song lyrics / Nishawn Bhullar / California lyrics  | FRen Français

California lyrics

Performer Nishawn Bhullar

California song lyrics by Nishawn Bhullar official

California is a song in Panjabi

ਹੋ ਮੇਰੇ ਪਿੱਛੇ ਕਾਹਤੋਂ ਘੁੰਮਦਾਈ
ਹੋ ਮੇਰੇ ਪਿੱਛੇ ਕਾਹਤੋਂ ਘੁੰਮਦਾਈ
ਮੈਂ born America ਦੀ
ਵਿਆਹ ਕੇ ਸੜਨੇ ਨੂੰ ਫਿਰਦੇ
ਵਿਆਹ ਕੇ ਸੜਨੇ ਨੂੰ ਫਿਰਦੇ
ਤੂੰ ਹਿਕ ਵੇ ਸ਼ਰੀਕਾਂ ਦੀ
ਹਾਨ ਦਾਰੂ ਨਾਲ ਰਹਿਣਾ ਰੱਜਿਆ
ਹੋ ਦਾਰੂ ਨਾਲ ਰਹਿਣਾ ਰਾਜਿਆਂ
ਰੋਟੀ ਲੈਕੇ ਘੁੰਮਮੁ ਵੱਟਾਂ ਤੇ
ਹੋ ਮੈਂ ਨਾ ਯਕੀਨ ਕਰਦੀ
ਹੋ ਮੈਂ ਨਾ ਯਕੀਨ ਕਰਦੀ
ਥੋਡੇ ਵਰਗਿਆਨ ਜੱਟਾਂ ਤੇ
ਹੋ ਮੈਂ ਨਾ ਯਕੀਨ ਕਰਦੀ
ਹੋ ਮੈਂ ਨਾ ਯਕੀਨ ਕਰਦੀ
ਥੋਡੇ ਵਰਗਿਆ ਜੱਟਾਂ ਤੇ

ਹੋ ਬਹਾਰਲੇ ਮੈਂ ਕਈ ਮੋੜਤੇ
ਹੋ ਬਹਾਰਲੇ ਮੈਂ ਕਈ ਮੋੜਤੇ
ਸਾਕ ਸਿਰੇ ਦੀਆਂ ਨਾਰਾਂ ਦੇ
ਹੋ ਦਾਰੂ ਦੇ ਸ਼ੁਕੀਨ ਮੁੱਢ ਤੋਂ
ਹੋ ਦਾਰੂ ਦੇ ਸ਼ੁਕੀਨ ਮੁੱਢ ਤੋਂ
ਨਾਲੇ ਮਹਿੰਗੀਈਆਂ car ਆਂ ਦੇ
ਹੋ ਵੈਲੀ ਤੇਰਾ ਯਾਰ ਸੋਨੀਏ
ਨੀ ਵੈਲੀ ਤੇਰਾ ਯਾਰ ਸੋਨੀਏ
ਪੁਖੇ ਸਮਝੀ ਨਾ ਹੱਟਾਂ ਦੇ
ਹੋ ਤੇਰੈ ਜਹੀਆਂ ਰੋਜ਼ ਰਬ ਤੋਂ
ਹੋ ਤੇਰੈ ਜਹੀਆਂ ਰੋਜ਼ ਰਬ ਤੋਂ
ਸਾਕ ਮੰਗਦੀਆਂ ਜੱਟਾਂ ਦੇ
ਹੋ ਤੇਰੈ ਜਹੀਆਂ ਰੋਜ਼ ਰਬ ਤੋਂ
ਸਾਕ ਮੰਗਦੀਆਂ ਜੱਟਾਂ ਦੇ

Musical doctors!

ਹੋ California ਘੁੰਮਦੀ
ਹੋ California ਘੁੰਮਦੀ
ਮੈਂ ਸਿਰੇ ਦੀ ਰਕਾਨ ਮਿੱਤਰਾ
ਹੋ ਕਹਿੰਦੇ ਤੇ ਕਹਾਉਣ ਵਾਲੇ ਦੀ
ਮੈਂ ਕੱਡਣ ਤੱਕਣੀ ਨਾ ਜਾਨ ਮੁੰਡਿਆਂ
ਹੋ ਪਿੰਡਾਂ ਵਾਲੇ ਕਿੱਥੇ ਜਰਦੇ
ਹੋ ਪਿੰਡਾਂ ਵਾਲੇ ਕਿੱਥੇ ਜਰਦੇ
ਦੁੱਖ ਦਿਲ ਦੀਆਂ ਸੱਟਾਂ ਦੇ
ਹੋ ਮੈਂ ਨਾ ਯਕੀਨ ਕਰਦੀ
ਹੋ ਮੈਂ ਨਾ ਯਕੀਨ ਕਰਦੀ
ਥੋੜਡੇ ਵਰਗਿਆ ਜੱਟਾਂ ਤੇ
ਹੋ ਮੈਂ ਨਾ ਯਕੀਨ ਕਰਦੀ
ਹੋ ਮੈਂ ਨਾ ਯਕੀਨ ਕਰਦੀ
ਥੋੜਡੇ ਵਰਗਿਆਨ ਜੱਟਾਂ ਤੇ

ਹੋ Cadillac ਵਿਚ ਘੁੰਮੀਦਾਂ
ਹੋ Cadillac ਵਿਚ ਘੁੰਮੀਦਾਂ
ਹੋ ਰੰਨਾਂ ਤੱਕਦੀਆਂ ਯਾਰਾਂ ਨੂੰ
ਤੂੰ California ਘੁੰਮ ਕੇ
ਤੂੰ California ਘੁੰਮ ਕੇ
ਮਾੜਾ ਦੱਸੇ ਸਰਦਾਰਾਂ ਨੂੰ
ਹੋ ਮੁੰਡਾ ਮਾਣਕ ਆ ਦਾ ਰੱਖਦਾ
ਹੋ ਮੁੰਡਾ bhullar ਆ ਦਾ ਰੱਖਦਾ
‘ਲਾਜ ਦਿਲ ਦਿਆਂ ਫੱਟਾਂ ਦੇ
ਤੇਰੈ ਜਾਈਆਂ ਰੋਜ ਰੱਬ ਤੋਹ
ਤੇਰੈ ਜਾਈਆਂ ਰੋਜ ਰੱਬ ਤੋਹ
ਸਾਕ ਮੰਗਦੀਆਂ ਜੱਟਾਂ ਦੇ
ਤੇਰੈ ਜਾਈਆਂ ਰੋਜ ਰੱਬ ਤੋਹ
ਸਾਕ ਮੰਗਦੀਆਂ ਜੱਟਾਂ ਦੇ
ਹੋ ਮੈਂ ਨਾ ਯਕੀਨ ਕਰਦੀ
ਥੋੜੜੇ ਵਰਗਿਆਂ ਜੱਟਾਂ ਤੇ
ਤੇਰੈ ਜਾਈਆਂ ਰੋਜ ਰੱਬ ਤੋਹ ,
ਸਾਕ ਮੰਗਦੀਆਂ ਜੱਟਾਂ ਦੇ
Lyrics copyright : legal lyrics licensed by Lyricfind.
No unauthorized reproduction of lyric.

Comments for California lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the left of the eye
2| symbol at the bottom of the helmet
3| symbol to the right of the house
grid grid grid
grid grid grid
grid grid grid