song lyrics / Pavitar Lassoi / Toronto Waliye lyrics  | FRen Français

Toronto Waliye lyrics

Performers Pavitar LassoiTanishq Kaur

Toronto Waliye song lyrics by Pavitar Lassoi official

Toronto Waliye is a song in Panjabi

ਬਿਨਾ ਗੱਲੋਂ ਫਿਰਦੇ ਹੋ ਤੈਨੂ ਛਡ’ਦੇ
ਬੋਲੀ ਮਲਵਾਈ ਥੋਡੀ ਵਖ ਮਾਰਦੀ
ਖੌਰੇ ਕੀ ਕੀ ਖਾਣੇ ਹੋ ਵੇ ਪਿੰਡਾਂ ਵਾਲੇਓ
ਭੌੜਾ ਨੀ ਚਮਕਾ ਥੋਡੀ ਅੱਖ ਮਾਰਦੀ
Cafe ਉੱਤੇ ਆਵੇ ਨਾ order ਕਰ ਨਾ
ਕੋਖੇਯਾਨ ਤੋਂ ਚਲੇ ਥੋਡੀ ਚਾਅ ਜੱਟਾ ਵੇ
ਪੱਕੀ ਆ Toronto ਜੱਟੀ ਅੱਗ ਵਰਗੀ
ਐਵੇ ਕਾਹਨੂੰ ਰੋਕੀ ਜਾਣਾ ਰਾਹ ਜੱਟਾ ਵੇ
ਪੱਕੀ ਆ Toronto ਜੱਟੀ ਅੱਗ ਵਰਗੀ
ਐਵੇ ਕਾਹਨੂੰ ਰੋਕੀ ਜਾਣਾ ਰਾਹ ਜੱਟਾ ਵੇ

ਹੋ ਟਿੱਬੇਯਨ ਨੂ ਢਾਲ ਕੇ plane ਕਰਤਾ
ਕਲਰਾਂ ਚ ਹੋਣ ਲਾਤੀ ਜੀਰੀ ਮਿੱਠੀਏ
ਜੇਠ ਹਾੜ ਚਲਦੇ ਆ ਅਧ ਰੜਕੇ
ਪੋਹ ਮਾਘ ਚਲਦੀ ਪੰਜੀਰੀ ਮਿੱਠੀਏ
ਲੰਘਦਾ ਪ੍ਯਾਰ ਨਾਲ ਹਾਥੀ ਲੰਘ ਜੇ
ਲੰਘਦੀ ਨੀ ਪੂੰਛ ਜਿਥੇ ਅੱਡ ਜਾਣੇ ਆਂ
ਹੋ ਐੱਡੀ ਵੀ ਨੀ ਗੱਲ ਨੀ Toronto ਵਾਲ਼ੀਏ
ਧੱਕੇ ਨਾਲ ਕਾਲਜੇ ਚ ਵੜ ਜਾਣੇ ਆਂ
ਐੱਡੀ ਵੀ ਨੀ ਗੱਲ ਨੀ Canada ਵਾਲ਼ੀਏ
ਧੱਕੇ ਨਾਲ ਕਾਲਜੇ ਚ ਵੜ ਜਾਣੇ ਆਂ

ਵੇ ਮਿਨਿਟ ਨੀ ਮੁੱਛਾਂ ਤੋ ਹੱਥ ਪਰਾ ਕਰਦੇ
Habit ਤੋ ਲੱਗੇ ਮਜਬੂਰ ਬਾਹਲੇ ਹੋ
ਪਾਲੋ ਜਿੰਨੇ ਮਰਜੀ brand ਦੇਸੀ ਓ
PB13 ਦੱਸੇ ਸੰਗਰੂਰ ਆਲੇ ਓ
ਪਾਲੋ ਜਿੰਨੇ ਮਰਜੀ brand ਦੇਸੀ ਓ
PB13 ਦੱਸੇ ਸੰਗਰੂਰ ਆਲੇ ਓ
ਗੱਡੀਆਂ ਚ ਵੱਜੇ ਥੋਡੇ ਬਿੰਦਰਖੀਆ
ਛੱਡੀਆਂ ਨੇ ਬੇਸਾਂ ਪੌਣ ਗੇਯਾ ਜੱਟਾ ਵੇ
ਪੱਕੀ ਆ Toronto ਜੱਟੀ ਅੱਗ ਵਰਗੀ
ਐਵੇ ਕਾਹਨੂੰ ਰੋਕੀ ਜਾਣਾ ਰਾਹ ਜੱਟਾ ਵੇ
ਪੱਕੀ ਆ Toronto ਜੱਟੀ ਅੱਗ ਵਰਗੀ
ਐਵੇ ਕਾਹਨੂੰ ਰੋਕੀ ਜਾਣਾ ਰਾਹ ਜੱਟਾ ਵੇ

ਹੋ ਖੁਸਰੇ ਦੀ ਅੱਡੀ ਵਾਂਗੂ ਮੂੰਹ ਏਨਾ ਦੇ
ਜਿਹੜੇ ਤੇਰੇ ਮੋਢਿਆਂ ਤੇ ਚਢੇ ਫਿਰਦੇ
ਹੋ ਮਰਦਾ ਦੇ ਗੇਹਣੇ ਮਾਰਦਾ ਨੂ ਸੌਪ ਦੇ
ਉਂਝ ਲਲ ਪਲ ਐਥੇ ਬੜੇ ਫਿਰਦੇ
ਮਰਦਾ ਦੇ ਗੇਹਣੇ ਮਾਰਦਾ ਨੂ ਸੌਪ ਦੇ
ਉਂਝ ਲਲ ਪਲ ਐਥੇ ਬੜੇ ਫਿਰਦੇ
ਸਮਝ ਬੇਸ਼ਕ ਆਉਣ ਨਾ ਸਿਯਾਸਤਾਨ ਨੀ
ਪਰ ਨਸਲ ਬੰਦੇ ਦੀ ਛੇਤੀ ਫਡ ਜਾਣੇ ਆਂ
ਹੋ ਐੱਡੀ ਵੀ ਨੀ ਗੱਲ ਨੀ Toronto ਵਾਲ਼ੀਏ
ਧੱਕੇ ਨਾਲ ਕਾਲਜੇ ਚ ਵੜ ਜਾਣੇ ਆਂ
ਐੱਡੀ ਵੀ ਨੀ ਗੱਲ ਨੀ Canada ਵਾਲ਼ੀਏ
ਧੱਕੇ ਨਾਲ ਕਾਲਜੇ ਚ ਵੜ ਜਾਣੇ ਆਂ

Top ਦੇ ਘਰਾਣਿਆਂ ਦੇ ਆਉਣ ਰਿਸ਼ਤੇ
ਮੈਂ business man ਕੋਯੀ ਵਿਯਹੁ ਚੋਬਰਾ
ਐਡਾਂ ਨੀ ਸੁਨਾਖਾ ਤੂ ਲੱਸੋਈ ਵਲੇਯਾ
ਜੋ ਤੇਰੀਆਂ ਮੈਂ ਰੋਟੀਆਂ ਪਕਾਉਂ ਚੋਬਰਾ
ਹਾਂ ਐਡਾਂ ਨੀ ਸੁਨਾਖਾ ਤੂ ਲੱਸੋਈ ਵਲੇਯਾ
ਜੋ ਤੇਰੀਆਂ ਮੈਂ ਰੋਟੀਆਂ ਪਕਾਉਂ ਚੋਬਰਾ
ਚੁੱਲਿਆਂ ਦੇ ਧੁਏਂ ਨਾਲ glow ਉਡ ਜਾਏ
ਪਾਕੇ ਖੇਤੀ ਵਲੇਯਾ ਨਾਲ ਵਾ ਜੱਟਾ ਵੇ
ਪੱਕੀ ਆ Toronto ਜੱਟੀ ਅੱਗ ਵਰਗੀ
ਐਵੇ ਕਾਹਨੂੰ ਰੋਕੀ ਜਾਣਾ ਰਾਹ ਜੱਟਾ ਵੇ
ਪੱਕੀ ਆ Canada ਜੱਟੀ ਅੱਗ ਵਰਗੀ
ਐਵੇ ਕਾਹਨੂੰ ਰੋਕੀ ਜਾਣਾ ਰਾਹ ਜੱਟਾ ਵੇ

ਹੋ ਹੱਲੇ ਤੇਰੇ ਨਾਲ ਤਕਰਾਰ ਚਲਦੇ
ਪ੍ਯਾਰ ਵਾਲੀ ਗੱਲ ਅਜੇ ਹੋਯੀ ਕੀਤੇ ਆ
ਤੂ Google ਤੋਂ ਸਾਗ ਦੀ ਲਾਂਬੇਂਗੀ ਰੈਸਿਪੀ
Map ਉੱਤੇ ਲਭੇਗੀ ਲੱਸੋਈ ਕੀਤੇ ਆ
ਤੂ Google ਤੋਂ ਸਾਗ ਦੀ ਲਾਂਬੇਂਗੀ ਰੈਸਿਪੀ
Map ਉੱਤੇ ਲਭੇਗੀ ਲੱਸੋਈ ਕੀਤੇ ਆ
ਹੋ ਜਿਹੜੀ government ਨਾ ਕਿਸੇ ਦੀ ਮੰਨਦੀ
ਹੋ ਗੋੱਡਡੇਯਨ ਤੇ ਹੋਜੇ ਜਦੋਂ ਦਾਦ ਜਾਣੇ ਆਂ
ਹੋ ਐੱਡੀ ਵੀ ਨੀ ਗੱਲ ਨੀ Toronto ਵਾਲ਼ੀਏ
ਧੱਕੇ ਨਾਲ ਕਾਲਜੇ ਚ ਵੜ ਜਾਣੇ ਆਂ
ਐੱਡੀ ਵੀ ਨੀ ਗੱਲ ਨੀ Canada ਵਾਲ਼ੀਏ
ਧੱਕੇ ਨਾਲ ਕਾਲਜੇ ਚ ਵੜ ਜਾਣੇ ਆਂ
Lyrics copyright : legal lyrics licensed by Lyricfind.
No unauthorized reproduction of lyric.
Writer: Pavitar Lassoi

Comments for Toronto Waliye lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the right of the target
2| symbol at the bottom of the television
3| symbol at the top of the clock
grid grid grid
grid grid grid
grid grid grid