song lyrics / Nishawn Bhullar / Haunt lyrics  | FRen Français

Haunt lyrics

Performer Nishawn Bhullar

Haunt song lyrics by Nishawn Bhullar official

Haunt is a song in Panjabi

ਯਾਦਾਂ ਨੂੰ ਮੋੜ ਕੇ ਲੈ ਜਾ ਇਹ ਦੁੱਖ ਦੂਣੇ ਕਰਦੀਆਂ
ਯਾਦਾਂ ਨੂੰ ਮੋੜ ਕੇ ਲੈ ਜਾ ਇਹ ਦੁੱਖ ਦੂਣੇ ਕਰਦੀਆਂ
ਤੇਰੇ ਦਿੱਤੇ ਜਖਮਾਂ ਤੇ
ਤੇਰੇ ਦਿੱਤੇ ਜਖਮਾਂ ਤੇ ਇਹ ਲੂਣ ਧਰਦੀਆਂ
ਯਾਦਾਂ ਨੂੰ
ਯਾਦਾਂ ਨੂੰ ਮੋੜ ਕੇ ਲੈ ਜਾ ਇਹ ਦੁੱਖ ਦੂਣੇ ਕਰਦੀਆਂ
ਯਾਦਾਂ ਨੂੰ ਮੋੜ ਕੇ ਲੈ ਜਾ ਇਹ ਦੁੱਖ ਦੂਣੇ ਕਰਦੀਆਂ
ਯਾਦਾਂ ਨੂੰ ਮੋੜ ਕੇ ਲੈ ਜਾ ਹੋ ਹੋ ਹੋ

ਵਿਨਤੇ ਸਾਡੇ ਨੈਣ ਹੁਸਨ ਦੀਆਂ ਮੇਖਾ ਨੇ
ਸੁੱਟ ਤੇ ਡੂੰਘੇ ਟੋਇਆ ਵਿਚ ਅਸੀ ਲੇਖਾ ਨੇ
ਵਿਨਤੇ ਸਾਡੇ ਨੈਣ ਹੁਸਨ ਦੀਆਂ ਮੇਖਾ ਨੇ
ਸੁੱਟ ਤੇ ਡੂੰਘੇ ਟੋਇਆ ਵਿਚ ਅਸੀ ਲੇਖਾ ਨੇ
ਤੈਥੋਂ ਮਿਲੀਆਂ ਪੀੜਾਂ ਜੋ
ਤੈਥੋਂ ਮਿਲੀਆਂ ਪੀੜਾਂ ਜੋ ਅੰਗ ਅੰਗ ਚ ਤਰਦੀਆਂ
ਯਾਦਾਂ ਨੂੰ
ਯਾਦਾਂ ਨੂੰ ਮੋੜ ਕੇ ਲੈ ਜਾ ਇਹ ਦੁੱਖ ਦੂਣੇ ਕਰਦੀਆਂ
ਯਾਦਾਂ ਨੂੰ ਮੋੜ ਕੇ ਲੈ ਜਾ ਇਹ ਦੁੱਖ ਦੂਣੇ ਕਰਦੀਆਂ
ਯਾਦਾਂ ਨੂੰ ਮੋੜ ਕੇ ਲੈ ਜਾ ਹੋ ਹੋ ਹੋ

ਬੁੱਕਲ ਦੇ ਵਿਚ ਬਹਿਕੇ ਕੱਢ ਗਿਆ ਵੈਰ ਕੋਈ
ਅੰਗ ਅੰਗ ਵਿਚ ਭਰ ਗਿਆ ਜਾਪੇ ਜਹਿਰ ਕੋਈ
ਬੁੱਕਲ ਦੇ ਵਿਚ ਬਹਿਕੇ ਕੱਢ ਗਿਆ ਵੈਰ ਕੋਈ
ਅੰਗ ਅੰਗ ਵਿਚ ਭਰ ਗਿਆ ਜਾਪੇ ਜਹਿਰ ਕੋਈ
ਪਾਲੀ ਹੁਣ ਪਰਛਾਈਆਂ ਵੀ
ਪਾਲੀ ਹੁਣ ਪਰਛਾਈਆਂ ਵੀ ਤੇਰੇ ਤੋਂ ਡਰਦੀਆਂ
ਯਾਦਾਂ ਨੂੰ
ਯਾਦਾਂ ਨੂੰ ਮੋੜ ਕੇ ਲੈ ਜਾ ਇਹ ਦੁੱਖ ਦੂਣੇ ਕਰਦੀਆਂ
ਯਾਦਾਂ ਨੂੰ ਮੋੜ ਕੇ ਲੈ ਜਾ ਇਹ ਦੁੱਖ ਦੂਣੇ ਕਰਦੀਆਂ
ਯਾਦਾਂ ਨੂੰ ਮੋੜ ਕੇ ਲੈ ਜਾ ਹੋ ਹੋ ਹੋ
Lyrics copyright : legal lyrics licensed by Lyricfind.
No unauthorized reproduction of lyric.

Comments for Haunt lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the left of the cloud
2| symbol at the bottom of the camera
3| symbol to the left of the calculator
grid grid grid
grid grid grid
grid grid grid