song lyrics / Nishawn Bhullar / Zindabad Zindgi lyrics  | FRen Français

Zindabad Zindgi lyrics

Performer Nishawn Bhullar

Zindabad Zindgi song lyrics by Nishawn Bhullar official

Zindabad Zindgi is a song in Panjabi

ਕੁੜੀ ਚਿੜੀ ਦੇਖ ਕਾਹਦੀ ਮੁੱਛ ਚਕਣੀ
ਹੁੰਦੀ ਸਰਦਾਰਾ ਦੀ ਨਿਮਾਣੀ ਤੱਕਣੀ
ਕੁੜੀ ਚਿੜੀ ਦੇਖ ਕਾਹਦੀ ਮੁੱਛ ਚਕਣੀ
ਹੁੰਦੀ ਸਰਦਾਰਾ ਦੀ ਨਿਮਾਣੀ ਤੱਕਣੀ
ਜੇ ਯਾਰ ਵੈਲੀ ਨਾਲ਼ ਮੋਢਾ ਜੋੜ ਖੜ੍ਹ ਦੇ
ਛੱਡ ਦਈਏ ਮੋਢੇ ਤੇ ਦੁਨਾਲੀ ਰੱਖਣੀ
ਰੋਹਬ ਜਿਹੜੇ ਰੱਖਦੇ ਗਰੀਬ ਬੰਦੇ ਤੇ
ਹੁੰਦੀ ਉਸ ਕੌਮ ਦੀ ਹਰਾਮ ਜ਼ਿੰਦਗੀ
ਨਾਰਾਂ ਦਾ craze ਨਾ ਕੋਈ ਵੈਲ ਰੱਖਿਆ
ਯਾਰਾ ਦੀਆਂ ਯਾਰੀਆਂ ਦੇ ਨਾਮ ਜ਼ਿੰਦਗੀ
ਨਾਰਾਂ ਦਾ craze ਨਾ ਕੋਈ ਵੈਲ ਰੱਖਿਆ
ਯਾਰਾ ਦੀਆਂ ਯਾਰੀਆਂ ਦੇ ਨਾਮ ਜ਼ਿੰਦਗੀ

ਬਾਰਡਰਾਂ ਤੋਂ ਪਾਰ ਤੱਕ link ਯਾਰ ਦੇ
ਹਵਾ ਵਿਚ ਆ ਕੇ ਨੀ stunt ਮਾਰ ਦੇ
ਮੱਠਾ ਮੱਠਾ ਵਾਜਾ ਤੂੰਬੀ ਨਾਲ ਵੱਜ ਦਾ
80 ਦੀ speed ਤੱਕ ਫੋਰਡ ਭੱਜ ਦਾ
ਹੱਡੀਆਂ ਨੂੰ ਖਾਣ ਵਾਲਾ ਸ਼ੋਂਕ ਕੋਈ ਨਾ
ਬਣ ਗਈ ਏ ਤਾਹੀਓਂ ਜ਼ਿੰਦਾਬਾਦ ਜ਼ਿੰਦਗੀ
ਨਾਰਾਂ ਦਾ craze ਨਾ ਕੋਈ ਵੈਲ ਰੱਖਿਆ
ਨਾਰਾਂ ਦਾ craze ਨਾ ਕੋਈ ਵੈਲ ਰੱਖਿਆ
ਯਾਰਾ ਦੀਆਂ ਯਾਰੀਆਂ ਦੇ ਨਾਮ ਜ਼ਿੰਦਗੀ
ਨਾਰਾਂ ਦਾ craze ਨਾ ਕੋਈ ਵੈਲ ਰੱਖਿਆ
ਯਾਰਾ ਦੀਆਂ ਯਾਰੀਆਂ ਦੇ ਨਾਮ ਜ਼ਿੰਦਗੀ

ਮਜਨੂੰ ਬਾਜ਼ਾਰਾਂ ਚ ਬਥੇਰੇ ਘੁੰਮਦੇ
ਰੂਹ ਨਹੀਓ ਲੱਭਦੀ ਸਰੀਰ ਚੁੰਮਦੇ
ਬਾਬਿਆਂ ਦੇ ਹੱਥ ਹੁੰਦੀ ਡੋਰ ਬਾਈ ਜੀ
ਆਸ਼ਿਕਾ ਦੀ ਗੱਲ ਬਾਤ ਹੋਰ ਬਾਈ ਜੀ
12 ਸਾਲ ਨੌਕਰੀ ਕਰਨ ਯਾਰ ਦੀ
ਕਹਿਣ ਫੇਰ ਵੀਂ ਆ ਤੇਰੀ ਸ਼ਰੇਆਮ ਜ਼ਿੰਦਗੀ
ਨਾਰਾਂ ਦਾ craze ਨਾ ਕੋਈ ਵੈਲ ਰੱਖਿਆ
ਯਾਰਾ ਦੀਆਂ ਯਾਰੀਆਂ ਦੇ ਨਾਮ ਜ਼ਿੰਦਗੀ
ਨਾਰਾਂ ਦਾ craze ਨਾ ਕੋਈ ਵੈਲ ਰੱਖਿਆ
ਯਾਰਾ ਦੀਆਂ ਯਾਰੀਆਂ ਦੇ ਨਾਮ ਜ਼ਿੰਦਗੀ

ਬਸ ਇਕ ਸ਼ਬਦ ਗੁਰੂ ਤੋਂ ਡਰੀਏ
ਲੀਡਰਾਂ ਦੀ ਚਮਚਾ ਗਿਰੀ ਕਿਉ ਕਰੀਏ
ਦਿੰਦੇ ਆ ਜੋ ਰਸ ਜਿਹੇ ਬੋਲ ਮਿੱਠੇ ਨੇ
ਲੋਹੇ ਵਾਂਗ ਜਿਗਰੇ ਨਰੋਏ ਰੱਖੇ ਨੇ
ਵੇਚਿਆ ਨੀ ਗੀਤ ਕੋਈ ਸਵਾਦ ਲੈਂਦੇ ਆ
ਜਿਉਂਦੇ ਆ ਪ੍ਰੀਤ ਜਮਾ ਆਮ ਜ਼ਿੰਦਗੀ
ਨਾਰਾਂ ਦਾ craze ਨਾ ਕੋਈ ਵੈਲ ਰੱਖਿਆ
ਯਾਰਾ ਦੀਆਂ ਯਾਰੀਆਂ ਦੇ ਨਾਮ ਜ਼ਿੰਦਗੀ
ਨਾਰਾਂ ਦਾ craze ਨਾ ਕੋਈ ਵੈਲ ਰੱਖਿਆ
ਯਾਰਾ ਦੀਆਂ ਯਾਰੀਆਂ ਦੇ ਨਾਮ ਜ਼ਿੰਦਗੀ
Butter on the beat boy
ਨਾਰਾਂ ਦਾ craze ਨਾ ਕੋਈ ਵੈਲ ਰੱਖਿਆ
ਯਾਰਾ ਦੀਆਂ ਯਾਰੀਆਂ ਦੇ ਨਾਮ ਜ਼ਿੰਦਗੀ
ਯਾਰਾ ਦੀਆਂ ਯਾਰੀਆਂ ਦੇ ਨਾਮ ਜ਼ਿੰਦਗੀ
ਯਾਰਾ ਦੀਆਂ ਯਾਰੀਆਂ ਦੇ ਨਾਮ ਜ਼ਿੰਦਗੀ
ਯਾਰਾ ਦੀਆਂ ਯਾਰੀਆਂ ਦੇ ਨਾਮ ਜ਼ਿੰਦਗੀ ਓਏ
Lyrics copyright : legal lyrics licensed by Lyricfind.
No unauthorized reproduction of lyric.

Comments for Zindabad Zindgi lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the left of the camera
2| symbol at the bottom of the helmet
3| symbol at the top of the heart
grid grid grid
grid grid grid
grid grid grid