song lyrics / Pavitar Lassoi / Responsible lyrics  | FRen Français

Responsible lyrics

Performer Pavitar Lassoi

Responsible song lyrics by Pavitar Lassoi official

Responsible is a song in Panjabi

ਗੱਬਰੂ ਤੇ ਦਿਲ ਤੇਰਾ ਆਇਆ ਲਗਦਾ
ਛੇਤੀ ਛੇਤੀ link ਫਿਰਦੀ ਬਣਾਉਣ ਨੂੰ
ਡੈਥ ਨਾਲ ਜਿਹੜਾ ਨਿੱਤ ਡੀਲ ਕਰਦਾ
ਨੀ ਉਹਦੇ ਨਾਲ ਅਫੇਰ ਫਿਰਦਾ ਚਲਾਉਣ ਨੂੰ
ਓ ਪੁੱਠਾ ਏ ਦਿਮਾਗ ਇਹਦਾ ਏ ਨੀ ਪਤਾ
ਸਭ ਕੁਝ ਛੱਡ ਕੇ ਨੀ ਸਾਧ ਬਣਜੇ
ਜਿੱਥੇ ਜਿੱਥੇ ਇਹਦੇ ਡਿਸਪਿਊਟ ਚਲਦੇ
ਖੋਰੇ ਕਿੱਥੇ ਇਹਦੀ ਨੀ ਸਮਾਧ ਬਣਜੇ
ਭੁੱਲਜੂ ਰੂਟੀਨ ਨੀ skin care ਦੀ
ਉਡਜੂ glam ਲੁੱਕ ਲੁੱਕ ਰੋਏਗੀ
ਓ ਜੱਟ ਨਾਲ ਅੱਖਿਆ ਮਲਾਈ ਸੋਚ ਕੇ
ਪਿ੍ੱਛੋ responsible ਆਪ ਹੋਏਗੀ
ਗੱਬਰੂ ਦੇ ਟੱਚ ਵਿੱਚ ਆਈ ਸੋਚ ਕੇ
ਪਿੱਛੋ responsible ਆਪ ਹੋਏਗੀ
ਗੱਬਰੂ ਦੇ ਟੱਚ ਵਿੱਚ ਆਈ ਸੋਚ ਕੇ
ਪਿੱਛੋ responsible ਆਪ ਹੋਏਗੀ
ਗੱਬਰੂ ਦੇ ਟੱਚ ਵਿੱਚ ਆਈ ਸੋਚ ਕੇ
ਪਿੱਛੋ responsible ਆਪ ਹੋਏਗੀ
ਤੂੰ fashion ਦਾ ਕਰੇ diploma ਮਿਠਿਏ
ਏਹਨੇ ਕੀਤੀ ਪੀ ਏ PhD ਕਲੇਸ ਤੇ
ਓ ਏਹਨੇ ਕੇਹੜੇ ਸਾਬ ਨਾਲ ਜਵਾਨੀ ਭੋਖਦੀ
ਜਿਨੇ ਪਿਛੇ ਫਿਰਦੇ ਆ ਟੋਟ ਏਸਦੇ
ਕੱਡਕੇ ਗਲੋਕ ਤੇਰੇ ਲਾ ਸਕਦੇ
ਪਲਾ ਵਿੱਚ ਹੋ ਜਾਦੇ ਮੇਡ ਚੱਦਰਾ
ਤੇਰੇ ਹੈਪੀ ਲਾਇਫ ਦੇ ਡਰੀਮ ਗੋਰੀਏ
ਮਿੱਟੀ ਚਾ ਮਿਲਾਦੂ ਜੱਟਵੇੜ ਚੰਦਰਾ
ਬਿਨਾ ਗੱਲੋ ਆਉਗਾ ਸਰਾਫ ਸਿਰਤੇ
ਕਿੱਥੋ ਇਹਦੇ ਪਾਪਾ ਦਾ ਤੂੰ ਭਾਰ ਢੋਏਗੀ
ਓ ਜੱਟ ਨਾਲ ਅੱਖਿਆ ਮਲਾਈ ਸੋਚ ਕੇ
ਪਿੱਛੋਂ responsible ਆਪ ਹੋਏਗੀ
ਗੱਬਰੂ ਦੇ ਟੱਚ ਵਿੱਚ ਆਈ ਸੋਚ ਕੇ
ਪਿੱਛੋ responsible ਆਪ ਹੋਏਗੀ

ਹੋ ਵੈਲੀ ਦੀ ਜਨਾਨੀ ਕਦੇ ਚੱਜ ਨਾਲ ਪਾਵੇ ਨਾ
ਹਢਾਵੇ ਮਿੱਠਿਏ
ਭੁੱਲਜੇ ਗੀ ਨਿੱਤ ਹੁਣ ਬਦਲਵੇ ਪਾਵੇ ਜੋ ਪਹਿਰਾਵੇ ਮਿਠਿਏ
ਹੋ ਸਾਧ ਸਾਨ ਜੱਟ ਤਿੰਨੋ ਹੋਣ ਭੂਤਰੇ ਤਾ ਅੱਗੋ ਰਾਹ ਨਾ ਡੱਕਿਏ
ਊਠਾ ਵਾਲੇਆ ਨਾਲ ਲਾਕੇ ਯਾਰਿਆ ਰਕਾਨੇ
ਦਰ ਉੱਚੇ ਰੱਖਿਏ
ਊਠਾ ਵਾਲੇਆ ਨਾਲ ਲਾਕੇ ਯਾਰਿਆ ਰਕਾਨੇ
ਦਰ ਉੱਚੇ ਰੱਖਿਏ
ਤੇਰੀ fantasy ਏ France ਘੂਮਣਾ
ਇਹਦੇ ਕਰਮਾ ਚ ਜੈਲ ਦਿਆ ਰੋਟੀਆ
ਜੀਨਅਸ ਜਿਨਾ ਨੂੰ ਕਰਾਇਮ ਦੱਸਦੇ
ਇਹਦੇ ਲਈ ਰਕਾਨੇ ਸਭ ਗੱਲਾ ਛੋਟਿਆ
ਤੂੰ ਚੰਗਿਆ ਘਰਾ ਦੇ ਵਿੱਚ ਜੰਮੀ ਲਗਦੀ
ਕਾਕਾ ਜੀ ਕੋਈ ਲੱਬ ਪੜੇ ਲਿਖੇ ਵਾਰ ਦੇ
ਜਿਨਾ ਨਾਲ ਖੇਡਨੇ ਨੂ ਫਿਰੇ ਕੰਗਨਾ
ਉਹ ਅੱਖਾ ਚ ਰੜਕਦੇ ਆ ਸਰਕਾਰ ਦੇ
ਹੋ ਇੱਕ ਤੂੰ ਪਵਿੱਤਰ ਨੂੰ ਪਾਉਣ ਬਦਲੇ
ਸੋਚਕੇ ਤਾ ਦੇਖ ਕਿ ਕਿ ਖੋਏਗੀ
ਓ ਜੱਟ ਨਾਲ ਅੱਖਿਆ ਮਲਾਈ ਸੋਚ ਕੇ
ਪਿੱਛੋ responsible ਆਪ ਹੋਏਗੀ
ਗੱਬਰੂ ਦੇ ਟੱਚ ਵਿੱਚ ਆਈ ਸੋਚ ਕੇ
ਪਿੱਛੋ responsible ਆਪ ਹੋਏਗੀ
Lyrics copyright : legal lyrics licensed by Lyricfind.
No unauthorized reproduction of lyric.

Comments for Responsible lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the bottom of the bulb
2| symbol to the right of the trash
3| symbol at the top of the thumbs up
grid grid grid
grid grid grid
grid grid grid