song lyrics / Pavitar Lassoi / Gudti lyrics  | FRen Français

Gudti lyrics

Performer Pavitar Lassoi

Gudti song lyrics by Pavitar Lassoi official

Gudti is a song in Panjabi

ਓ ਨਾਨੀ ਆ ਮਾਂ ਉਸ ਦੀ
ਪਰੀਆਂ ਚੋ ਹੋਣੀ ਆ
ਅੱਸੂ ਦੀਆਂ ਰਾਤਾਂ ਵਰਗੀ
ਸਾਧੀ ਤੇ ਸੋਹਣੀ ਆ
ਦੱਸ ਦੀ ਆ ਤੋਰ ਜੱਟੀ ਦੀ
ਜਾਈ ਓ ਪਿੰਡ ਦੀ ਆ
ਮਿੱਟੀ ਦੀ ਖੁਸ਼ਬੂ ਓਹਦੇ
ਲਫ਼ਜ਼ਾਂ ਚੋ ਖਿੰਡ ਦੀ ਏ
ਸਾਂਭੇ ਓ ਕੇਸ ਮੇਰੇ
ਜੱਟ ਜਿੱਦਾਂ ਫ਼ਸਲਾਂ ਨੂੰ
ਰੱਬਾ ਓਹਦੀ ਗੁੜਤੀ ਦੇਦੇ
ਆਉਂਦੀਆਂ ਨਸਲਾਂ ਨੂੰ
ਰੱਬਾ ਓਹਦੀ ਗੁੜਤੀ ਦੇਦੇ
ਆਉਂਦੀਆਂ ਨਸਲਾਂ ਨੂੰ
ਰੱਬਾ ਓਹਦੀ ਗੁੜਤੀ ਦੇਦੇ

ਮਿੱਠਾਂ ਜੇਹਾ ਲਹਿਜਾ ਓਹਦਾ
ਕੋਇਲਾਂ ਵੀ ਭਾਲ ਦੀਆਂ
ਸੋਹਣੀ ਦੇ ਘੁੰਮਣ ਦੁਆਲੇ
ਮੱਖੀਆਂ ਮਖਿਆਲ ਦੀਆਂ
ਪੈਂਦੀ ਐ ਤਾਜੀ ਤਾਜੀ
ਪੱਤ ਜਿਵੇਂ ਪੁਦੀਨੇ ਦੇ
ਉੱਤੇ ਲੈ ਰੇਟ ਵਧਾ ਤੇ
ਓਹਨੇ ਕਸ਼ਮੀਨੇ ਦੇ
ਚੇਰੇ ਤੇ ਨੂਰ ਜੱਟੀ ਦੇ
ਵੇਲੇ ਜੋ ਸਰਗੀ ਦਾ
ਬਾਹਲਾ ਮੋਹ ਆਉਂਦਾ ਮੈਨੂੰ
ਮੇਰੀ ਮੱਮੀ ਵਰਗੀ ਦਾ
ਬਾਹਲਾ ਮੋਹ ਆਉਂਦਾ ਮੈਨੂੰ
ਮੇਰੀ ਮੱਮੀ ਵਰਗੀ ਦਾ

ਸ਼ਾਮਾਂ ਚੋ ਰੰਗ ਚੁਣਦੀ ਏ
ਪਿੰਡੇ ਤੇ ਪਾਵਣ ਨੂੰ
ਇੰਨੀ ਆ ਸੁੱਚੀ ਜੀ ਨਹੀਂ
ਕਰਦਾ ਹੱਥ ਲਾਵਣ ਨੂੰ
ਜਾਂਦੀ ਆ ਰੁਸ ਕੀਤੇ ਜੇ
ਰੋਂਦੇ ਆ ਭੋਰੇ ਜੀ
ਲੱਗਦੇ ਜਿਵੇਂ ਮੌਸਮ ਓਹਦੇ
ਬੱਸ ਵਿਚ ਆ ਖੋਰੇ ਜੀ
ਜੀ ਕਰਦਾ ਫੁਲ ਬਣ ਜਾਵਾਂ
ਜੱਟੀ ਦੇ ਰਾਹਵਾਂ ਦਾ
ਮਿਲਜੇ ਗਲਵੱਕੜੀ ਓਹਦੀ
ਮੁੱਲ ਪੈਜੇ ਸਾਹਾਂ ਦਾ
ਮਿਲਜੇ ਗਲਵੱਕੜੀ ਓਹਦੀ
ਮੁੱਲ ਪੈਜੇ ਸਾਹਾਂ ਦਾ
ਮਿਲਜੇ ਗਲਵੱਕੜੀ ਓਹਦੀ ਓ
Lyrics copyright : legal lyrics licensed by Lyricfind.
No unauthorized reproduction of lyric.

Comments for Gudti lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the right of the padlock
2| symbol at the bottom of the camera
3| symbol to the right of magnifying glass
grid grid grid
grid grid grid
grid grid grid