song lyrics / Pavitar Lassoi / Tu Ni Challeya lyrics  | FRen Français

Tu Ni Challeya lyrics

Performer Pavitar Lassoi

Tu Ni Challeya song lyrics by Pavitar Lassoi official

Tu Ni Challeya is a song in Panjabi

ਆਇਆ ਤੇ ਮੁੜ ਚੱਲਿਆ ਐ
ਖਵਾਬ ਵਰਗੇਯਾ ਵੇ
ਕਿਸਮਤ ਨਾਲ ਮਿਲੇਯਾ ਸੀ
ਪੰਜਾਬ ਵਰਗੇਯਾ ਵੇ
ਪੁੱਛ ਮੇਰੀਆਂ ਅੱਖਾਂ ਨੂੰ
ਕਿਵੇਂ ਅਥਰੂ ਥੱਲੇ ਐ
ਕੱਲਾ ਤੂੰ ਨੀ ਚੱਲੇਯਾ ਵੇ
ਤੇਰੇ ਨਾਲ ਜੱਟੀ ਦੇ
ਹਾਸੇ ਵੀ ਚੱਲੇ ਐ
ਕੱਲਾ ਤੂੰ ਨੀ ਚੱਲੇਯਾ ਵੇ
ਤੇਰੇ ਨਾਲ ਜੱਟੀ ਦੇ
ਹਾਸੇ ਵੀ ਚੱਲੇ ਐ

ਜੇ ਦੂਰ ਜਾਣਾ ਹੁੰਦਾ ਐ
ਨੇੜੇ ਨੀ ਆਈ ਦਾ
ਸਾਨੂੰ ਫੁੱਲਾਂ ਵਰਗਿਆਂ ਨੂੰ
ਵੇ ਹੱਥ ਨੀ ਲਾਈ ਦਾ
ਤੂੰ ਦੁਨੀਆਂ ਵਰਗਾ ਵੇ
ਮੈਂ ਕੁੜੀਆਂ ਵਰਗੀ ਆ
ਮੈਨੂੰ ਤੇਰੀਆਂ ਫਿਕਰਾ ਵੇ
ਤੈਨੂੰ ਫਿਕਰ ਕਮਾਈ ਦਾ
ਮੇਰੇ ਵੱਲ ਮੈਂ ਹੀ ਆ
ਸਭ ਤੇਰੇ ਵੱਲੇ ਐ
ਕੱਲਾ ਤੂੰ ਨੀ ਚੱਲੇਯਾ ਵੇ
ਤੇਰੇ ਨਾਲ ਜੱਟੀ ਦੇ
ਹਾਸੇ ਵੀ ਚੱਲੇ ਐ
ਕੱਲਾ ਤੂੰ ਨੀ ਚੱਲੇਯਾ ਵੇ
ਤੇਰੇ ਨਾਲ ਜੱਟੀ ਦੇ
ਹਾਸੇ ਵੀ ਚੱਲੇ ਐ

ਤੈਨੂੰ ਜਿੱਤ ਵੀ ਸਕਦੇ ਨਾ
ਮੁੱਲ ਲੈ ਵੀ ਹੁੰਦਾ ਨਈ
ਤੂੰ ਕੀ ਐ ਮੇਰੇ ਲਈ
ਮੈਥੋਂ ਕਹਿ ਵੀ ਹੁੰਦਾ ਨਈ
ਤੈਨੂੰ ਕਿਸ ਹੱਕ ਨਾਲ ਰੋਕਾ
ਪਿੱਛੇ ਦੁਨੀਆਂ ਦਾਰੀ ਐ
ਤੇਰੇ ਬਿਨੁ ਪਵਿੱਤਰ ਵੇ
ਪਰ ਰਹਿ ਵੀ ਹੁੰਦਾ ਨਹੀਂ
ਬਿਨੁ ਸਬਰਾਂ ਤੋਂ ਦਸ ਵੇ
ਸਾਡੇ ਕੀ ਪੱਲੇ ਐ
ਕੱਲਾ ਤੂੰ ਨੀ ਚੱਲੇਯਾ ਵੇ
ਤੇਰੇ ਨਾਲ ਜੱਟੀ ਦੇ
ਹਾਸੇ ਵੀ ਚੱਲੇ ਐ
ਕੱਲਾ ਤੂੰ ਨੀ ਚੱਲੇਯਾ ਵੇ
ਤੇਰੇ ਨਾਲ ਜੱਟੀ ਦੇ
ਹਾਸੇ ਵੀ ਚੱਲੇ ਐ
ਹੈ ਹੈ ਹੈ
Lyrics copyright : legal lyrics licensed by Lyricfind.
No unauthorized reproduction of lyric.

Comments for Tu Ni Challeya lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the bottom of the house
2| symbol at the bottom of the padlock
3| symbol at the bottom of the helmet
grid grid grid
grid grid grid
grid grid grid