song lyrics / Nishawn Bhullar / Kuwari lyrics  | FRen Français

Kuwari lyrics

Performer Nishawn Bhullar

Kuwari song lyrics by Nishawn Bhullar official

Kuwari is a song in Panjabi

ਕਲ ਮੋੜਤਾ Canada ਤੋਂ ਮੈਂ ਰਿਸ਼ਤਾ ਸੀ ਆਇਆ
ਬਾਪੂ ਨਾਲ ਰੁੱਸਿਆ ਫਿਰੇ ਵੇ ਵੱਡਾ ਤਾਯਾ
ਮੋੜਤਾ canada ਤੋਂ ਮੈਂ ਰਿਸ਼ਤਾ ਸੀ ਆਇਆ
ਬਾਪੂ ਨਾਲ ਰੁੱਸਿਆ ਫਿਰੇ ਵੇ ਵੱਡਾ ਤਾਯਾ
ਮੁੰਡਾ ਸੋਹਣਾ ਤੇ ਸੁਨੱਖਾ ਚੰਗੇ ਪਰਿਵਾਰ ਦਾ
ਕਮੀ ਕੀ ਏ ਮੰਮੀ ਪੁੱਛੇ ਮੈਨੂੰ ਵਾਰੋ ਵਾਰੀ ਵੇ
ਕਮੀ ਕੀ ਏ ਮੰਮੀ ਪੁੱਛੇ ਮੈਨੂੰ ਵਾਰੋ ਵਾਰੀ ਵੇ
ਤੂੰ ਤਾਂ ਮੁੰਡਾ ਏ ਤੇਰਾ ਤੇ ਸਰਜੂ
ਨਾ ਮੈਨੂੰ ਲਾਰਿਆ ਚ ਰੱਖਦੀ ਕੁਵਾਰੀ ਵੇ
ਤੂੰ ਤਾਂ ਮੁੰਡਾ ਏ ਤੇਰਾ ਤੇ ਸਰਜੂ
ਨਾ ਮੈਨੂੰ ਲਾਰਿਆ ਚ ਰੱਖਦੀ ਕੁਵਾਰੀ ਵੇ

ਸਾਲ 24 ਵਾ December ਚ ਟੱਪਗੀ
ਬੇਬੇ ਰਹਿੰਦੀ ਮੇਰੀ ਫਿੱਕਰਾਂ ਚ ਮਾਰਦੀ
ਪੜ੍ਹ likh ਕੇ ਕੁੜੀ ਆ ਵੇਹਲੀ ਫਿਰਦੀ
ਤਾਹਨੇ ਭਾਬੀਆਂ ਦੇ ਰਹਿੰਦੀ ਸਦਾ ਜਰਦੀ
ਸਾਲ 24ਵਾ ਦਸੰਬਰ ਚ ਟੱਪਗੀ
ਬੇਬੇ ਰਹਿੰਦੀ ਮੇਰੀ ਫਿੱਕਰਾਂ ਚ ਮਾਰਦੀ
ਪੜ੍ਹ likh ਕੇ ਕੁੜੀ ਆ ਵੇਹਲੀ ਫਿਰਦੀ
ਤਾਹਨੇ ਭਾਬੀਆਂ ਦੇ ਰਹਿੰਦੀ ਸਦਾ ਜਰਦੀ
ਤੂੰ ਤਾਂ ਠੰਡ ਵਿਚ ਮਰ ਪੈਗ ਸੋਂ ਜਵੇਂ
ਤੂੰ ਤਾਂ ਠੰਡ ਵਿਚ ਮਰ ਪੈਗ ਸੋਂ ਜਵੇਂ
ਜਿੰਦ ਫਿੱਕਰਾਂ ਚ ਰੁਲਦੀ ਵਿਚਾਰੀ ਵੇ
ਜਿੰਦ ਫਿੱਕਰਾਂ ਚ ਰੁਲਦੀ ਵਿਚਾਰੀ ਵੇ
ਤੂੰ ਤਾਂ ਮੁੰਡਾ ਏ ਤੇਰਾ ਤੇ ਸਰਜੂ
ਨਾ ਮੈਨੂੰ ਲਾਰਿਆ ਚ ਰੱਖਦੀ ਕੁਵਾਰੀ ਵੇ
ਤੂੰ ਤਾਂ ਮੁੰਡਾ ਏ ਤੇਰਾ ਤੇ ਸਰਜੂ
ਨਾ ਮੈਨੂੰ ਲਾਰਿਆ ਚ ਰੱਖਦੀ ਕੁਵਾਰੀ ਵੇ

ਕੀਤੇ ਹੋਰ ਤਾਂ ਨੀ ਸਾਇਆ ਲਈ ਫਿਰਦਾ
ਜੰਗ ਸੰਧੂਆਂ ਵੇ ਦੱਸ ਮੈਨੂੰ ਖੋਲ ਕੇ
ਸੇਰੇ ਬੰਨ ਕੇ ਨਾ ਸਗਨਾਂ ਦੇ ਬੈਠ ਜੀ
ਮੈਨੂੰ ਗੋਰਿਆਂ ਦੇ ਵਾਂਗੂ sorry ਬੋਲ ਕੇ
ਕੀਤੇ ਹੋਰ ਤਾਂ ਨੀ ਸਾਇਆ ਲਈ ਫਿਰਦਾ
ਜੰਗ ਸੰਧੂਆਂ ਵੇ ਦੱਸ ਮੈਨੂੰ ਖੋਲ ਕੇ
ਸਿਰ ਬੰਨ ਕੇ ਨਾ ਸਗਨਾਂ ਦੇ ਬੈਠ ਜੀ
ਮੈਨੂੰ ਗੋਰਿਆਂ ਦੇ ਵਾਂਗੂ sorry ਬੋਲ ਕੇ
ਪੂਰਾ ਤੇਰੈ ਤੇ ਯਕੀਨ ਮੈਨੂੰ ਭੁੱਲਰਾਂ
ਤੇਰੈ ਤੇ ਯਕੀਨ ਮੈਨੂੰ ਭੁੱਲਰਾਂ
ਆਉਂਦੇ ਚੰਦਰੇ ਖ਼ਿਆਲ ਰਾਤ ਸਾਰੀ ਵੇ
ਆਉਂਦੇ ਚੰਦਰੇ ਖ਼ਿਆਲ ਰਾਤ ਸਾਰੀ ਵੇ
ਤੂੰ ਤਾਂ ਮੁੰਡਾ ਏ ਤੇਰਾ ਤੇ ਸਰਜੂ
ਨਾ ਮੈਨੂੰ ਲਾਰਿਆ ਚ ਰੱਖਦੀ ਕੁਵਾਰੀ ਵੇ
ਤੂੰ ਤਾਂ ਮੁੰਡਾ ਏ ਤੇਰਾ ਤੇ ਸਰਜੂ
ਨਾ ਮੈਨੂੰ ਲਾਰਿਆ ਚ ਰੱਖਦੀ ਕੁਵਾਰੀ ਵੇ
ਤੂੰ ਤਾਂ ਮੁੰਡਾ ਏ ਤੇਰਾ ਤੇ ਸਰਜੂ
ਨਾ ਮੈਨੂੰ ਲਾਰਿਆ ਚ ਰੱਖਦੀ ਕੁਵਾਰੀ ਵੇ
Lyrics copyright : legal lyrics licensed by Lyricfind.
No unauthorized reproduction of lyric.

Comments for Kuwari lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the bottom of the eye
2| symbol at the bottom of the house
3| symbol at the top of the padlock
grid grid grid
grid grid grid
grid grid grid