song lyrics / Pavitar Lassoi / Bhabiye lyrics  | FRen Français

Bhabiye lyrics

Performers Pavitar LassoiTheKidd

Bhabiye song lyrics by Pavitar Lassoi official

Bhabiye is a song in Panjabi

ਹੋ ਹੋ ਹੋ ਹੋ (hey yo)
The Kidd
ਹੋ ਭਾਬੀ ਮੁੰਡਾ ਚੜ ਚਾਢ ਪੌਂਦਾ ਬੋਲੀਆਂ
ਮੇਰੀਆਂ ਵੀ ਨੀਤਾਂ ਨੀ ਫਿਰਨ ਡੋਲੀਯਾ
ਅਖਾਂ ਨਾਲ ਚੰਦਰਾ ਸ਼ਿਕਾਰ ਖੇਡ’ਦਾ ਐ
ਦਿਲ ਨਾਲ ਮੇਰੇ ਸਰਦਾਰ ਖੇਡ’ਦਾ ਐ
ਕੱਲੀ ਕੱਲੀ ਪੁਛ ਲੇ ਤੂ ਗੋਤ ਭਾਬੀਏ ਨੀ
ਤੇ ਗ੍ਰਾਹ ਜੱਟ ਦਾ (ਤੇ ਗ੍ਰਾਹ ਜੱਟ ਦਾ)
ਮੰਨ ਜਾ ਜੇ ਚੁੜੇ ਤੇ ਲਿਖਾਦੇ ਭਾਬੀਏ ਨੀ
ਮੇਰੇ ਨਾ ਜੱਟ ਦਾ
ਮੰਨ ਜਾ ਜੇ ਚੁੜੇ ਤੇ ਲਿਖਾਦੇ ਭਾਬੀਏ ਨੀ
ਮੇਰੇ ਨਾ ਜੱਟ ਦਾ
ਮੰਨ ਜਾ ਜੇ ਚੁੜੇ ਤੇ ਲਿਖਾਦੇ ਭਾਬੀਏ ਨੀ
ਮੇਰੇ ਨਾ ਜੱਟ ਦਾ, ਹੋ ਓ

ਹੋ ਟੂਟ ਪੈਣਾ
ਸੇਹੰਤਾ ਨਾਲ ਦਿਲ ਮੰਗ੍ਦਾ ਐ
ਵੇਖਿਆ ਬੁਲਾਕੇ ਨੀ ਮੈਂ
ਬੋਹੁਤ ਸੰਗਦਾ
ਮੁੱਛ ਸਾਂਭੀ ਹੋਯੀ ਜੋ ਮਸ਼ੂਕ ਭਾਬੀਏ
ਚੋਬਰ ਦੀ ਝਾਕਣੀ ਬੰਦੂਕ ਭਾਬੀਏ
ਹੋ ਖਿਡੇਯਾ ਹੀ ਰਿਹੰਦਾ ਮੈਨੂ ਮੋਹ ਔਂਦਾ
ਭਾਬੀਏ ਨੀ ਤਾਂ ਜੱਟ ਦਾ
ਮੰਨ ਜਾ ਜੇ ਚੁੜੇ ਤੇ ਲਿਖਾਦੇ ਭਾਬੀਏ ਨੀ
ਮੇਰੇ ਨਾ ਜੱਟ ਦਾ
ਮੰਨ ਜਾ ਜੇ ਚੁੜੇ ਤੇ ਲਿਖਾਦੇ ਭਾਬੀਏ ਨੀ
ਮੇਰੇ ਨਾ ਜੱਟ ਦਾ
ਮੰਨ ਜਾ ਜੇ ਚੁੜੇ ਤੇ ਲਿਖਾਦੇ ਭਾਬੀਏ ਨੀ
ਮੇਰੇ ਨਾ ਜੱਟ ਦਾ, ਹੋ ਓ

ਨੀ ਮੰਨ ਜੇ ਪਿਆਰ ਨਾਲ ਚੰਗਾ ਹੋਊਗਾ
ਔਂਦੇ ਆ ਤਰੀਕੇ ਓ ਤਾਂ ਸਾਰੇ ਨਾਰ ਨੂ
ਹੋਊਗਾ ਨੀ ਵੈਲੀ ਹੋਊ ਘਰੇ ਆਪਣੇ
ਚੱਕ ਕੇ ਵੀ ਲੇਜੂ ਵੱਡੇ ਸਰਦਾਰ ਨੂ
ਫੇਰ ਨਾ ਕਹੀ ਜੇ ਹਾਥ ਫੜ ਲੇਯਾ
ਜਾ ਕੇ ਖਾਮਖਾ ਜੱਟ ਦਾ
ਓ ਮੰਨ ਜਾ ਜੇ ਚੁੜੇ ਤੇ ਲਿਖਾਦੇ ਭਾਬੀਏ ਨੀ
ਮੇਰੇ ਨਾ ਜੱਟ ਦਾ
ਮੰਨ ਜਾ ਜੇ ਚੁੜੇ ਤੇ ਲਿਖਾਦੇ ਭਾਬੀਏ ਨੀ
ਮੇਰੇ ਨਾ ਜੱਟ ਦਾ
ਮੰਨ ਜਾ ਜੇ ਚੁੜੇ ਤੇ ਲਿਖਾਦੇ ਭਾਬੀਏ ਨੀ
ਮੇਰੇ ਨਾ ਜੱਟ ਦਾ, ਹੋ ਆ

ਕੱਚ ਨਾ ਕੋਈ ਰਿਹ ਜੇ ਭਾਬੀ ਕੋਕੇ ਜੜ ਦੇ
ਬੇਬੇ ਬਾਪੂ ਦੇ ਵੀ ਗਲ ਕੰਨੀ ਕੱਢ ਦੇ
ਓ ਬਣ ਜਾ ਵਿਚੋਲਣ ਨੀ ਸਿਰੇ ਚਾੜ ਦੇ
ਏਕ ਵਾਰੀ ਡੋਲੀ ਨੀ ਲੱਸੋਈ ਵਾੜ ਦੇ
ਸੱਥ ਵਿਚੋਂ ਲੰਘਾ ਹਾਥ ਫੜਕੇ
ਪਵਿੱਤਰ ਸਿਯਾ ਜੱਟ ਦਾ

ਓ ਮੰਨ ਜਾ ਜੇ ਚੁੜੇ ਤੇ ਲਿਖਾਦੇ ਭਾਬੀਏ ਨੀ
ਮੇਰੇ ਨਾ ਜੱਟ ਦਾ
ਓ ਮੰਨ ਜਾ ਜੇ ਚੁੜੇ ਤੇ ਲਿਖਾਦੇ ਭਾਬੀਏ ਨੀ
ਮੇਰੇ ਨਾ ਜੱਟ ਦਾ
ਮੰਨ ਜਾ ਜੇ ਚੁੜੇ ਤੇ ਲਿਖਾਦੇ ਭਾਬੀਏ ਨੀ
ਮੇਰੇ ਨਾ ਜੱਟ ਦਾ, ਹੋ ਓ
Lyrics copyright : legal lyrics licensed by Lyricfind.
No unauthorized reproduction of lyric.
Writer: Pavitar Lassoi
Copyright: Phonographic Digital Limited (PDL)

Comments for Bhabiye lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the top of the house
2| symbol at the top of the calculator
3| symbol at the bottom of the trash
grid grid grid
grid grid grid
grid grid grid