song lyrics / Nishawn Bhullar / Aaj Auna lyrics  | FRen Français

Aaj Auna lyrics

Performer Nishawn Bhullar

Aaj Auna song lyrics by Nishawn Bhullar official

Aaj Auna is a song in Panjabi

ਤੰਦ ਕੱਤਿਆਂ ਨਾਂ ਜਾਵੇਂ ਟੁੱਟੀ ਚਰਖੇ ਦੀ ਮਾਲ
ਤੰਦ ਕੱਤਿਆਂ ਨਾਂ ਜਾਵੇਂ ਟੁੱਟੀ ਚਰਖੇ ਦੀ ਮਾਲ
ਚੱਕ ਪੂਣੀਆਂ ਪਰਾਤ ਮੇਰੀ ਮਾਂ
ਨੀ ਅੱਜ ਆਉਣਾ ਸੱਜਣਾ ਨੇ
ਨੀ ਅੱਜ ਆਉਣਾ ਸੱਜਣਾ ਨੇ
ਤਈਂਓ ਬੋਲਦਾ ਬਨੇਰੇ ਉੱਤੇ ਕਾਂ
ਨੀ ਅੱਜ ਆਉਣਾ ਸੱਜਣਾ ਨੇ
ਤਈਂਓ ਬੋਲਦਾ ਬਨੇਰੇ ਉੱਤੇ ਕਾਂ
ਨੀ ਅੱਜ ਆਉਣਾ ਸੱਜਣਾ ਨੇ

ਸੱਸ ਤੇ ਨਨਾਣ ਨੇ ਜੋ ਮੇਰੇ ਨਾਲ ਕੀਤੀਆਂ
ਤਾਰਿਆਂ ਦੀ ਛਾਵੇਂ ਦਸ ਦੇਉ ਹੱਡ ਬੀਤੀਆਂ

ਸੱਸ ਤੇ ਨਨਾਣ ਨੇ ਜੋ ਮੇਰੇ ਨਾਲ ਕੀਤੀਆਂ
ਤਾਰਿਆਂ ਦੀ ਛਾਵੇਂ ਦਸ ਦੇਉ ਹੱਡ ਬੀਤੀਆਂ

ਓਹ ਵੀ ਪਿਆਰ ਨਾਲ ਬੋਲੀ ਜਾਉ ਹਾਂ
ਨੀ ਅੱਜ ਆਉਣਾ ਸੱਜਣਾ ਨੇ
ਨੀ ਅੱਜ ਆਉਣਾ ਸੱਜਣਾ ਨੇ
ਤਈਂਓ ਬੋਲਦਾ ਬਨੇਰੇ ਉੱਤੇ ਕਾਂ
ਨੀ ਅੱਜ ਆਉਣਾ ਸੱਜਣਾ ਨੇ
ਤਈਂਓ ਬੋਲਦਾ ਬਨੇਰੇ ਉੱਤੇ ਕਾਂ
ਨੀ ਅੱਜ ਆਉਣਾ ਸੱਜਣਾ ਨੇ

ਜਦੋ ਓਹਨੇ ਆਉਣਾ ਤੇ ਬਹਾਰ ਖਿੜ ਜਾਣੀ ਨੀ
ਗਮਾਂ ਵਾਲੀ ਬੇੜੀ ਖੁਸ਼ੀਆਂ ਚ ਰਿੜ ਜਾਣੀ ਨੀ

ਜਦੋ ਓਹਨੇ ਆਉਣਾ ਤੇ ਬਹਾਰ ਖਿੜ ਜਾਣੀ ਨੀ
ਗਮਾਂ ਵਾਲੀ ਬੇੜੀ ਖੁਸ਼ੀਆਂ ਚ ਰਿੜ ਜਾਣੀ ਨੀ

ਓਹਨੂੰ ਪਲਕਾਂ ਦੀ ਕਰੀ ਜਾਣੀ ਛਾਂ
ਨੀ ਅੱਜ ਆਉਣਾ ਸੱਜਣਾ ਨੇ
ਨੀ ਅੱਜ ਆਉਣਾ ਸੱਜਣਾ ਨੇ
ਤਈਂਓ ਬੋਲਦਾ ਬਨੇਰੇ ਉੱਤੇ ਕਾਂ
ਨੀ ਅੱਜ ਆਉਣਾ ਸੱਜਣਾ ਨੇ
ਤਈਂਓ ਬੋਲਦਾ ਬਨੇਰੇ ਉੱਤੇ ਕਾਂ
ਨੀ ਅੱਜ ਆਉਣਾ ਸੱਜਣਾ ਨੇ

ਬੇਓਰੀ ਵਾਲੇ ਬੂਟੇ ਨੂੰ ਮੈਂ ਰਹਿਨੀ ਆ ਉਡੀਕਦੀ
ਯਾਦਾਂ ਓਹਦੀਆਂ ਚ ਬੈਠੀ ਔਂਸੀਆਂ ਉਲੀਕਦੀ

.ਬੇਓਰੀ ਵਾਲੇ ਬੂਟੇ ਨੂੰ ਮੈਂ ਰਹਿਨੀ ਆ ਉਡੀਕਦੀ
ਯਾਦਾਂ ਓਹਦੀਆਂ ਚ ਬੈਠੀ ਔਂਸੀਆਂ ਉਲੀਕਦੀ

ਮੇਰਾ ਓਹਦੇ ਨਾਲ ਵੱਸ ਦਾ ਗਰਾਂ
ਨੀ ਅੱਜ ਆਉਣਾ ਸੱਜਣਾ ਨੇ
ਨੀ ਅੱਜ ਆਉਣਾ ਸੱਜਣਾ ਨੇ
ਤਈਂਓ ਬੋਲਦਾ ਬਨੇਰੇ ਉੱਤੇ ਕਾਂ
ਨੀ ਅੱਜ ਆਉਣਾ ਸੱਜਣਾ ਨੇ
ਤਈਂਓ ਬੋਲਦਾ ਬਨੇਰੇ ਉੱਤੇ ਕਾਂ
ਨੀ ਅੱਜ ਆਉਣਾ ਸੱਜਣਾ ਨੇ
ਤਈਂਓ ਬੋਲਦਾ ਬਨੇਰੇ ਉੱਤੇ ਕਾਂ
ਨੀ ਅੱਜ ਆਉਣਾ ਸੱਜਣਾ ਨੇ
ਤਈਂਓ ਬੋਲਦਾ ਬਨੇਰੇ ਉੱਤੇ ਕਾਂ
ਨੀ ਅੱਜ ਆਉਣਾ ਸੱਜਣਾ ਨੇ
Lyrics copyright : legal lyrics licensed by Lyricfind.
No unauthorized reproduction of lyric.

Comments for Aaj Auna lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the bottom of the target
2| symbol at the bottom of the cross
3| symbol at the top of the star
grid grid grid
grid grid grid
grid grid grid