song lyrics / Nishawn Bhullar / Dig Payi lyrics  | FRen Français

Dig Payi lyrics

Performer Nishawn Bhullar

Dig Payi song lyrics by Nishawn Bhullar official

Dig Payi is a song in Panjabi

ਡਿੱਗ ਪਈ ਨੀ ਗੋਰੀ ਸ਼ੀਸ ਮਹਿਲ ਤੋਂ
ਡਿੱਗ ਪਈ ਨੀ ਗੋਰੀ ਸ਼ੀਸ ਮਹਿਲ ਤੋਂ
ਡਿੱਗ ਪਈ ਨੀ ਗੋਰੀ ਸ਼ੀਸ ਮਹਿਲ ਤੋਂ
ਡਿੱਗ ਪਈ ਨੀ ਗੋਰੀ ਸ਼ੀਸ ਮਹਿਲ ਤੋਂ

ਪਾ ਦਿਓ ਨੀ ਮੇਰੇ ਮਾਹੀਏ ਜੀ ਨੂੰ ਚਿੱਠੀਆਂ
ਪਾ ਦਿਓ ਨੀ ਮੇਰੇ ਮਾਹੀਏ ਜੀ ਨੂੰ ਚਿੱਠੀਆਂ
ਪਾ ਦਿਓ ਨੀ ਮੇਰੇ ਮਾਹੀਏ ਜੀ ਨੂੰ ਚਿੱਠੀਆਂ
ਪਾ ਦਿਓ ਨੀ ਮੇਰੇ ਮਾਹੀਏ ਜੀ ਨੂੰ ਚਿੱਠੀਆਂ

ਪਹੁੰਚ ਗਈ ਨੀ ਚਿੱਠੀ ਵਿਚ ਨੀ ਕਚਹਿਰੀ ਦੇ
ਪਹੁੰਚ ਗਈ ਨੀ ਚਿੱਠੀ ਵਿਚ ਨੀ ਕਚਹਿਰੀ ਦੇ
ਪਹੁੰਚ ਗਈ ਨੀ ਚਿੱਠੀ ਵਿਚ ਨੀ ਕਚਹਿਰੀ ਦੇ
ਪਹੁੰਚ ਗਈ ਨੀ ਚਿੱਠੀ ਵਿਚ ਨੀ ਕਚਹਿਰੀ ਦੇ

ਫੜ ਲਈ ਨੀ ਮਾਹੀਏ ਲੰਮੀ ਬਾਂਹ ਕਰਕੇ
ਫੜ ਲਈ ਨੀ ਮਾਹੀਏ ਲੰਮੀ ਬਾਂਹ ਕਰਕੇ
ਫੜ ਲਈ ਨੀ ਮਾਹੀਏ ਲੰਮੀ ਬਾਂਹ ਕਰਕੇ
ਫੜ ਲਈ ਨੀ ਮਾਹੀਏ ਲੰਮੀ ਬਾਂਹ ਕਰਕੇ

ਫੜ ਲਈ ਨੀ ਮਾਹੀਏ ਪੱਟਾ ਉੱਤੇ ਧਰ ਕੇ
ਫੜ ਲਈ ਨੀ ਮਾਹੀਏ ਪੱਟਾ ਉੱਤੇ ਧਰ ਕੇ
ਫੜ ਲਈ ਨੀ ਮਾਹੀਏ ਪੱਟਾ ਉੱਤੇ ਧਰ ਕੇ
ਫੜ ਲਈ ਨੀ ਮਾਹੀਏ ਪੱਟਾ ਉੱਤੇ ਧਰ ਕੇ

ਲੈ ਲਈਆਂ ਨੀ ਮਾਹੀਏ ਸਾਬ ਕੋਲੋਂ ਚਿੱਠੀਆਂ
ਲੈ ਲਈਆਂ ਨੀ ਮਾਹੀਏ ਸਾਬ ਕੋਲੋਂ ਚਿੱਠੀਆਂ
ਲੈ ਲਈਆਂ ਨੀ ਮਾਹੀਏ ਸਾਬ ਕੋਲੋਂ ਚਿੱਠੀਆਂ
ਲੈ ਲਈਆਂ ਨੀ ਮਾਹੀਏ ਸਾਬ ਕੋਲੋਂ ਚਿੱਠੀਆਂ

ਕੱਸ ਲਈਆਂ ਨੀ ਮਾਹੀਏ ਬੂਟ ਜੁਰਾਬਾਂ
ਕੱਸ ਲਈਆਂ ਨੀ ਮਾਹੀਏ ਬੂਟ ਜੁਰਾਬਾਂ
ਕੱਸ ਲਈਆਂ ਨੀ ਮਾਹੀਏ ਬੂਟ ਜੁਰਾਬਾਂ
ਕੱਸ ਲਈਆਂ ਨੀ ਮਾਹੀਏ ਬੂਟ ਜੁਰਾਬਾਂ

ਚੜ ਗਿਆ ਨੀ ਮਾਹੀਆ 12 ਵਾਲੀ ਗੱਡੀ ਤੇ
ਚੜ ਗਿਆ ਨੀ ਮਾਹੀਆ 12 ਵਾਲੀ ਗੱਡੀ ਤੇ
ਚੜ ਗਿਆ ਨੀ ਮਾਹੀਆ 12 ਵਾਲੀ ਗੱਡੀ ਤੇ
ਚੜ ਗਿਆ ਨੀ ਮਾਹੀਆ 12 ਵਾਲੀ ਗੱਡੀ ਤੇ

ਦੱਸ ਗੋਰੀਏ ਨੀ ਸੱਟ ਕਿੱਥੇ ਕਿੱਥੇ ਲੱਗੀ ਆ
ਦੱਸ ਗੋਰੀਏ ਨੀ ਸੱਟ ਕਿੱਥੇ ਕਿੱਥੇ ਲੱਗੀ ਆ
ਦੱਸ ਗੋਰੀਏ ਨੀ ਸੱਟ ਕਿੱਥੇ ਕਿੱਥੇ ਲੱਗੀ ਆ
ਦੱਸ ਗੋਰੀਏ ਨੀ ਸੱਟ ਕਿੱਥੇ ਕਿੱਥੇ ਲੱਗੀ ਆ

ਮਿਟ ਗਏ ਨੀ ਸਾਰੇ ਦਾਗ ਦਿਲਾ ਦੇ
ਮਿਟ ਗਏ ਨੀ ਸਾਰੇ ਦਾਗ ਦਿਲਾ ਦੇ
ਮਿਟ ਗਏ ਨੀ ਸਾਰੇ ਦਾਗ ਦਿਲਾ ਦੇ
ਮਿਟ ਗਏ ਨੀ ਸਾਰੇ ਦਾਗ ਦਿਲਾ ਦੇ

ਮਿਟ ਗਏ ਨੀ ਸਾਰੇ ਦਰਦ ਦਿਲਾ ਦੇ
ਮਿਟ ਗਏ ਨੀ ਸਾਰੇ ਦਰਦ ਦਿਲਾ ਦੇ
ਮਿਟ ਗਏ ਨੀ ਸਾਰੇ ਦਰਦ ਦਿਲਾ ਦੇ
ਮਿਟ ਗਏ ਨੀ ਸਾਰੇ ਦਰਦ ਦਿਲਾ ਦੇ
Lyrics copyright : legal lyrics licensed by Lyricfind.
No unauthorized reproduction of lyric.

Comments for Dig Payi lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the left of the cloud
2| symbol at the top of the envelope
3| symbol to the right of the house
grid grid grid
grid grid grid
grid grid grid