song lyrics / Nishawn Bhullar / Stars lyrics  | FRen Français

Stars lyrics

Performers Nishawn BhullarHimanshi KhuranaGur Aulakh

Stars song lyrics by Nishawn Bhullar official

Stars is a song in Panjabi

ਗੱਲ ਕਰਦੇ ਸੁਣੇ ਜਨਾਬ
ਅੰਬਰਾਂ ਦੇ ਤਾਰੇ ਮੈਂ
ਹੁਸਨਾਂ ਦੇ ਬੁਣਨ ਖਵਾਬ
ਸਾਰੇ ਦੇ ਸਾਰੇ ਰਹਿਣ
ਲਗੇ ਲੋਰ ਤੇਰੀ
ਜਿਵੇਂ ਫੀਮ ਡੰਗੇ
ਮੇਰੀ ਨਜ਼ਰ ਵੀ
ਤੇਰੀ ਦੀਦ ਮੰਗੇ
ਤੇਰੇ ਇਸ਼ਕ਼ ਦਾ ਚੜੇ ਬੁਖਾਰ
ਪਾਸੇ ਕੀਤੇ ਸਾਰੇ ਮੈਂ
ਗੱਲ ਕਰਦੇ ਸੁਣੇ ਜਨਾਬ
ਅੰਬਰਾਂ ਦੇ ਤਾਰੇ ਮੈਂ
ਹੁਸਨਾਂ ਦੇ ਬੁਣਨ ਖਵਾਬ
ਸਾਰੇ ਦੇ ਸਾਰੇ ਰਹਿਣ
ਗੱਲ ਕਰਦੇ ਸੁਣੇ ਜਨਾਬ
ਕੱਲ ਥੋਡੇ ਬਾਰੇ ਮੈਂ
ਜਿੰਨੀ ਬੀਤੀ ਤੇ ਜਿੰਨੀ ਬਾਕੀ ਐ
ਮੈਂ ਕੱਢਜਾ ਸਾਰੀ ਤੇਰੇ ਨਾਲ
ਬਦਲਾ ਤੇ ਮੈਂ ਇਕ ਮਹਿਲ ਬਣਾਇਆ
ਘਰ ਬਣੂ ਉਹ ਤੇਰੇ ਨਾਲ
ਜਿੰਦ ਜਾਨ ਮੈਂ ਤੇਰੀ ਨਾਮ ਕਰੀ
ਤੇਰੀ ਸਿਖਰ ਦੁਪਹਿਰ ਵੀ ਸ਼ਾਮ ਕਰੀ
ਕਦੇ ਸੋਚਿਆ ਤੇ ਸਾਡੇ ਬਾਰੇ ਹਾਏ
ਤੇਰੇ ਲਯੀ ਚੀਜ਼ ਹਰ ਆਮ ਕੀਤੀ
ਹਾਡਾ ਕੱਢ ਦੇ ਆ ਜਨਾਬ
ਕਿੰਨੀ ਦੇਰ ਵਿਚਾਰੇ ਸਹਿਣ
ਗੱਲ ਕਰਦੇ ਸੁਣੇ ਜਨਾਬ
ਅੰਬਰਾਂ ਦੇ ਤਾਰੇ ਮੈਂ
ਹੁਸਨਾਂ ਦੇ ਬੁਣਨ ਖਵਾਬ
ਸਾਰੇ ਦੇ ਸਾਰੇ ਰਹਿਣ
ਗੱਲ ਕਰਦੇ ਸੁਣੇ ਜਨਾਬ
ਕੱਲ ਥੋਡੇ ਬਾਰੇ ਮੈਂ

ਮੇਰਾ ਚੰਨ ਆ ਕੇ ਮੈਨੂੰ ਆਖੇ ਚੰਨ ਕਿੱਦਾਂ ਸੋਹਣਾ ਲੱਗੇ
ਮੁਖ ਉੱਤੇ ਨੂਰ ਓਹਦੇ ਚੱਨ ਨੀਂ ਦੇ ਵਾਂਗੂ ਫਬੇ
ਹਾਏ ਕੂਜ ਵਰਗੀ ਨੇ keel ਮੁੰਡਾ
ਪਾ ਵਿਚ ਪਟਾਰੀ ਰੱਖਿਆ
ਨਸ਼ਿਆ ਦੇ ਵਿੱਚੋ ਨਿਕਲ ਕੇ ਨੀਂ
ਮੁੰਡਾ ਨਸ਼ੇ ਤੇਰੇ ਤੇ ਲੱਗਿਆ
ਫੁੱਲਾਂ ਤੋਂ ਹੌਲਿਆ ਦੇ
ਹਾਏ ਬੋਲ ਵੀ ਭਾਰੇ ਪੈਣ
ਗੱਲ ਕਰਦੇ ਸੁਣੇ ਜਨਾਬ
ਅੰਬਰਾਂ ਦੇ ਤਾਰੇ ਮੈਂ
ਹੁਸਨਾਂ ਦੇ ਬੁਣਨ ਖਵਾਬ
ਸਾਰੇ ਦੇ ਸਾਰੇ ਰਹਿਣ
ਗੱਲ ਕਰਦੇ ਸੁਣੇ ਜਨਾਬ
ਕੱਲ ਥੋਡੇ ਬਾਰੇ ਮੈਂ
ਤੇਰਾ ਨਾਮ ਜਿਵੇਂ ਕੋਈ ਗ਼ਜ਼ਲ ਪੁਰਾਣੀ
ਸੁਣ ਕੇ ਦਿਲ ਖੁਸ਼ ਹੋਵੇ
ਹਾਏ ਤੱਕ ਕੇ ਅੱਖ ਤੇਰੀ ਬਿੱਲੀ ਨੀਂ
Bhullar ਆਸ਼ਿਕ਼ ਜਿਯਾ ਹੋਵੇ
Aulakh ਨੇ ਲਿਖਿਆ ਗੀਤਾ ਵਿਚ
ਪਰ ਕਿਥ੍ਹੇ ਲਿਖ ਐ ਸਕਿਆ
ਤਸਵੀਰ ਤੇਰੀ ਦਾ ਦਾਮ ਇੰਨਾ
ਨਾ ਦੁਨੀਆਂ ਤੇ ਕਦੇ ਲੱਗਿਆ
ਤਾਰੂ ਸੱਤ ਪੱਟਣਾ ਦਾ
ਵਿਚ ਡੱਬ ਜਾਵੇ ਤੇਰੇ ਨੈਣ
ਗੱਲ ਕਰਦੇ ਸੁਣੇ ਜਨਾਬ
ਅੰਬਰਾਂ ਦੇ ਤਾਰੇ ਮੈਂ
ਹੁਸਨਾਂ ਦੇ ਬੁਣਨ ਖਵਾਬ
ਸਾਰੇ ਦੇ ਸਾਰੇ ਰਹਿਣ
ਗੱਲ ਕਰਦੇ ਸੁਣੇ ਜਨਾਬ
ਅੰਬਰਾਂ ਦੇ ਤਾਰੇ ਮੈਂ
ਹੁਸਨਾਂ ਦੇ ਬੁਣਨ ਖਵਾਬ
ਸਾਰੇ ਦੇ ਸਾਰੇ ਰਹਿਣ
ਗੱਲ ਕਰਦੇ ਸੁਣੇ ਜਨਾਬ
ਕੱਲ ਥੋਡੇ ਬਾਰੇ ਮੈਂ
Lyrics copyright : legal lyrics licensed by Lyricfind.
No unauthorized reproduction of lyric.

Comments for Stars lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the bottom of the eye
2| symbol at the bottom of magnifying glass
3| symbol to the left of the envelope
grid grid grid
grid grid grid
grid grid grid