paroles de chanson / Chamkila parole / Bach Ke Reha Kar Tun Nakro lyrics  | ENin English

Paroles de Bach Ke Reha Kar Tun Nakro

Interprète Chamkila

Paroles de la chanson Bach Ke Reha Kar Tun Nakro par Chamkila lyrics officiel

Bach Ke Reha Kar Tun Nakro est une chanson en Pendjabi

ਬਚ ਕ ਰਿਹਾ ਕਰ ਤੂੰ ਨਖਰੋ ਨੀ ਕੋਈ ਹੱਥ ਫੇਰਜੁ ਤੇਰੇ ਤੇ
ਬਚ ਕ ਰਿਹਾ ਕਰ ਤੂੰ ਨਖਰੋ ਨੀ ਕੋਈ ਹੱਥ ਫੇਰਜੁ ਤੇਰੇ ਤੇ

ਬੱਲ ਵਿਚ ਬਾਲਣ ਠੋਕਿਆ ਨਾ ਹਾਏ ਕਰ ਕਿਉਂ ਬਲਿਏ
ਹਰ ਗੱਲ ਵਿੱਚ ਟੋਕਿਆ ਨਾ ਕਰ ਹਾਏ ਕਿਉਂ ਬਲਿਏ
ਰਾਹ ਜਾਂਦੀ ਨੂੰ ਟੋਕਿਆ ਨਾ ਕਰ ਤੈ ਕਿਊ ਅੱਖ ਟਿਕਾਲੀ ਵੇ
ਗੋਰਾ ਰੰਗ ਵੇ ਜੱਟੀ ਧੁੱਪ ਵਰਗੀ ਤੇਰੀ ਚੰਦਰੀ ਨਜ਼ਰ ਨੇ ਖਾਲੀ ਵੇ

ਹੋ ਤੂੰ ਦਿਨ ਵਿਚ ਨਹੋਂਦੀ ਪੰਜ ਵਾਰੀ ਇਕ ਲੌਂਦੀ ਤੇ ਇੱਕ ਪੌਂਦੀ ਨੀ
ਹਾਏ ਤੂੰ ਰਾਹ ਜਾਂਦੀ ਨੂੰ ਘੇਰ ਲਵੇ ਅੱਖੀਆਂ ਤੇ ਤੀਰ ਚਲੋਦੀ ਨੀ
ਹਿੱਕ ਤੇ ਚੁੰਨੀ ਪਾ ਲਿਆ ਕਰ ਵੇ, ਕੀ ਗੱਲ ਵੇ
ਇੰਨਾ ਅੱਖੀਆਂ ਨੂੰ ਸਮਝਾ ਲਿਆ ਕਰ ਵੇ, ਕੀ ਗੱਲ ਵੇ
ਬਿੱਲੋ ਆਪਣਾ ਅੱਪ ਬਚਾ ਲਿਆ ਕਰ ਕਿ ਬੰਦਾ ਬੁੱਲ ਢੇਰੇ ਤੇ
ਬਚ ਕ ਰਿਹਾ ਕਰ ਤੂੰ ਨਖਰੋ ਨੀ ਕੋਈ ਹੱਥ ਫੇਰਜੁ ਤੇਰੇ ਤੇ
Droits parole : paroles officielles sous licence Lyricfind respectant le droit d'auteur.
Reproduction des paroles interdite sans autorisation.

Commentaires sur les paroles de Bach Ke Reha Kar Tun Nakro

Nom/Pseudo
Commentaire
Copyright © 2004-2024 NET VADOR - Tous droits réservés. www.paroles-musique.com
Connexion membre

Se connecter ou créer un compte...

Mot de passe oublié ?
OU
CREER COMPTE
Sélectionnez dans l'ordre suivant :
1| symbole à droite de l'étoile
2| symbole à droite du smiley
3| symbole à droite du téléviseur
grid grid grid
grid grid grid
grid grid grid