paroles de chanson / Chamkila parole / Pind Da Riwaaz lyrics  | ENin English

Paroles de Pind Da Riwaaz

Interprète Chamkila

Paroles de la chanson Pind Da Riwaaz par Chamkila lyrics officiel

Pind Da Riwaaz est une chanson en Pendjabi

ਸਾਡੇ ਪਿੰਡ ਦਾ ਰਿਵਾਜ ਨਿਆਰਾ ਵੇ ਸੁਣ ਦਿਲਦਾਰਾ
ਸਾਡੇ ਪਿੰਡ ਦਾ ਰਿਵਾਜ ਨਿਆਰਾ ਵੇ ਸੁਣ ਦਿਲਦਾਰਾ
ਕੁੱਟਣ ਘੱਟ ਘੜੀਸਣ ਬਾਲਾ, ਕੁੱਟਣ ਘੱਟ ਘੜੀਸਣ ਬਾਲਾ
ਕਰੇਂਗਾ ਬਹੁੜੀ ਬਹੁੜੀ ਵੇ
ਪਤਾ ਲਗੁ ਜਦ ਕੁੱਕੜ ਵਾਂਗੂ ਧੋਣ ਮਰੋੜੀ ਵੇ
ਪਤਾ ਲਗੁ ਜਦ ਕੁੱਕੜ ਵਾਂਗੂ ਧੋਣ ਮਰੋੜੀ ਵੇ

ਓ ਸਾਡੇ ਪਿੰਡ ਚ ਮੁੰਡੇ ਨਹੀਂ ਚਾਉਂਦੇ ਹਾਏ ਜਰਦਾ ਲਾਉਂਦੇ
ਸਾਡੇ ਪਿੰਡ ਚ ਮੁੰਡੇ ਨਹੀਂ ਚਾਉਂਦੇ ਹਾਏ ਜਰਦਾ ਲਾਉਂਦੇ
ਨੀ ਘਰੇ ਗੁੜ ਦਾਰੂ ਪਾਉਂਦੀ
ਨੀ ਘਰੇ ਗੁੜ ਦਾਰੂ ਪਾਉਂਦੀ
ਖਾਵਾਂ ਵੇਟੇ ਮਾਵਾ ਨੀ
ਤੂੰ ਇੱਕ ਅੱਧੇ ਨੂੰ ਰੋਵੇ ਉੱਤਆ ਫਿਰਦਾ ਹੈ ਆਵਾਂ ਨੀ
ਹਾਏ ਤੂੰ ਇੱਕ ਅੱਧੇ ਨੂੰ ਰੋਵੇ ਉੱਤਆ ਫਿਰਦਾ ਹੈ ਆਵਾਂ ਨੀ

ਸਾਡੇ ਪਿੰਡ ਦਰਾ ਦੇ ਮੂਹਰੇ ਜੇ ਕੋਈ ਮਾਰ ਕੇ ਲੰਗੇ ਖੰਗੂਰੇ (ਬੁੱਰਰਾ)
ਪੈਂਦੇ ਝੱਟ ਵੱਖੀ ਵਿੱਚ ਹੂਰੇ
ਪੈਂਦੇ ਝੱਟ ਵੱਖੀ ਵਿੱਚ ਹੂਰੇ ਵੇ ਹੱਥ ਵਿੱਚ ਬੋਤਲ ਰਹਿ ਜਾਂਦੀ
ਯਾਰ ਘਤਾਉਣ ਤਲਗੀਆਂ ਵੇ ਸਬ ਪੀਤੀ ਲੇਹ ਜਾਂਦੀ
ਯਾਰ ਘਤਾਉਣ ਤਲਗੀਆਂ ਵੇ ਸਬ ਪੀਤੀ ਲੇਹ ਜਾਂਦੀ
ਸਾਡੇ ਪਿੰਡ ਵਿੱਚ ਗੱਲ ਇੱਕ ਬੀਤੀ ਨੀ ਅਸਾਂ ਬੜੀ ਤਰੱਕੀ ਕੀਤੀ
ਇੱਕੋ ਦਾਈ ਤੋਂ ਗੁੜਤੀ ਲੀਤੀ
ਇੱਕੋ ਦਾਈ ਤੋਂ ਗੁੜਤੀ ਲੀਤੀ ਨੀ ਪਿੰਡ ਦੇ ਬੜੇ ਸਿਆਣੇ ਨੇ
ਹੋ ਕੱਲੇ ਕੱਲੇ ਘਰ ਗਿਣ ਲੈ ਦੋ ਦੋ ਦਰਜਨ ਨਿਆਣੇ ਨੇ
ਹਾਏ ਕੱਲੇ ਕੱਲੇ ਘਰ ਗਿਣ ਲੈ ਦੋ ਦੋ ਦਰਜਨ ਨਿਆਣੇ ਨੇ

ਘਰ ਵਿਚ ਹੁੰਦੀ ਬੱਲੇ ਬੱਲੇ (ਬੱਲੇ)
ਚਾਲ ਪੜ੍ਹਨ ਕਾਲਜੀ ਚਲੇ
ਭਰ ਲੈ ਠੇਕੇ ਵਾਲਿਆਂ ਗੱਲੇ
ਭਰ ਲੈ ਠੇਕੇ ਵਾਲਿਆਂ ਗੱਲੇ
ਕਹੁ ਟੀਂਡਾ ਬਿਨ ਗਿਣਦੇ ਨੇ
ਖ਼ਬਰੇ ਕੌੜੀ ਕਯੋ ਨਸ਼ਿਆਂ ਨਾ ਖਿੜਦੇ ਫਿਰਦੇ ਨੇ
ਖ਼ਬਰੇ ਕੌੜੀ ਕਯੋ ਨਸ਼ਿਆਂ ਨਾ ਖਿੜਦੇ ਫਿਰਦੇ ਨੇ
ਹੋ ਸੌਣ ਹਰੇ ਹਾੜ ਨਾ ਸੁੱਕੇ ਨੀ
ਆਪੇ ਰਬ ਸਾੜਦਾ ਬੂਥੇ
ਨੀ ਜਦੋ ਕੋਠਿਓ ਦਾਣੇ ਮੁੱਕੇ
ਹਾਏ ਜਦੋ ਕੋਠਿਓ ਦਾਣੇ ਮੁੱਕੇ
ਦਾਤਾ ਆਪੇ ਘਲੂ ਗਾ
ਹੁਣ ਰਬ ਨੇ ਗਾਜਰਾ ਦਿਤੀਆਂ ਰੰਬਾ ਵਿਚੇ ਚਲੂ ਗਾ
ਹੁਣ ਰਬ ਨੇ ਗਾਜਰਾ ਦਿਤੀਆਂ ਰੰਬਾ ਵਿਚੇ ਚਲੂ ਗਾ
Droits parole : paroles officielles sous licence Lyricfind respectant le droit d'auteur.
Reproduction des paroles interdite sans autorisation.

Commentaires sur les paroles de Pind Da Riwaaz

Nom/Pseudo
Commentaire
Copyright © 2004-2024 NET VADOR - Tous droits réservés. www.paroles-musique.com
Connexion membre

Se connecter ou créer un compte...

Mot de passe oublié ?
OU
CREER COMPTE
Sélectionnez dans l'ordre suivant :
1| symbole à droite de la maison
2| symbole à gauche du cadenas
3| symbole en haut de la loupe
grid grid grid
grid grid grid
grid grid grid