song lyrics / Nishawn Bhullar / Rahe Rahe lyrics  | FRen Français

Rahe Rahe lyrics

Performer Nishawn Bhullar

Rahe Rahe song lyrics by Nishawn Bhullar official

Rahe Rahe is a song in Panjabi

ਨੀ ਰਹੇ ਰਾਹੇ ਜਾਨ ਵਾਲੀਏ ਤੈਨੂੰ ਦੇਖ ਧੁੱਪਾਂ ਸ਼ਰਮਾਈਆਂ
ਨੀ ਗੋਰਾ ਰੰਗ ਧੂਲ ਚੁੱਲਿਆ ਜਦੋਂ ਮੁਖ ਤੇ ਤਾਰਿੜੀਆਂ ਆਈਆਂ
ਹੋ ਜੇੜੀ ਬੱਸ ਤੂੰ ਛੱਡ ਗੀ ਨੀ ਉਸ ਬੱਸ ਦੀ ਰੌਣਕਾਂ ਲਾਇਆ
ਨੀ ਜੇੜੀ ਬੱਸ ਤੂੰ ਛੱਡ ਗੀ ਨੀ ਉਸ ਬੱਸ ਦੀ ਰੌਣਕਾਂ ਲਾਇਆ

ਮੁੰਡੇ ਨੇਂ ਜੁਗਾੜੀ ਖਿੱਚੀ ਫਿਰਦੇ ਤਿਆਰੀ
ਤੂੰ ਹੈਂ ਅਲ੍ਹਾੜ ਕੁੰਵਰੀ ਜ਼ਰਾ ਬਚ ਕੇ
ਇਕ ਅੱਖ ਟੂਣੇ ਹਾਰੀ ਉੱਤੇ ਸੂਰਮੇ ਸ਼ਿੰਗਾਰੀ
ਬੜੀ ਬੁਰੀ ਏ ਬਿਮਾਰੀ ਜ਼ਰਾ ਬਚ ਕੇ
College ਨੂੰ ਜਾਨ ਵਾਲੀਏ ਖੜ੍ਹੇ ਆਸ਼ਿਕ਼ ਦੈਂ ਦੁਹਾਈਆਂ
ਨੀ ਜਿਨੀ ਰਹੀ ਤੂੰ ਲੱਗਦੀ ਨੀ ਓਹਨਾ ਰਾਹਾਂ ਚੋਂ ਸੁਗੰਦੀਆਂ ਆਈਆਂ
ਨੀ ਪਤਲੇ ਜਿਹੇ ਲੱਕ ਵਾਲੀਏ ਨਿਤ ਤੇਰੈ ਪਿੱਛੇ ਹੁੰਦੀਆਂ ਲੜਾਈਆਂ
ਨੀ ਪਤਲੇ ਜਿਹੇ ਲੱਕ ਵਾਲੀਏ ਨਿਤ ਤੇਰੈ ਪਿੱਛੇ ਹੁੰਦੀਆਂ ਲੜਾਈਆਂ

ਇਕ ਗੋਰਾ ਗੋਰਾ ਰੰਗ ਲੱਕ ਪਤਲਾ ਪਤੰਗ , ਉੱਤੋਂ ਕੁੜਤੀ ਵੀ ਤੰਗ ਤੇਰੈ ਸਦਕੇ
ਦੂਜੀ ਮੁਖੜੇ ਤੇ ਸੰਗ ਮਾਰੇ ਨੈਣਾ ਵਾਲੇ ਡਾਂਗ , ਮੁੰਡੇ ਕਰਤੇ ਮਲੰਗ ਮੈਂ ਕਿਹਾ ਸਦਕੇ
ਪਬਲਿਕ ਵਿਚ ਤੂੰ ਨੱਚਦੀ ਸਾਡੇ ਦਿਲ ਚ ਵੱਜਣ ਸ਼ਹਿਣਾਈਆਂ
ਨੀ ਜੁੱਤੀ ਨਾਲ ਪਾਵੇ ਕੈਪਰੀ ਨੀ ਗੱਲਾਂ ਤੇਰਿਆਂ ਸਮਾਜ ਨਾ ਆਇਆ
ਨੀ ਦੱਸ ਕਹਿੰਦੇ ਪਾਰਲਰ ਚੋਂ ਨੀ ਅੱਜ ਸਹੇਲੀਆਂ ਕਤਾਰ ਬਣਾਈਆਂ
ਨੀ ਦੱਸ ਕਹਿੰਦੇ ਪਾਰਲਰ ਚੋਂ ਨੀ ਅੱਜ ਸਹੇਲੀਆਂ ਕਤਾਰ ਬਣਾਈਆਂ

ਤੇਰੈ ਲੱਕ ਦਾ ਹੁਲਾਰਾ ਉੱਤੋਂ ਨਖਰਾ ਵੀ ਭਰਾ , ਹਿੱਲੇ ਚੰਡੀਗੜ੍ਹ ਸਾਰਾ ਸੁਣ ਮੱਖਣੇ
ਤੇਰਾ ਹੁਸਨ ਕੁੰਵਰਾਂ ਹੋਇ ਫਿਰੇ ਮਾਰਾ ਮਾਰਾ ,ਸੰਧੂ ਲਈ ਗਿਆ ਨਜ਼ਾਰਾ ਸੁਣ ਮੱਖਣੇ
ਤੇਰੈ ਮੂਹੋ ਹਾਨ ਨਿਕਲੀ ਸਾਡੇ ਦਿਲ ਨੂੰ ਤਸੱਲੀਆਂ ਆਈਆਂ
ਨੀ ਲੱਕ ਤੂੰ ਲਕੋਯੀਆਂ ਜੱਟੀਏ ਨੀ ਤੇਰੈ ਭਰ ਗਏ ਨੇ ਨੈਣ ਗਵਾਹੀਆਂ
ਨੀ ਤੇਰੈ ਮੇਰੀ ਇਕ ਜਿੰਦੜੀ ਨੀ ਐਵੇ ਜਾਗ ਨੂੰ ਨਜ਼ਰ ਦੋ ਆਈਆਂ
ਨੀ ਤੇਰੈ ਮੇਰੀ ਇਕ ਜਿੰਦੜੀ ਨੀ ਐਵੇ ਜਾਗ ਨੂੰ ਨਜ਼ਰ ਦੋ ਆਈਆਂ
ਨੀ ਰਾਹੇ ਰਾਹੇ ਜਾਨ ਵਾਲੀਏ ਤੈਨੂੰ ਦੇਖ ਧੁੱਪਾਂ ਸ਼ਰਮਾਈਆਂ
ਨੀ ਗੋਰਾ ਰੰਗ ਡੁਲ ਚੁੱਲਿਆ ਜਦੋਂ ਮੁਖ ਤੇ ਤਰੇਲੀਆਂ ਆਈਆਂ
ਹੋ ਜੇੜੀ ਬੱਸ ਤੂੰ ਚੜ੍ਹ ਗੀ ਨੀ ਉਸ ਬੱਸ ਦੀ ਰੌਣਕਾਂ ਲਈਆਂ
ਹੋ ਜੇੜੀ ਬੱਸ ਤੂੰ ਚੜ ਗੀ ਨੀ ਉਸ ਬੱਸ ਦੀ ਰੌਣਕਾਂ ਲਈਆਂ
Lyrics copyright : legal lyrics licensed by Lyricfind.
No unauthorized reproduction of lyric.
Writer: Nishawn Bhullar
Copyright: Royalty Network

Comments for Rahe Rahe lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the top of the eye
2| symbol to the left of the heart
3| symbol to the left of the house
grid grid grid
grid grid grid
grid grid grid