song lyrics / Nishawn Bhullar / Punj Pistola Wale lyrics  | FRen Français

Punj Pistola Wale lyrics

Performer Nishawn Bhullar

Punj Pistola Wale song lyrics by Nishawn Bhullar official

Punj Pistola Wale is a song in Panjabi

ਓਹ ਟੋਲੀ ਆਣ ਸੜਕ ਤੇ ਅੜ ਗੀ
ਦਫਤਰ ਬੰਦ ਦੀ ਘੰਟੀ ਖੜਕੀ
ਓਹ ਟੋਲੀ ਆਣ ਸੜਕ ਤੇ ਅੜ ਗੀ
ਦਫਤਰ ਬੰਦ ਦੀ ਘੰਟੀ ਖੜਕੀ
ਸਜਦੇ ਸੂਟ ਜਿਓ ਚੜਨ ਬਰਾਤਾ
ਗੱਬਰੂ ਖੜਗੇ ਲਾ ਕੇ ਘਾਤਾ
ਸਜਦੇ ਸੂਟ ਜਿਓ ਚੜਨ ਬਰਾਤਾ
ਗੱਬਰੂ ਖੜਗੇ ਲਾ ਕੇ ਘਾਤਾ
ਬਈ ਕਿਆ ਭਗਤ ਸਿੰਘਾ ਦੀਆਂ ਬਾਤਾਂ
ਬਈ ਕਿਆ ਭਗਤ ਸਿੰਘਾ ਦੀਆਂ ਬਾਤਾਂ
ਚੜਿਆ ਸਹਿਗਲ ਚੰਗੀ ਤੇ

ਸੂਰਮੇ ਪੰਜ ਪਿਸਤੌਲ੍ਹਾ ਵਾਲੇ ਹੋ ਕਰਦੇ Fire ਫਿਰੰਗੀ ਤੇ
ਸੂਰਮੇ ਪੰਜ ਪਿਸਤੌਲ੍ਹਾ ਵਾਲੇ ਹੋ ਕਰਦੇ Fire ਫਿਰੰਗੀ ਤੇ

ਓਏ ਆਗੀ ਰਾਜ ਗੁਰੂ ਦੀ ਵਾਰੀ
ਪਿਸਤੌਲ ਭਰ ਕੇ ਗੋਲੀ ਮਾਰੀ ਓਏ
ਹੋ ਆਗੀ ਰਾਜ ਗੁਰੂ ਦੀ ਵਾਰੀ
ਪਿਸਤੌਲ ਭਰ ਕੇ ਗੋਲੀ ਮਾਰੀ
ਹੋ ਗਿਆ ਸ਼ਹਿਰ ਵਿਚਾਲੇ ਸਾਕਾ
ਇਕ ਬੱਟੇ ਦੋ ਕੋ ਸੁਣੇ ਧਮਾਕਾ
ਓ ਹੋ ਗਿਆ ਸ਼ਹਿਰ ਵਿਚਾਲੇ ਸਾਕਾ
ਇਕ ਬੱਟੇ ਦੋ ਕੋ ਸੁਣੇ ਧਮਾਕਾ
Fire ਗਲ ਦੇ ਵਿੱਚੋ ਲੰਘਾਂ ਤਾ
Fire ਗਲ ਦੇ ਵਿੱਚੋ ਲੰਘਾਂ ਤਾ
ਚੀਰ ਬਣਾ ਤਾ ਸੰਘੀ ਤੇ

ਸੂਰਮੇ ਪੰਜ ਪਿਸਤੌਲ੍ਹਾ ਵਾਲੇ ਹੋ ਕਰਦੇ Fire ਫਿਰੰਗੀ ਤੇ
ਸੂਰਮੇ ਪੰਜ ਪਿਸਤੌਲ੍ਹਾ ਵਾਲੇ ਹੋ ਕਰਦੇ Fire ਫਿਰੰਗੀ ਤੇ

ਹੋ ਫਿਰ ਸੁਖਦੇਵ ਚਲਾਤੀ ਗੋਲੀ
ਰਾਹੀ ਪਾਉਂਦੇ ਕਾਵਾਂ ਰੌਲੀ
ਹੋ ਫਿਰ ਸੁਖਦੇਵ ਚਲਾਤੀ ਗੋਲੀ
ਰਾਹੀ ਪਾਉਂਦੇ ਕਾਵਾਂ ਰੌਲੀ
ਸੌਂਹਰੀ t t ਕਰਦੀ ਜਾਂਦੀ
ਰਾਜੀ ਕਿਚਲੂ ਝੁਰਦਾ ਗਾਂਧੀ ਓਏ
ਹੋ ਸੌਂਹਰੀ t t ਕਰਦੀ ਜਾਂਦੀ
ਰਾਜੀ ਕਿਚਲੂ ਝੁਰਦਾ ਗਾਂਧੀ
ਆਜ਼ਾਦੀ ਚਰਖੇਆ ਨਾਲ ਨੀ ਆਉਂਦੀ
ਆਜ਼ਾਦੀ ਚਰਖੇਆ ਨਾਲ ਨੀ ਆਉਂਦੀ
ਨਾਂ ਹੀ ਮਿਲਦੀ ਮੰਗੀ ਤੇ

ਸੂਰਮੇ ਪੰਜ ਪਿਸਤੌਲ੍ਹਾ ਵਾਲੇ ਹੋ ਕਰਦੇ Fire ਫਿਰੰਗੀ ਤੇ
ਸੂਰਮੇ ਪੰਜ ਪਿਸਤੌਲ੍ਹਾ ਵਾਲੇ ਹੋ ਕਰਦੇ Fire ਫਿਰੰਗੀ ਤੇ

ਚੰਦਰ ਸ਼ੇਖਰ ਰੌਂਦ ਚਲਾਇਆ
ਮਾਂ ਦੇ ਲਾਲ ਜਵਿਸਕੋ ਢਾਇਆ
ਓ ਚੰਦਰ ਸ਼ੇਖਰ ਰੌਂਦ ਚਲਾਇਆ
ਮਾਂ ਦੇ ਲਾਲ ਜਵਿਸਕੋ ਢਾਇਆ
ਪੈ ਗਿਆ ਗਲ ਚ top ਦਾ ਫੀਤਾ
ਪੀੜਾ ਲੱਗੀਆਂ ਹਾਏ ਹਾਏ ਕੀਤਾ
ਪੈ ਗਿਆ ਗਲ ਚ top ਦਾ ਫੀਤਾ
ਪੀੜਾ ਲੱਗੀਆਂ ਹਾਏ ਹਾਏ ਕੀਤਾ
ਚੜ ਗਏ ਦੋ ਦੋ ਉਂਗਲਾ ਮੈਣੇ
ਚੜ ਗਏ ਦੋ ਦੋ ਉਂਗਲਾ ਮੈਣੇ
ਓਹਦੀ ਹਿੱਕ ਦੀ ਮੰਡੀ ਤੇ

ਸੂਰਮੇ ਪੰਜ ਪਿਸਤੌਲ੍ਹਾ ਵਾਲੇ ਹੋ ਕਰਦੇ Fire ਫਿਰੰਗੀ ਤੇ
ਸੂਰਮੇ ਪੰਜ ਪਿਸਤੌਲ੍ਹਾ ਵਾਲੇ ਹੋ ਕਰਦੇ Fire ਫਿਰੰਗੀ ਤੇ
Lyrics copyright : legal lyrics licensed by Lyricfind.
No unauthorized reproduction of lyric.

Comments for Punj Pistola Wale lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the left of the suitcase
2| symbol to the left of the television
3| symbol at the bottom of the helmet
grid grid grid
grid grid grid
grid grid grid