song lyrics / Nishawn Bhullar / Qatal lyrics  | FRen Français

Qatal lyrics

Performers Nishawn BhullarGulrez Akhtar

Qatal song lyrics by Nishawn Bhullar official

Qatal is a song in Panjabi

Ae yo The Kidd!

ਹੋ ਜੱਟਾ ਤੇਰੇ ਕੋਲੋਂ ਅੱਕ ਗਯੀ ਆਂ
ਵੇ ਘਰੇ ਬੈਠ ਬੈਠ ਥਕ ਗਯੀ ਆਂ
ਜੱਟਾ ਤੇਰੇ ਕੋਲੋਂ ਅੱਕ ਗਯੀ ਆਂ
ਵੇ ਘਰੇ ਬੈਠ ਬੈਠ ਥਕ ਗਯੀ ਆਂ
ਹੋ ਤਾਰੇਆ ਨੂ ਦੇਖ ਦੇਖ ਰਾਤ ਲੰਘਦੀ
ਵੇ ਤਾਰੇਆ ਨੂ ਦੇਖ ਦੇਖ ਰਾਤ ਲੰਘਦੀ
ਤੇਰੇ ਰੌਲੇ ਸੁਣ ਸੁਣਕੇ ਦਿਹਾਦੀ
ਤੇਰੇ ਵਰਗੇ ਦੇ ਕੀਤੇ ਮੂਸੀ ਲਗਦੀ
ਤੇਰੇ ਲਾਰੇਯਾਨ ਨੇ ਪੱਟ ਦੀ
ਹਾਏ ਵੇ ਤੇਰੇ ਲਾਰੇਯਾਨ ਨੇ ਪੱਟ ਦੀ ਕੁਵਰੀ
ਵੇ ਤੇਰੇ ਵਰਗੇ ਦੇ ਕੀਤੇ ਮੂਸੀ ਲਗਦੀ
ਤੇਰੇ ਲਾਰੇਯਾਨ ਨੇ ਪੱਟ ਦੀ ਕੁਵਰੀ

ਹੋ ਬਹੁਤਾ ਬੋਲ ਨਾ ਮੈਂ ਅਕਕੇਯਾ ਪੇਯਾ
ਹੋ ਮੈਨੂ ਛੇੜੀ ਨਾ ਮੈਂ ਥਕੇਯਾ ਪੇਯਾ
ਹੋ ਬਹੁਤਾ ਬੋਲ ਨਾ ਮੈਂ ਅਕਕੇਯਾ ਪੇਯਾ
ਮੈਨੂ ਛਹੇਦੀ ਨਾ ਮੈਂ ਥਕੇਯਾ ਪੇਯਾ
ਕਚਿਹਰਿਯਾਨ ਚ ਸਾਰਾ ਸਾਰਾ ਦਿਨ ਲੰਘਦਾ
ਕਚਿਹਰਿਯਾਨ ਚ ਸਾਰਾ ਸਾਰਾ ਦਿਨ ਲੰਘਦਾ
ਘਰੇ ਮੁੱਕਦੇ ਨਾ ਤੇਰੇ ਪਵਾੜੇ
ਪਿਹਲਾਂ ਹੀ ਕ਼ਤਲ ਸਿਰ ਦੋ ਬੋਲਦੇ
ਪਿਹਲਾਂ ਹੀ ਕ਼ਤਲ ਸਿਰ ਦੋ ਬੋਲਦੇ
ਤੀਜਾ ਤੇਰਾ ਨਾ ਹੋ ਜਾਵੇ ਨਾਰੇ
ਪਿਹਲਾਂ ਹੀ ਕ਼ਤਲ ਸਿਰ ਦੋ ਬੋਲਦੇ
ਤੀਜਾ ਤੇਰਾ ਨਾ ਹੋ ਜਾਵੇ ਨਾਰੇ

ਹੋ ਪਿਹਲਾ ਬੋਲਦਾ ਨਹੀ ਸੀ ਮੇਰੇ ਮੂਹਰੇ ਸੰਗ ਦਾ
ਹੁੰਨ ਪਤਾ ਲੱਗਾ ਜੱਟਾ ਤੇਰੇ ਏਸ ਰੰਗ ਦਾ
ਕੇਂਦਾ ਟਿਫਨੀ ਤੋਂ ਗੇਹਣੇ ਮੈਂ ਦਵਾ ਡੇਯੁਂਗਾ
ਹੁੰਨ ਕਰੇ ਨਾ ਖਯਲ ਮੇਰੀ ਟੁੱਟੀ ਵੈਂਗ ਦਾ
ਪਿਹਲਾ ਤਾਂ ਕਰੀਨਾ ਜਿਹੀ ਲਗਦੀ ਸੀ ਤੈਨੂ
ਵੇ ਪਿਹਲਾ ਤਾਂ ਕਰੀਨਾ ਗੰਗੂ ਲਗਦੀ ਸੀ ਤੈਨੂ
ਹੁੰਨ ਕੁਝ ਵੀ ਨਈ ਲਗਦੀ ਬੇਚਰੀ
ਹੋ ਤੇਰੇ ਵਰਗੇ ਦੇ ਕੀਤੇ ਮੂਸੀ ਲਗਦੀ
ਤੇਰੇ ਲਾਰੇਯਾਨ ਨੇ ਪੱਟ ਦੀ ਕੁਵਰੀ
ਵੇ ਤੇਰੇ ਵਰਗੇ ਦੇ ਕੀਤੇ ਮੂਸੀ ਲਗਦੀ
ਤੇਰੇ ਲਾਰੇਯਾਨ ਨੇ ਪੱਟ ਦੀ ਕੁਵਰੀ

ਖਾਤੀ ਪੀਤੀ ਚ ਕਰੀਨਾ ਤੈਨੂ ਕ ਹੋ ਗਯਾ
ਵਿਆਹੁਣਾ ਤੈਨੂ ਹੀ decision ਏ ਲ ਹੋ ਗਯਾ
ਸ਼ਾਹਰੁਖ ਖਾਨ ਵਰਗਾ ਸੀ ਮੁੰਡਾ ਪਤਲੋ
ਮਾਨ ਕਰ੍ਮਾ ਨੂ ਸਾਤ ਤੇਰਾ ਤੈ ਹੋ ਗਯਾ
ਹਫਤੇ ਚ ਪੰਜ ਦਿਨ ਕਰੇ shopping’ਆਂ
ਹਫਤੇ ਚ ਪੰਜ ਦਿਨ ਕਰੇ shopping’ਆਂ
ਨੀ ਤੂ ਫੇਰ ਵੀ ਨਾ ਰਾਜੇ ਮੁਟਿਆਰੇ
ਪਿਹਲਾਂ ਹੀ ਕ਼ਤਲ ਸਿਰ ਦੋ ਬੋਲਦੇ
ਪਿਹਲਾਂ ਹੀ ਕ਼ਤਲ ਸਿਰ ਦੋ ਬੋਲਦੇ
ਤੀਜਾ ਤੇਰਾ ਨਾ ਹੋ ਜਾਵੇ ਨਾਰੇ
ਪਿਹਲਾਂ ਹੀ ਕ਼ਤਲ ਸਿਰ ਦੋ ਬੋਲਦੇ
ਤੀਜਾ ਤੇਰਾ ਨਾ ਹੋ ਜਾਵੇ ਨਾਰੇ
ਤੇਰੇ ਵਰਗੇ ਦੇ ਕੀਤੇ ਮੂਸੀ ਲਗਦੀ
ਤੇਰੇ ਲਾਰੇਯਾਨ ਨੇ ਪੱਟ ਦੀ
ਹਾਏ ਵੇ ਤੇਰੇ ਲਾਰੇਯਾਨ ਨੇ ਪੱਟ ਦੀ ਕੁਵਰੀ
ਪਿਹਲਾਂ ਹੀ ਕ਼ਤਲ ਸਿਰ ਦੋ ਬੋਲਦੇ
ਪਿਹਲਾਂ ਹੀ ਕ਼ਤਲ ਸਿਰ ਦੋ ਬੋਲਦੇ
ਤੀਜਾ ਤੇਰਾ ਨਾ ਹੋ ਜਾਵੇ ਨਾਰੇ
ਵੇ ਤੇਰੇ ਵਰਗੇ ਦੇ ਕੀਤੇ ਮੂਸੀ ਲਗਦੀ
ਤੇਰੇ ਲਾਰੇਯਾਨ ਨੇ ਪੱਟ ਦੀ ਕੁਵਰੀ
Lyrics copyright : legal lyrics licensed by Lyricfind.
No unauthorized reproduction of lyric.

Comments for Qatal lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the top of the calculator
2| symbol at the bottom of the star
3| symbol at the top of the cloud
grid grid grid
grid grid grid
grid grid grid