paroles de chanson / Chamkila parole / Laal pari lyrics  | ENin English

Paroles de Laal pari

Interprète Chamkila

Paroles de la chanson Laal pari par Chamkila lyrics officiel

Laal pari est une chanson en Pendjabi

ਹੋ ਜਿਨੇ ਲਾਲ ਪਰੀ ਨਾ ਪੀਤੀ ਬਈ ਰੰਨ ਕੁੱਟ ਕੇ ਸਿਦੀ ਨਾ ਕਿਤੀ
ਨਾਲੇ ਨਸ਼ਾਂ ਪਾਣੀ ਨਾ ਪਿਣਾ ਉਸ ਭੜੂਏ ਦਾ ਦੱਸ ਕਿ ਜਿੰਨਾ
ਹੋ ਕੰਢਾ ਖਿਚੇਯਾ ਨਾ ਜਿਹਨੇ ਭੈਣ ਦੀ ਨਨਾਣ ਦਾ
ਓ ਵੈਲੀ ਕਾਹਦਾ, ਕੌੜੀ ਹੈ ਜਹਾਂ ਦਾ
ਓ ਵੈਲੀ ਕਾਹਦਾ, ਕੌੜੀ ਹੈ ਜਹਾਂ ਦਾ
ਕੌੜੀ ਹੈ ਜਹਾਂ ਦਾ, ਕੌੜੀ ਹੈ ਜਹਾਂ ਦਾ

ਅਦੀ ਰਾਤ ਘਰੇ ਤੂ ਵੜ-ਦਾ ਵੇ ਕੱਡ ਦਿੱਤਾ ਦਿਵਾਲਾ ਘੱਰ ਦਾ
ਜੱਮ ਕੇ ਧਰ ਲੇ ਦਰਜਨ ਨਿਆਣੇ ਨੰਗ ਤਰੰਗੇ ਭੂਖਨ ਪਾਣੇ
ਪੁਛਯਾ ਨਾ ਹਾਲ ਕਦੇ ਤੂੰ ਸਮਾਨ ਦਾ ਕਰਦਾ ਇਹ ਗੰਡਾਸੀ ਤਿੱਖੀ ਤਿਹ-ਖਾਣੇ ਦਾ
ਨੀ ਨਿਤ ਕਰਦਾ ਇਹ ਗੰਡਾਸੀ ਤਿੱਖੀ ਤਿਹ-ਖਾਣੇ ਦਾ
ਤਿਹ-ਖਾਣੇ ਦਾ, ਹਾਏ ਤਿਹ-ਖਾਣੇ ਦਾ

ਹੋ ਜਿਹੜਾ ਰੰਨ ਲਾਡਲੀ ਰਖੂ ਓ ਕਿ ਜੱਗ ਤੋਂ ਖੱਟੀ ਖੱਟੂ
ਜੇ ਤੀਵੀਂ ਰੁੱਸ ਕੇ ਤੁੱਰ ਜੇ ਪੇਕੇ ਖਾਲੀ ਕਰ ਦਿਏ ਸਾਰੇ ਠੇਕੇ
ਹੋ ਅੱਖ ਦੀ ਰਮਝ ਜਿਹੜਾ ਨਹੀਂ ਪਛਾਣ ਦਾ
ਓ ਵੈਲੀ ਕਾਹਦਾ, ਕੌੜੀ ਹੈ ਜਹਾਂ ਦਾ
ਓ ਵੈਲੀ ਕਾਹਦਾ, ਕੌੜੀ ਹੈ ਜਹਾਂ ਦਾ
ਕੌੜੀ ਹੈ ਜਹਾਂ ਦਾ, ਕੌੜੀ ਹੈ ਜਹਾਂ ਦਾ

ਦੱਸਾ ਕਿ ਕਰਤੂਤ ਵੇ ਤੇਰੀ ਰੱਖ ਤੀ ਗਿਹਣੇ ਗੱਠੜੀ ਮੇਰੀ
ਫਿਰਦਾ ਭੇਦ ਕਿਸੇ ਦੀ ਤਕਰੀ ਖਾ ਗੇਯਾ ਵੇਚ ਨਾਈਆਂ ਦੀ ਬਕਰੀ
ਵੱਟਾ ਸੱਟਾ ਕਰ ਅਯਾ ਮਾਝ ਗਾਣੇ ਦਾ
ਕਰਦਾ ਇਹ ਗੰਡਾਸੀ ਤਿੱਖੀ ਤਿਹ-ਖਣੇ ਦਾ
ਨੀ ਨਿਤ ਕਰਦਾ ਇਹ ਗੰਡਾਸੀ ਤਿੱਖੀ ਤਿਹ-ਖਾਣੇ ਦਾ
ਨੀ ਤਿਹ-ਖਣੇ ਦਾ, ਹਾਏ ਤਿਹ-ਖਣੇ ਦਾ

ਹੋ ਡਾਂਗ ਉੱਤੇ ਵੈਲੀ ਦਾ ਡੇਰਾ ਨੀ ਕਢ ਲੈ ਲਾਲ ਮਾਈ ਦਾ ਜਿਹੜਾ
ਓ ਘੁਗਿਯਾਂ ਪੈਣ ਪੱਟਾਂ ਵਿਚ ਮੇਰੇ ਨੀ ਘੁਲਣਾ ਤਾਰੇ ਨਾਲ ਸਵੇਰੇ
ਓ ਲੱਗ ਜੁ ਗਾ ਪਤਾ ਸਾਡੇ ਮਾਨ ਤਾਂ ਦਾ
ਓ ਵੈਲੀ ਕਾਹਦਾ, ਕੌੜੀ ਹੈ ਜਹਾਂ ਦਾ
ਓ ਵੈਲੀ ਕਾਹਦਾ, ਕੌੜੀ ਹੈ ਜਹਾਂ ਦਾ
ਕੌੜੀ ਹੈ ਜਹਾਂ ਦਾ, ਕੌੜੀ ਹੈ ਜਹਾਂ ਦਾ

ਬਿੜ-ਦੀ ਕੌਡੇ ਖੜਕਣ ਹਡੀਆਂ ਵੈ ਕਿਊ ਫੜਾ ਮਾਰ ਦੈ ਵੱਡੀਆਂ
ਤੂ ਚਮਕੀਲੇ ਦੀ ਰੀਸ ਕਰਦਾ ਓ ਤਾਂ ਘਰੇ ਸਬੱਬੀਂ ਵੱੜ-ਦਾ
ਕਖ ਨਾਹੀ ਓਂ ਪੱਲੇ ਪਾਣੀ ਚ ਮਧਾਣੀ ਦਾ
ਕਰਦਾ ਇਹ ਗੰਡਾਸੀ ਤਿੱਖੀ -ਤਿਹ ਖਣੇ ਦਾ
ਨਿੱਤ ਕਰਦਾ ਇਹ ਗੰਡਾਸੀ ਤਿੱਖੀ -ਤਿਹ ਖਣੇ ਦਾ ਨੀ
Droits parole : paroles officielles sous licence Lyricfind respectant le droit d'auteur.
Reproduction des paroles interdite sans autorisation.

Commentaires sur les paroles de Laal pari

Nom/Pseudo
Commentaire
Copyright © 2004-2024 NET VADOR - Tous droits réservés. www.paroles-musique.com
Connexion membre

Se connecter ou créer un compte...

Mot de passe oublié ?
OU
CREER COMPTE
Sélectionnez dans l'ordre suivant :
1| symbole en haut du casque
2| symbole à gauche de l'appareil photo
3| symbole en haut de l'ampoule
grid grid grid
grid grid grid
grid grid grid