grid