paroles de chanson / Chamkila parole / Amli lyrics  | ENin English

Paroles de Amli

Interprète Chamkila

Paroles de la chanson Amli par Chamkila lyrics officiel

Amli est une chanson en Pendjabi

ਕਰਦਾ ਸਿਫਤ ਮੇਰੇ ਕੋਲ ਰਹਿੰਦਾ ਸੀ
ਕਰਦਾ ਸਿਫਤ ਮੇਰੇ ਕੋਲ ਰਹਿੰਦਾ ਸੀ
ਬੜਾ ਸਾਊ ਮੁੰਡਾ ਨੀ ਵਿਚੋਲਾ ਕਹਿੰਦਾ ਸੀ
ਬੜਾ ਸਾਊ ਮੁੰਡਾ ਨੀ ਵਿਚੋਲਾ ਕਹਿੰਦਾ ਸੀ
ਕਚੀ ਕੈਰੀ ਖੰਗਰੀ ਦੇ ਨਾਲ ਤੋਰ ਤੀ
ਕਾਚੀ ਕੈਰੀ ਖੰਗਰੀ ਦੇ ਨਾਲ ਤੋਰ ਤੀ
ਅਮਲੀ ਦੇ ਲੜ ਲਾਕੇ ਬੇੜੀ ਰੋੜਤੀ
ਅਮਲੀ ਦੇ ਲੜ ਲਾਕੇ ਬੇੜੀ ਰੋੜਤੀ

ਹੋ ਚਾਅ ਦੇ ਪਤੀਲੇ ਵਿਚ ਖੋਰ ਦੇ ਡਲੀ
ਹੋ ਮਾਰ ਕੇ ਕਸੂਨ ਹੁਣੇ ਚਾੜ ਦੂ ਬਲੀ
ਹੋ ਚਾਅ ਦੇ ਪਤੀਲੇ ਵਿਚ ਖੋਰ ਦੇ ਡਲੀ
ਹੋ ਮਾਰ ਕੇ ਕਸੂਨ ਹੁਣੇ ਚਾੜ ਦੂ ਬਲੀ
ਹਾਏ ਅਮਲੀ ਦੀ ਅੱਖ ਦੇਖ ਲਾਲ ਲਾਲ ਨੀ
ਅਮਲੀ ਦੀ ਅੱਖ ਦੇਖ ਲਾਲ ਲਾਲ ਨੀ
ਗੁਤ ਦਾ ਬਣਾ ਦੂ ਹੁਣੇ ਬਾਲ ਬਾਲ ਨੀ
ਤੇਰੀ ਗੁਤ ਦਾ ਬਣਾ ਦੂ ਹੁਣੇ ਬਾਲ ਬਾਲ ਨੀ

ਦਿਨੇ ਰਾਤ ਮਾਵੇ ਨਾਲ ਗੁਥੂ ਫਿਰਦਾ ਐ
ਦਿਨ ਰਾਤ ਮਾਵੇ ਨਾਲ ਗੁਥੂ ਫਿਰਦਾ ਐ
ਚੱਜ ਨਾਲ ਸੌਨਾ ਨਾ ਹੰਢਾਉਣਾ ਮਿਲਦੇ
ਚੱਜ ਨਾਲ ਸੌਨਾ ਨਾ ਹੰਢਾਉਣਾ ਮਿਲਦੇ
ਤੋਲਾ ਤੋਲਾ ਖਾ ਕੇ ਨੀ ਨਜਾਰੇ ਚੱਖ ਦਾ
ਤੋਲਾ ਤੋਲਾ ਖਾ ਕੇ ਨੀ ਨਜਾਰੇ ਚੱਖ ਦਾ
ਮੇਰੀ ਤਾ ਭੰਬੀਰੀ ਏ ਘੁਮਾਈ ਰੱਖਦਾ
ਮੇਰੀ ਤਾ ਭੰਬੀਰੀ ਏ ਘੁਮਾਈ ਰੱਖਦਾ

ਓ ਖਾਦੀ ਹੋਵੇ ਉਡੂ ਉਡੂ ਚਿਤ ਕਰਦਾ
ਨੀ ਬੁੱਲਾਂ ਵਿਚ ਰੱਖਕੇ ਪਤਾ ਕੀ ਜਰਦਾ
ਓ ਖਾਦੀ ਹੋਵੇ ਉਡੂ ਉਡੂ ਚਿਤ ਕਰਦਾ
ਨੀ ਬੁੱਲਾਂ ਵਿਚ ਰੱਖਕੇ ਪਤਾ ਕੀ ਜਰਦਾ
ਓ ਰੀਠੇ ਜਿੰਨੀ ਦੇ ਦੇ
ਹਾਂ ਰੀਠੇ ਜਿੰਨੀ ਦੇ ਕੇ ਚੋਖੀ ਵਾਂਗੂ ਤੋੜ ਲਈ
ਰੀਠੇ ਜਿੰਨੀ ਦੇ ਕੇ ਚੋਖੀ ਵਾਂਗੂ ਤੋੜ ਲਈ
ਫੇਰ ਭਾਵੇਂ ਅਮਲੀ ਗੱਡੇ ਨਾਲ ਜੋੜ ਲਈ
ਹੋ ਫੇਰ ਭਾਵੇਂ ਅਮਲੀ ਗੱਡੇ ਨਾਲ ਜੋੜ ਲਈ
Droits parole : paroles officielles sous licence Lyricfind respectant le droit d'auteur.
Reproduction des paroles interdite sans autorisation.

Commentaires sur les paroles de Amli

Nom/Pseudo
Commentaire
Copyright © 2004-2024 NET VADOR - Tous droits réservés. www.paroles-musique.com
Connexion membre

Se connecter ou créer un compte...

Mot de passe oublié ?
OU
CREER COMPTE
Sélectionnez dans l'ordre suivant :
1| symbole en bas du casque
2| symbole à droite de l'étoile
3| symbole en bas de l'oeil
grid grid grid
grid grid grid
grid grid grid