paroles de chanson / Chamkila parole / Mera Jee karda lyrics  | ENin English

Paroles de Mera Jee karda

Interprètes ChamkilaYoungstarr Pop Boy

Paroles de la chanson Mera Jee karda par Chamkila lyrics officiel

Mera Jee karda est une chanson en Pendjabi

ਖਿਚ ਕੇ ਕੋਲ ਨੂ ਕਰ ਲੈ ਵੇ
ਖਿਚ ਕੇ ਕੋਲ ਨੂ ਕਰ ਲੈ ਵੇ
ਮੇਰੇ ਜੋਬਣ ਦਾ ਘੁਟ ਭਰ ਲੈ ਵੇ
ਮੇਰੇ ਜੋਬਣ ਦਾ ਘੁਟ ਭਰ ਲੈ ਵੇ
ਖਿਚ ਕੇ ਕੋਲ ਨੂ ਕਰ ਲੈ ਵੇ
ਮੇਰੇ ਜੋਬਣ ਦਾ ਘੁਟ ਭਰ ਲੈ ਵੇ
ਖਿਚ ਕੇ ਕੋਲ ਨੂ ਕਰ ਲੈ ਵੇ
ਮੇਰੇ ਜੋਬਣ ਦਾ ਘੁਟ ਭਰ ਲੈ ਵੇ
ਮੈਂ ਫਿਰਦੀ ਆ ਅੱਖ ਲ੍ਡੌਨ ਨੂ
ਵੇ ਮੇਰਾ ਜੀ ਕਰਦਾ ਐ ਐ ਐ
ਜੀ ਕਰਦਾ ਐ ਐ ਐ

ਹਾਏ ਸੋਹਣਿਆਂ ਵੇ ਤੇਰੇ
ਗੱਲ ਵਿਚ ਭਾਵਾ ਪੌਣ ਨੂ
ਵੇ ਮੇਰਾ ਜੀ ਕਰਦਾ ਐ
ਮੇਰਾ ਜੀ ਕਰਦਾ ਐ
ਹਾਏ ਵੇ ਮੇਰਾ ਜੀ ਕਰਦਾ ਐ

ਹੋ ਮਾਰੇ ਸੀਦੀਆਂ ਮੋੜ ਤੇ ਖੜ ਕੇ ਨੀ
ਤੁਰੇ ਟਾਂਕਾ ਤੇ ਹਾਥ ਧਰ ਕੇ ਨੇ
ਮਾਰੇ ਸੀਦੀਆਂ ਮੋੜ ਤੇ ਖੜ ਕੇ ਨੀ
ਤੁਰੇ ਟਾਂਕਾ ਤੇ ਹਾਥ ਧਰ ਕੇ ਨੇ
ਕਿ ਫਿਰਦੀ ਐ ਚੰਨ ਚੜੋਨ ਨੂ
ਨੀ ਮੇਰਾ ਜੀ ਕਰਦਾ ਐ
ਜੀ ਕਰਦਾ ਐ

ਹਾਏ ਸੋਹਣੀਏ ਨੇ ਤੈਨੂੰ
ਘੁਟ ਕੇ ਕਾਲਜੇ ਲੌਂ ਨੂ
ਨੀ ਮੇਰਾ ਜੀ ਕਰਦਾ ਐ (ਜੀ ਕਰਦਾ ਐ)
ਹਾਏ ਨੀ ਮੇਰਾ ਜੀ ਕਰਦਾ ਐ
ਬਿੱਲੋ ਨੀ ਮੇਰਾ ਜੀ ਕਰਦਾ ਐ

ਨੈਨਾ ਦੇ ਵਰੱਕੇ ਫੋਲ ਸਹੀ
ਦੋ ਘੜੀਆਂ ਸਾਡੇ ਕੋਲ ਸਹੀ
ਨੈਨਾ ਦੇ ਵਰੱਕੇ ਫੋਲ ਸਹੀ
ਦੋ ਘੜੀਆਂ ਸਾਡੇ ਕੋਲ ਸਹੀ
ਮੈਂ ਫੁੱਲਾ ਨਾਲੋ ਹੌਲੀ ਵੇ
ਮੇਰਾ ਭਾਰ ਬਾਹਾਂ ਤੇ ਤੋਲ ਸਹੀ
ਦੋ ਘੜੀਆਂ ਚਿੱਤ ਪਰਚੋਂ ਨੂ
ਵੇ ਮੇਰਾ ਜੀ ਕਰਦਾ ਐ ਐ (ਜੀ ਕਰਦਾ ਐ)

ਹਾਏ ਸੋਹਣਿਆਂ ਵੇ ਤੇਰੇ
ਗੱਲ ਵਿਚ ਭਾਵਾ ਪੌਣ ਨੂ
ਵੇ ਮੇਰਾ ਜੀ ਕਰਦਾ ਐ
ਮੇਰਾ ਜੀ ਕਰਦਾ ਐ
ਹਾਏ ਵੇ ਮੇਰਾ ਜੀ ਕਰਦਾ ਐ

ਤੇਰੇ ਅੰਗ ਭੀੜ ਦੇ ਨਾਲ ਅੰਗਾ ਦੇ
ਹੋ ਤੂ ਰੁੜ ਚਲੀ ਵਿਚ ਸੰਗਾ ਦੇ
ਤੇਰੇ ਅੰਗ ਭੀੜ ਦੇ ਨਾਲ ਅੰਗਾ ਦੇ
ਤੂ ਰੁੜ ਚਲੀ ਵਿਚ ਸੰਗਾ ਦੇ
ਤੇਰਾ ਭੇਦ ਨੇ ਆਪੇ ਖੋਲ ਜਾਂਦੇ
ਛਣਕਾਰੇ ਤੇਰੀਆਂ ਵੰਗਾਂ ਦੇ
ਛੱਡ ਨੀਵੀ ਪਾ ਸ਼ਰਮਾਊਂ ਨੂ
ਨੀ ਮੇਰਾ ਜੀ ਕਰਦਾ ਐ
ਮੇਰਾ ਜੀ ਕਰਦਾ ਐ
ਹਾਏ ਸੋਹਣੀਏ ਨੀ
ਤੇਨੂੰ ਘੁੱਟ ਕੇ ਕਾਲਜੇ ਲੌਨ ਨੂ
ਨੀ ਮੇਰਾ ਜੀ ਕਰਦਾ ਐ
ਹੋ ਮੇਰਾ ਜੀ ਕਰਦਾ ਐ
ਹਾਏ ਨੀ ਮੇਰਾ ਜੀ ਕਰਦਾ ਐ
Droits parole : paroles officielles sous licence Lyricfind respectant le droit d'auteur.
Reproduction des paroles interdite sans autorisation.
Auteurs: AMAR SINGH CHAMKILA, K. S. NARULA
Copyright: Royalty Network

Commentaires sur les paroles de Mera Jee karda

Nom/Pseudo
Commentaire
Copyright © 2004-2024 NET VADOR - Tous droits réservés. www.paroles-musique.com
Connexion membre

Se connecter ou créer un compte...

Mot de passe oublié ?
OU
CREER COMPTE
Sélectionnez dans l'ordre suivant :
1| symbole à gauche de l'étoile
2| symbole à gauche de la calculatrice
3| symbole à gauche de la maison
grid grid grid
grid grid grid
grid grid grid