song lyrics / Pavitar Lassoi / Kudia Wargi lyrics  | FRen Français

Kudia Wargi lyrics

Performers Pavitar LassoiJang DhillonIRIS Music

Kudia Wargi song lyrics by Pavitar Lassoi official

Kudia Wargi is a song in Panjabi

IRIS Music

ਕਦੇ ਲਾ ਲੈਣਾ ਕਦੇ ਪਾ ਲੈਣਾ
ਮੇਰੀ ਆਦਤ ਵਂਗਾ ਨੂ
ਕੰਡਾ ਨਾਲ ਲਾ ਲਾ ਦੇਖ ਦਿਆ
ਸੁੱਟਾ ਡੇਯਾ ਰੰਗਾ ਨੂ
ਕਦੇ ਲਾ ਲੈਣਾ ਕਦੇ ਪਾ ਲੈਣਾ
ਮੇਰੀ ਆਦਤ ਵਂਗਾ ਨੂ
ਕੰਡਾ ਨਾਲ ਲਾ ਲਾ ਦੇਖ ਦਿਯਾ
ਸੁੱਟਾ ਡੇਯਾ ਰੰਗਾ ਨੂ
ਮੈਂ ਪਗ ਤੋ ਡਰਦੀ ਹਾਨ ਦਿਆ
ਮੈਂ ਪਗ ਤੋ ਡਰਦੀ ਹਾਨ ਦਿਆ
ਮੈਂ ਜਗ ਤੋ ਡਰਦੀ ਨਈ

ਤੂ ਮੁੰਡੇਆਂ ਵਰਗਾ ਹੋਵੇਗਾ
ਮੈਂ ਕੂਡਿਆਂ ਵਰਗੀ ਨਈ
ਤੂ ਮੁੰਡੇਆਂ ਵਰਗਾ ਹੋਵੇਗਾ
ਮੈਂ ਕੂਡਿਆਂ ਵਰਗੀ ਨਈ

ਚੁੰਨੀਯਾ ਵਿਚ ਕੱਝ ਕੇ ਰਖਦੇ ਆ
ਅੱਸੀ ਇੱਜ਼ਤਾ ਪੁਨ ਪੁਨ ਕੇ
ਕਿੱਤੇ ਗੀਤ ਬਨੌਂ ਨਾ ਬੈਠ ਜਯੀ
ਮੇਰੀ ਝਾੰਝਰ ਸੁਣ ਸੁਣ ਕੇ

ਚੁੰਨੀਯਾ ਵਿਚ ਕੱਝ ਕੇ ਰਖਦੇ ਆ
ਅੱਸੀ ਇੱਜ਼ਤਾ ਪੁਨ ਪੁਨ ਕੇ
ਕਿੱਤੇ ਗੀਤ ਬਨੌਂ ਨਾ ਬੈਠ ਜਯੀ
ਮੇਰੀ ਝਾੰਝਰ ਸੁਣ ਸੁਣ ਕੇ

ਮੈਂ ਹਾਸਿਯਾ ਖੇਡਿਯਾ ਕਰਦੀ ਆ
ਮੈਂ ਝੁਰਦੀ ਲੜ ਦੀ ਨਈ
ਤੂ ਮੁੰਡੇਆਂ ਵਰਗਾ ਹੋਵੇਗਾ
ਮੈਂ ਕੂਡਿਆਂ ਵਰਗੀ ਨਈ
ਤੂ ਮੁੰਡੇਆਂ ਵਰਗਾ ਹੋਵੇਗਾ
ਮੈਂ ਕੂਡਿਆਂ ਵਰਗੀ ਨਈ
ਹਾਂ

ਮੈਂ ਝਾੜੂ ਲੌਂਦੀ ਗੌਣੀ ਆ
ਢਿੱਲੋਂ ਦੇਆਂ ਗੀਤਾਂ ਨੂ
ਤਹਿ ਦੂਰੋਂ ਹੀ ਮੱਥਾ ਟੇਕ ਦਿਆ
ਮੈਂ ਇਸ਼੍ਕ਼ ਪ੍ਰੀਤਾ ਨੂ

ਮੈਂ ਝਾੜੂ ਲੌਂਦੀ ਗੌਣੀ ਆ
ਢਿੱਲੋਂ ਦੇਯਾ ਗੀਤਾਂ ਨੂ
ਤਹਿ ਦੂਰੋਂ ਹੀ ਮੱਥਾ ਟੇਕ ਦਿਆ
ਮੈਂ ਇਸ਼੍ਕ਼ ਪ੍ਰੀਤਾ ਨੂ

ਮੈਂ ਤਿਤਲੀਆਂ ਫੜ ਫੜ ਛੱਡ ਦਿਆਂ
ਮੈਂ ਗਿਫਟਾਂ ਫੜ ਦੀ ਨਹੀ
ਤੂ ਮੁੰਡੇਆਂ ਵਰਗਾ ਹੋਵੇਗਾ
ਮੈਂ ਕੂਡਿਆਂ ਵਰਗੀ ਨਈ
ਤੂ ਮੁੰਡੇਆਂ ਵਰਗਾ ਹੋਵੇਗਾ
ਮੈਂ ਕੂਡਿਆਂ ਵਰਗੀ ਨਈ

ਨੋਬਟ ਨਈ ਮੈਂ ਔਣ ਦੇਣੀ
ਕੰਦੇਯਾ ਤੇ ਕੱਚ ਲਵਓਨੇ ਦੀ
ਸਾਡੇ ਘਰ ਦੀ ਰੀਤ ਨੀ ਵੇ ਮੁੰਡੇਯਾ
ਲਵ ਮੈਰੇਜ ਕਰਵੋਨੇ ਦੀ

ਨੋਬਟ ਨਈ ਮੈਂ ਔਣ ਦੇਣੀ
ਕੰਦੇਯਾ ਤੇ ਕੱਚ ਲਵਓਨੇ ਦੀ
ਸਾਡੇ ਘਰ ਦੀ ਰੀਤ ਨੀ ਵੇ ਮੁੰਡੇਯਾ
ਲਵ ਮੈਰੇਜ ਕਰਵੋਨੇ ਦੀ

ਮੈਨੂ ਰੀਝ ਨਾਲ ਤੋਰੂ ਬਾਪੂ
ਢਾਕੇ ਨਾਲ ਦਿੱਲੋ ਚੜ ਦੀ ਨਈ
ਤੂ ਮੁੰਡੇਆਂ ਵਰਗਾ ਹੋਵੇਗਾ
ਮੈਂ ਕੁੜੀਆਂ ਵਰਗੀ ਨਈ
ਤੂ ਮੁੰਡੇਆਂ ਵਰਗਾ ਹੋਵੇਗਾ
ਮੈਂ ਕੁੜੀਆਂ ਵਰਗੀ ਨਈ
ਤੂ ਮੁੰਡੇਆਂ ਵਰਗਾ ਹੋਵੇਗਾ
ਮੈਂ ਕੁੜੀਆਂ ਵਰਗੀ ਨਈ
Lyrics copyright : legal lyrics licensed by Lyricfind.
No unauthorized reproduction of lyric.

Comments for Kudia Wargi lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the right of the smiley
2| symbol to the right of the cross
3| symbol at the bottom of the target
grid grid grid
grid grid grid
grid grid grid