song lyrics / Pavitar Lassoi / Colt lyrics  | FRen Français

Colt lyrics

Performer Pavitar Lassoi

Colt song lyrics by Pavitar Lassoi official

Colt is a song in Panjabi

Mxrci!

ਹੱਥਾਂ ਚੋ ਬੜੁਦ ਦੀ ਸੁਮੇਲ ਮਾਰਦੀ
ਤੇਰੇ ਪਿਛੇ ਚੱਕੀ ਨੀ ਗੁਲਾਬ ਫਿਰਦੇ
ਘੁਮਦੀ scorpio ਤੇਰੇ ਪਿਛੇ ਜੋ
ਨੀ ਓਹਦੇ ਪਿਛੇ ਸਾਰਾ ਨੀ ਪੰਜਾਬ ਫਿਰਦੇ

ਉਹ ਡਰਦੇ ਨੀ ਤੈਨੂੰ unfollow ਮਾਰ ਗਏ
ਆਸ਼ਿਕ ਤੇਰੇ ਜੋ ਤੇਰੇ ਸ਼ਹਿਰ ਜੱਟੀਏ

ਲਗਦੇ ਕੋਇ ਜਿੰਦ ਨੁੰ ਸਿਆਪਾ ਪਾਏਗੀ
ਵੈਲੀਆ ਤੋ ਲਗੇ Colt ਛਡਾਏਗੀ
ਅੱਖਾਂ ਚੋ ਪੀਲਾ ਗਈ ਕੇਹੜਾ ਜ਼ਹਰ ਜੱਟੀਏ
ਲਗਦੇ ਕੋਇ ਜਿੰਦ ਨੁੰ ਸਿਆਪਾ ਪਾਏਗੀ
ਵੈਲੀਆ ਤੋ ਲਗੇ weapon ਛਡਾਏਗੀ
ਨੀ ਅੱਖਾਂ ਚੋ ਮਾਰੀ ਜਾਵੇ fire ਜੱਟੀਏ

ਓ shooter ਆ ਦਾ ਵਾਗ ਲੈਕੇ ਤੁਰਦਾ ਸੀ ਜੋ
ਕਾਲਿ ਹੂਡਿ ਪਾਕੇ ਤੈਨੁ follow ਕਰਦੇ
ਰੋਲ ਦੀਆੰ ਛਡੀਆ ਜਮੀਨਾ ਜੱਟ ਨੇ
6 ਫੁਟੀਏ ਨੀ ਤੇਰੇ ਉੱਟੇ ਮਰਦੇ
ਹਾਇ ਚੱਕੁਵਾਂ ਦੀ ਧਰ ਹੋਇ ਜੰਡੀ ਰਚਦੀ
ਪਾਲਦੇ ਸੀ ਜੇਹੜੇ ਨਿਤ ਵੈਰ ਜੱਟੀਏ
ਲਗਦੇ ਕੋਇ ਜਿੰਦ ਨੁੰ ਸਿਆਪਾ ਪਾਏਗੀ
ਵੈਲੀਆ ਤੋ ਲਗੇ Colt ਛਡਾਏਗੀ
ਅੱਖਾਂ ਚੋ ਪੀਲਾ ਗਈ ਕੇਹੜਾ ਜ਼ਹਰ ਜੱਟੀਏ
ਲਗਦੇ ਕੋਇ ਜਿੰਦ ਨੁੰ ਸਿਆਪਾ ਪਾਏਗੀ
ਵੈਲੀਆ ਤੋ ਲਗੇ weapon ਛਡਾਏਗੀ
ਨੀ ਅੱਖਾਂ ਚੋ ਮਾਰੀ ਜਾਵੇ fire ਜੱਟੀਏ

ਹੋ ਨਿਤ ਰੀਹਾ ਗਬਰੂ ਬਨੂੰਦਾ ਛੱਬੀਆਂ
ਛਾਣਗੇ ਹੋਇ ਜੰਡਾ ਤੈਨੁ ਚਉਨ ਕਰੈ
ਜਿਹਨੁ ਤੇਰੇ ਸ਼ਹਿਰ ਚ ਪ੍ਰੀਤਿ ਦਸਦੇ
ਨੀ ਗੁਰੂ ਘਰੇ ਜੰਦਾ ਤੈਨੁ ਪਾਉਨ ਕਰੇ
ਓਹ ਰਹਿੰਦਾ ਨੀ ਦੁਪਿਹਰ ਖਿਡੇ ਵਾਂਗੂ ਖਿਡਾਇਆ
ਰੇਹਾ ਵਾਰਤੌਂਦਾ ਜੇਹੜਾ ਕੇਹਰ ਜੱਟੀਏ
ਲਗਦੇ ਕੋਇ ਜਿੰਦ ਨੁੰ ਸਿਆਪਾ ਪਾਏਗੀ
ਵੈਲੀਆ ਤੋ ਲਗੇ Colt ਛਡਾਏਗੀ
ਅੱਖਾਂ ਚੋ ਪੀਲਾ ਗਈ ਕੇਹੜਾ ਜ਼ਹਰ ਜੱਟੀਏ
ਲਗਦੇ ਕੋਇ ਜਿੰਦ ਨੁੰ ਸਿਆਪਾ ਪਾਏਗੀ
ਵੈਲੀਆ ਤੋ ਲਗੇ weapon ਛਡਾਏਗੀ
ਨੀ ਅੱਖਾਂ ਚੋ ਮਾਰੀ ਜਾਵੇ fire ਜੱਟੀਏ

ਛਡ ਕੇ ਜਾਨਾ ਹੋਆ ਗੋਲਿ ਮਾਰ ਜਾਇ
ਧੋਖਿਆਂ ਨੂੰ ਸਹਿਣਸ਼ੀਲਤਾ ਜ਼ੀਰੋ ਜੱਟੀਏ
ਤੇਰੀ ਹੱਥ ਜ਼ਿੰਦਗੀ ਲੱਸੋਈ ਆਲੇ ਦੀ
Vilion ਬਣੇ ਚਾਹੇ ਹੀਰੋ ਜੱਟੀਏ
ਹੋ ਅੰਮ੍ਰਿਤਾ ਵਾਂਗੁ ਜੇ ਤੂ ਪਿਆਰ ਕਰੇਗੀ
ਬੰਧੁ ਪਵਿਤਰ ਵਿਸਰ ਜੱਟੀਏ
ਲਗਦੇ ਕੋਇ ਜਿੰਦ ਨੁੰ ਸਿਆਪਾ ਪਾਏਗੀ
ਵੈਲੀਆ ਤੋ ਲਗੇ Colt ਛਡਾਏਗੀ
ਅੱਖਾਂ ਚੋ ਪੀਲਾ ਗਈ ਕੇਹੜਾ ਜ਼ਹਰ ਜੱਟੀਏ
ਲਗਦੇ ਕੋਇ ਜਿੰਦ ਨੁੰ ਸਿਆਪਾ ਪਾਏਗੀ
ਵੈਲੀਆ ਤੋ ਲਗੇ weapon ਛਡਾਏਗੀ
ਨੀ ਅੱਖਾਂ ਚੋ ਮਾਰੀ ਜਾਵੇ fire ਜੱਟੀਏ
Lyrics copyright : legal lyrics licensed by Lyricfind.
No unauthorized reproduction of lyric.

Comments for Colt lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the bottom of the house
2| symbol at the bottom of the cross
3| symbol at the bottom of the eye
grid grid grid
grid grid grid
grid grid grid