song lyrics / Pavitar Lassoi / Raniye lyrics  | FRen Français

Raniye lyrics

Performer Pavitar Lassoi

Raniye song lyrics by Pavitar Lassoi official

Raniye is a song in Panjabi

ਗੁੱਤ ਪੁੱਠੀ ਸਿੱਧੀ ਦਾ ਤੈਨੂੰ ਫਰਕ ਰਤਾ ਵੀ ਨਾ
ਨਖਰੇ ਕੀ ਹੁੰਦੇ ਐ ਤੈਨੂੰ ਜ਼ਰਾ ਪਤਾ ਵੀ ਨਾ
ਮੇਰੇ ਸਾਂਵੇ ਬਹਿ ਕੇ ਤੂੰ ਬਸ ਜਾਨੀ ਸੰਗੀ ਏ
ਮੇਰੇ ਦਿਲ ਦੀਏ ਰਾਣੀਏ ਨੀ ਤੂੰ ਕਿੰਨੀ ਚੰਗੀ ਏ
ਹਾਏ ਜਿਉਣ ਜੋਗੀਏ ਨੀ ਤੂੰ ਕਿੰਨੀ ਚੰਗੀ ਏ

ਕਦੇ ਵੱਟ ਦੇਖਿਆ ਨਾ ਮੈਂ ਤੇਰੇ ਮੱਥੇ ਤੇ
ਕਿੰਝ ਲਿਖਤੀ ਰੱਬ ਨੇ ਤੂੰ ਨੀ ਮੇਰੇ ਮੱਥੇ ਤੇ
ਫੁੱਲ ਖਿੜ ਗੇ ਰਾਹਵਾਂ ਚ ਤੂੰ ਜਿਥੋਂ ਲੰਘੀ ਏ
ਮੇਰੇ ਦਿਲ ਦੀਏ ਰਾਣੀਏ ਨੀ ਤੂੰ ਕਿੰਨੀ ਚੰਗੀ ਏ
ਹਾਏ ਜਿਉਣ ਜੋਗੀਏ ਨੀ ਤੂੰ ਕਿੰਨੀ ਚੰਗੀ ਏ ਹਾਂ

ਮੈਨੂੰ ਲਗਦਾ ਨਹੀਂ ਕਦੇ ਤੂੰ ਜ਼ਿਦ ਕੀਤੀ ਹੋਣੀ ਏ
ਨਾ ਘੁੰਮਣ ਗਏ ਕਦੇ ਨਾ coffee ਪੀਤੀ ਹੋਣੀ ਏ
ਗੁਰੂ ਘਰ ਨੂੰ ਜਾਂਦੇ ਜੋ ਤੂੰ ਰਾਹਵਾਂ ਵਰਗੀ ਏ
ਮਹਿਬੂਬਾ ਵਰਗੀ ਨਹੀਂ ਤੂੰ ਮਾਵਾਂ ਵਰਗੀ ਏ
ਸਦਾ ਸੁਖ ਪਵਿੱਤਰ ਦੀ ਹਾਏ ਤੂੰ ਜਾਨੀ ਮੰਗੀ ਏ
ਮੇਰੇ ਦਿਲ ਦੀਏ ਰਾਣੀਏ ਨੀ ਤੂੰ ਕਿੰਨੀ ਚੰਗੀ ਏ
ਹਾਏ ਜਿਉਣ ਜੋਗੀਏ ਨੀ ਤੂੰ ਕਿੰਨੀ ਚੰਗੀ ਏ ਹਾਂ
Lyrics copyright : legal lyrics licensed by Lyricfind.
No unauthorized reproduction of lyric.

Comments for Raniye lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the top of the calculator
2| symbol at the top of the cross
3| symbol at the top of magnifying glass
grid grid grid
grid grid grid
grid grid grid