song lyrics / Pavitar Lassoi / PAYBACK lyrics  | FRen Français

PAYBACK lyrics

Performer Pavitar Lassoi

PAYBACK song lyrics by Pavitar Lassoi official

PAYBACK is a song in Panjabi

Yeah
It’s Ronn Sandhu

ਓ ਓ ਓ ਓ ਓ ਓ
ਓ holster ਰਖੇ ਮੈਨੂ hug ਕਰਕੇ
ਦਬਦਾ ਨੀ ਜੱਟ ਸਿਰ ਪਗ ਕਰਕੇ
ਛੱਡ ਗਏ ਲੱਸੋਈ ਆਲਾ ਰਾਹ ਫੁਕਰੇ
ਗਬਰੂ ਦੇ ਲਹੂ ਵਿਚ ਅੱਗ ਕਰਕੇ
ਅਣਖਾਂ ਤੇ ਵਾਰ tolerate ਹੋਣਾ ਨਾ
ਫੋਟੋ ਫੇਰ frame ਵਿਚ ਜੜੀ ਮਿਲੂਗੀ

ਹੋ ਮੁੱਛ ਤੇ crease ਸਦਾ ਖਾਡ਼ੀ ਮਿਲੂਗੀ
Leo Pepanat ਹੱਥ ਫੜੀ ਮਿਲੂਗੀ
Genuine ਬੰਦਿਆਂ ਨੂ humble ਮਿਲੁ
ਫੁਕਰੇ ਨੂ ਜੱਟਾ ਆਲੀ ਅੜੀ ਮਿਲੂਗੀ

Yeah yeah yeah yeah

ਓ ਗਧਿਆਂ ਤੇ ਕਾਠੀਆਂ ਕਈ ਪਾਈ ਫਿਰਦੇ
ਓ ਰਵੇਏ ਤੇ ਜਾਕੇ ਗੱਲ ਮੁੱਕ ਜਾਂਦੀ ਆਏ
ਓਹਦੇ ਉੱਤੇ ਬਹੁਤਾ ਚਿਰ ਤਾਜ ਨਾ ਟਿੱਕੇ
ਜਿਹੜੀ ਧੋਣ ਹਰ ਥਾਂ ਵੇ ਝੁਕ ਜਾਂਦੀ ਐ
ਪਿਆਰ ਨਾਲ ਭਾਵੇ ਕੋਯੀ ਜਿੰਦ ਮੰਗ ਲੇ
ਧੱਕੇ ਨਾਲ ਚੂੰਡੀ ਵੀ ਭਰਨ ਦਿੰਦਾ ਨੀ
ਜਿੰਨਾ ਨਾਲ ਚਲੇ dispute ਪੁਛ ਲਈ
ਜਿਯੋਂ ਵੀ ਨੀ ਦਿੰਦਾ ਨਾ ਮਰਨ ਦਿੰਦਾ ਨੀ
ਯਾਰ ਦੇ ਚੁੱਲੇ ਤੇ ਮੈਲੀ ਆਂਖ ਰਖੇ ਜੋ
Body ਫੈਕ ਤਾਣਾ ਵਿਚੋ ਸਾੜੀ ਮਿਲੂ ਨੀ

ਹੋ ਮੁੱਛ ਤੇ crease ਸਦਾ ਖੜੀ ਮਿਲੂਗੀ
Leo Pepanat ਹੱਥ ਫੜੀ ਮਿਲੂਗੀ
Genuine ਬੰਦਿਆਂ ਨੂ humble ਮਿਲੁ
ਫੁਕਰੇ ਨੂ ਜੱਟਾ ਆਲੀ ਅੜੀ ਮਿਲੂਗੀ
ਨੋਟਾ ਵਾਂਗੂ ਯਾਰ ਵਾਰਦਾ
ਫਿਰਦਾ ਗਬਰੂ ਯਾਰਾ ਤੋਂ
ਨਸਲ ਦੇਖੀ ਦੀ ਬੰਦੇ ਦੀ
Attract ਨੀ ਹੁੰਦੇ ਕਾਰ’ਆਂ ਤੋ
ਪਿਹਲਾਂ ਨੀ ਸੀ ਰੌਂਦਾ ਨੇ
ਨਾਲ ਯਾਰੀ ਸਨ 17 ਤੋਂ
ਜੱਟ warrior meter gap
ਬਣਾਕੇ ਤੁਰਦਾ ਐ ਨਾਰਾਂ ਤੋਂ
354 ਦਾ ਪਰਚਾ ਨਾ ਕੋਯੀ
24 25 26 ਲੱਗੀ ਬੜੀ ਮਿਲੂਗੀ

ਹੋ ਮੁੱਛ ਤੇ crease ਸਦਾ ਖੜੀ ਮਿਲੂਗੀ
Leo Pepanat ਹੱਥ ਫੜੀ ਮਿਲੂਗੀ
Genuine ਬੰਦਿਆਂ ਨੂ humble ਮਿਲੁ
ਫੁਕਰੇ ਨੂ ਜੱਟਾ ਆਲੀ ਅੜੀ ਮਿਲੂਗੀ

Yeah yeah yeah yeah

ਓ ਨੁੱਕਰੀ ਨਚੌਂਦਾ ਲੁੱਡੀ ਆਲੀ beat ਤੇ
ਆਥਣੇ ਨਸੀਬੋਂ ਚਲਦੀ repeat ਤੇ
ਹੋ ਟੇਕ’ਦਾ ਗ-ਵਗਨ ਨਿੱਤ ਦੌਰਾ ਕਰਦੀ
ਹੋ ਲਣੇਦਾਰ ਬੈਠਾ ਨਾਲ ਖੱਬੀ ਸੀਟ ਤੇ
ਰੱਬ ਤੋਂ ਬਿਨਾ ਨਾ ਮੰਨਾ ਮਿਹਰ ਕਿਸੇ ਦੀ
ਡੱਕ ਲਈ ਜੁਰਤ ਦੱਸ ਹੈ ਕਿੱਸੇ ਦੀ
ਮੇਰੀਆਂ ਔਕਤਾਂ ਮੇਰਾ ਰੱਬ ਜਾਣਦਾ ਐ
ਪਾਈ ਨੀ snap ਗੱਡੀ ਲੈ ਕਿਸੇ ਦੀ
ਧੱਕੇ ਨਾਲ ਜੇ ਸਾਡੀਆਂ ਵੱਟਾਂ ਤੇ ਚਾੜੋਗੇ
ਫੇਰ ਚਮਕੌਰ ਵਾਲੀ ਕੱਢੀ ਮਿਲੂਗੀ
ਹੋ ਮੁੱਛ ਤੇ crease ਸਦਾ ਖੜੀ ਮਿਲੂਗੀ
Leo Pepanat ਹੱਥ ਫੜੀ ਮਿਲੂਗੀ
Genuine ਬੰਦਿਆਂ ਨੂ humble ਮਿਲੁ
ਫੁਕਰੇ ਨੂ ਜੱਟਾ ਆਲੀ ਅੜੀ ਮਿਲੂਗੀ
ਫੁਕਰੇ ਨੂ ਜੱਟਾ ਆਲੀ ਅੜੀ ਮਿਲੂਗੀ

Yeah yeah yeah yeah
Lyrics copyright : legal lyrics licensed by Lyricfind.
No unauthorized reproduction of lyric.

Comments for PAYBACK lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the left of the target
2| symbol to the left of the calculator
3| symbol at the bottom of the bulb
grid grid grid
grid grid grid
grid grid grid