song lyrics / Pavitar Lassoi / Slip lyrics  | FRen Français

Slip lyrics

Performers Pavitar LassoiMxrci

Slip song lyrics by Pavitar Lassoi official

Slip is a song in Panjabi

Mxrci

ਹੋ ਨਾਲ ਖਾਂਦੇ ਖਾਂਦੇ ਜਦੋਂ ਖ਼ਾਰ ਜਾਂਦੇ ਐ
ਓਥੇ ਵੱਡੇ ਵੱਡੇ ਬੰਦੇ ਮਾਰ ਖਾ ਜਾਂਦੇ ਐ
ਉਹ ਕਲਾਕਾਰ ਭਾਵੇਂ ਕਿੰਨਾ ਹੋਵੇ ਚੋਟੀ ਦਾ
ਓਹਨੂੰ Leak ਹੋਇ ਨਿੱਕੀ ਜੀ Clip ਮਾਰ ਜੇ
ਦੇਖ ਕੇ ਮਿਲਾਯਾ ਕਰ ਹੱਥ ਕਿਸੇ ਨਾਲ
ਉਹ ਇਥੇ ਕੀ ਪਤਾ ਕਦੋਂ ਕੋਈ Slip ਮਾਰ ਜੇ
ਦੇਖ ਕੇ ਮਿਲਾਯਾ ਕਰ ਹੱਥ ਕਿਸੇ ਨਾਲ
ਉਹ ਇਥੇ ਕੀ ਪਤਾ ਕਦੋਂ ਕੋਈ Slip ਮਾਰ ਜੇ
ਦੇਖ ਕੇ ਮਿਲਾਯਾ ਕਰ ਹੱਥ ਕਿਸੇ ਨਾਲ
ਇਥੇ ਕੀ ਪਤਾ ਕਦੋਂ ਕੋਈ Slip ਮਾਰ ਜੇ
ਦੇਖ ਕੇ ਮਿਲਾਯਾ ਕਰ ਹੱਥ ਕਿਸੇ ਨਾਲ
ਉਹ ਇਥੇ ਕੀ ਪਤਾ ਕਦੋਂ ਕੋਈ Slip ਮਾਰ ਜੇ

ਹੁੰਦੀਆਂ ਜਿਹਨਾਂ ਨੂੰ ਹੱਥੀਂ ਛਾਂਵਾ ਕੀਤੀਆਂ
ਕਈ ਵਾਰੀ ਓਹੀ ਜੜਾ ਵਡ ਜਾਂਦੇ ਐ
ਦੁੱਕੀ ਦੀ ਜਨਾਨੀ ਕੋਈ ਅੱਖ ਦੱਬ ਜੇ
ਖੱਚ ਬੰਦੇ ਉਠੀ ਪੈਰ ਛੱਡ ਜਾਂਦੇ ਐ
ਬੈਠੇ ਮਹਿਫ਼ਿਲਾਂ ਚੋਂ ਭੇਜਦੇ
Snap’ਆਂ ਨਾਰਾਂ ਨੂੰ
ਦੱਲੇ ਨੰਬਰ ਬਣੋਂਦੇ
ਥੱਲੇ ਲਾਕੇ ਯਾਰਾਂ ਨੂੰ
ਅਗਲੀ ਵੀ ਨਾਲ ਬੈਠੀ ਸੋਚਦੀ ਹੁੰਦੀ ਐ
ਇਹਦਾ ਕੀ ਪਤਾ ਲੰਡੂ ਦਾ Flip ਮਾਰ ਜੇ
ਦੇਖ ਕੇ ਮਿਲਾਯਾ ਕਰ ਹੱਥ ਕਿਸੇ ਨਾਲ
ਉਹ ਇਥੇ ਕੀ ਪਤਾ ਕਦੋਂ ਕੋਈ Slip ਮਾਰ ਜੇ
ਦੇਖ ਕੇ ਮਿਲਾਯਾ ਕਰ ਹੱਥ ਕਿਸੇ ਨਾਲ
ਉਹ ਇਥੇ ਕੀ ਪਤਾ ਕਦੋਂ ਕੋਈ Slip ਮਾਰ ਜੇ
ਦੇਖ ਕੇ ਮਿਲਾਯਾ ਕਰ ਹੱਥ ਕਿਸੇ ਨਾਲ
ਉਹ ਇਥੇ ਕੀ ਪਤਾ ਕਦੋਂ ਕੋਈ Slip ਮਾਰ ਜੇ
ਦੇਖ ਕੇ ਮਿਲਾਯਾ ਕਰ ਹੱਥ ਕਿਸੇ ਨਾਲ
ਉਹ ਇਥੇ ਕੀ ਪਤਾ ਕਦੋਂ ਕੋਈ Slip ਮਾਰ ਜੇ

Yeah ਸੈਰ ਕੀਤੇ ਵਿਚ ਆਪ ਦੱਸਦਾ ਨੀ Pub
ਮਾੜੇ Time ਕਰੇ ਵਾਰ Cuff’ਆਂ ਵਿਚ ਪਿਆ ਸੱਪ
ਚੱਲੇ ਭਾਸਣਾ ਚ ਗੱਪ ਕੋਈ ਲੱਭਦਾ ਨੀ
ਸੱਚ ਹੁਣ ਰੀਲਾਂ ਦਾ ਦੌਰ ਗੱਲਾਂ ਤੇ ਵੀ ਲੈਣ ਨੱਚ ਲੋਕ
ਕਰਨਾ ਐ ਜਿਹਨੇ ਕਰ ਜਾਣਾ ਵਾਰ
ਪਿਠ ਤੇ ਲਿਖੀ ਜਿਹਦੀ ਮੱਥੇ ਵੱਜ ਜਾਣੀ ਗੋਲੀ
ਹਿੱਕ ਤੇ ਬੰਦਾ ਰੱਖੋ ਨਾਲ ਕੀਮਤ ਨਾ ਹੋਵੇ ਘੱਟ
ਬੱਸ ਇਥੇ ਕਿਹਦਾ ਪਤਾ ਕੌਣ ਕਿੰਨੇ ਵਿਚ ਵਿਕਜੇ
ਤੂੰ ਜਿਦਣ ਦਿੱਖ ਜੇ Level ਕੀਨੇ ਕੇ
ਦੁਗਣੇ ਨੇ ਥੱਲੇ ਬਾਹਰ ਦਿਖਦੇ ਨੇ ਜਿੰਨੇ ਕ
Future Spoil ਹੋਜੇ Record ਖਰਾਬ
ਸੱਚ ਬੋਲ ਦੇਵੇ ਜੇ ਕੋਈ ਇਥੇ ਜ਼ੋਰ ਦੇਕੇ ਸੀਨੇਂ ਚ

ਤੂੰ ਜਿਦਣ ਦੀ ਪਵਿੱਤਰਾਂ ਕਲਮ ਫੜੀ ਐ
ਇਕ ਗੱਲ ਚਾਉਂਦਾ ਵਾ ਮੈਂ ਪੱਕੀ ਕਰਨੀ
ਲੰਘ ਜਾ Canada ਤੇਰੀ ਜਾਨ ਬਚ ਜੁ
ਇਥੇ ਤੇਰੀ ਕਿਸੇ ਨੇ ਤਰੱਕੀ ਜਰਨੀ
ਕਈ ਵਿਦਵਾਨ ਤੇਰੇ ਤੇ ਵਿਚਾਰ ਦੇਣ ਗੇ
ਜੇ ਤੂੰ ਬਚ ਗਿਆ ਓਥੋਂ ਗੋਲੀ ਮਾਰ ਦੇਣ ਗੇ
ਭੈੜੇ ਭੈੜੇ ਚਿੱਤ ਚ ਖ਼ਿਆਲ ਆਉਂਦੇ ਆ
ਓ ਤੇਰੇ ਤੁਰਨ ਲਗੇ ਤੋਂ ਜੇ ਕੋਈ ਛਿੱਕ ਮਾਰ ਜੇ
ਦੇਖ ਕੇ ਮਿਲਾਯਾ ਕਰ ਹੱਥ ਕਿਸੇ ਨਾਲ
ਉਹ ਇਥੇ ਕੀ ਪਤਾ ਕਦੋਂ ਕੋਈ Slip ਮਾਰ ਜੇ
ਦੇਖ ਕੇ ਮਿਲਾਯਾ ਕਰ ਹੱਥ ਕਿਸੇ ਨਾਲ
ਉਹ ਇਥੇ ਕੀ ਪਤਾ ਕਦੋਂ ਕੋਈ Slip ਮਾਰ ਜੇ
ਦੇਖ ਕੇ ਮਿਲਾਯਾ ਕਰ ਹੱਥ ਕਿਸੇ ਨਾਲ
ਉਹ ਇਥੇ ਕੀ ਪਤਾ ਕਦੋਂ ਕੋਈ Slip ਮਾਰ ਜੇ
Lyrics copyright : legal lyrics licensed by Lyricfind.
No unauthorized reproduction of lyric.
Writer: Pavitar Lassoi
Copyright: Phonographic Digital Limited (PDL)

Comments for Slip lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the top of the star
2| symbol to the right of the clock
3| symbol to the right of the calculator
grid grid grid
grid grid grid
grid grid grid