paroles de chanson / Chamkila parole / Pehle laarkare nal lyrics  | ENin English

Paroles de Pehle laarkare nal

Interprète Chamkila

Paroles de la chanson Pehle laarkare nal par Chamkila lyrics officiel

Pehle laarkare nal est une chanson en Pendjabi

ਪਿਹਲੇ ਲਲ ਪਿਹਲੇ ਲਲ
ਪਿਹਲੇ ਲਲਕਾਰੇ ਨਾਲ ਮੈਂ ਡਰ ਗਈ (ਬੁੱਰਰੜਾ)
ਦੂਜੇ ਲਲਕਾਰੇ ਵਿਚ ਅੰਦਰ ਵੜ ਗਈ (ਅੰਦਰ ਵੜ ਗਈ)
ਤੀਜੇ ਲਲਕਾਰੇ ਨਾਲ ਨੌਂ ਮੇਰਾ ਲੈ ਕੇ
ਸਿਧਾ ਆਨ ਕੇ ਦਰਾ ਦੇ ਵਿਚ ਵੱਜੇਯਾ
ਨੀ ਪੱਟੂ ਫਿਰਦਾ - ਫਿਰਦਾ ਸ਼ਰਾਬ ਨਾਲ ਰਜੇਯਾ
ਨੀ ਪੱਟੂ ਫਿਰਦਾ, ਓ ਓ

ਓ ਪਿਹਲਾ ਕੱਮ ਵੈਲੀਆ ਨੇ ਵੈਲ ਖੱਟਣੇ
ਨੀ ਦੂਜਾ ਕੱਮ ਬੋਤਲ਼ਾਂ ਦੇ ਡੱਟ ਪੱਟਨੇ
ਹਾਏ ਤੀਜਾ ਕੱਮ ਲੈਣੀ ਆਪਾ ਮੁੱਲ ਦੀ ਲੜਾਈ
ਕੋਈ ਆਨ ਕੇ ਮਾਈ ਦਾ ਲਾਲ ਟੱਕਰੇ
ਨੀ ਤੇਰੇ ਦਰ ਤੇ - ਦਰ ਤੇ ਬਲੌਂਦਾ ਮੁੰਡਾ ਬਕਰੇ
ਨੀ ਤੇਰੇ ਦਰ ਤੇ

ਚਰਖੀ ਤਰਿੰਝਣਾ ਚ ਡੇਹਨੋ ਹੱਟ ਗਈ
ਹਾਰ ਤੇ ਸ਼ਿੰਗਾਰ ਲਾ ਕੇ ਬੇਹਨੋ ਹੱਟ ਗਈ

ਚਰਖੀ ਤਰਿੰਝਣਾ ਚ ਡੇਹਨੋ ਹੱਟ ਗਈ
ਹਾਰ ਤੇ ਸ਼ਿੰਗਾਰ ਲਾ ਕੇ ਬੇਹਨੋ ਹੱਟ ਗਈ
ਸਾਰਾ - ਸਾਰਾ ਦਿਨ ਸਾਡੀ ਗਲੀ ਵਿਚ ਗੇੜੇ
ਬਿਨਾ ਕੱਮ ਤੋਂ ਫਿਰੇ ਐਵੇ ਲੌਂਦਾ
ਨੀ ਡੁੱਬ ਜਾਣੇ ਦਾ - ਚੁਮ ਕੇ ਰੁਮਾਲ ਫੜੌਂਦਾ
ਨੀ ਡੁੱਬ ਜਾਣੇ ਦਾ

ਹੋ ਹੋ ਤੇਰੇਯਾ ਦੁਖਾਂ ਚ ਜਾਵਾ ਵੈਲੀ ਬਣ ਦਾ
ਛਾਣਨੀ ਚੋ ਦੇਖਲਾ ਸਰੀਰ ਛਣ ਦਾ
ਸੁਲਫਾ ਸ਼ਰਾਬ ਫ਼ੀਮ ਰਚ ਗੀ ਹੱਡਾਂ ਚ
ਰੋਗ ਡੋਡਡੇਯਾ ਦਾ ਭੇੜਾ ਆਪਾ ਲਾ ਲੇਯਾ
ਨੀ ਸਾਲੇ ਨਸ਼ੇਯਾ ਨੇ - ਕੁੰਦਨ ਸਰੀਰ ਸਾਰਾ ਖਾ ਲੇਯਾ
ਨੀ ਸਾਲੇ ਨਸ਼ੇਯਾ ਨੇ
Droits parole : paroles officielles sous licence Lyricfind respectant le droit d'auteur.
Reproduction des paroles interdite sans autorisation.

Commentaires sur les paroles de Pehle laarkare nal

Nom/Pseudo
Commentaire
Copyright © 2004-2024 NET VADOR - Tous droits réservés. www.paroles-musique.com
Connexion membre

Se connecter ou créer un compte...

Mot de passe oublié ?
OU
CREER COMPTE
Sélectionnez dans l'ordre suivant :
1| symbole à droite de la loupe
2| symbole en bas de la cible
3| symbole à droite de l'horloge
grid grid grid
grid grid grid
grid grid grid