song lyrics / Nishawn Bhullar / Kuttekhaani lyrics  | FRen Français

Kuttekhaani lyrics

Performers Nishawn BhullarGur Sidhu

Kuttekhaani song lyrics by Nishawn Bhullar official

Kuttekhaani is a song in Panjabi

ਓ ਜੱਟ ਗਰਮੇਸ਼ ਜੀ ਦਿਖਾਉਣ ਲੱਗਿਆ
Head page ਖਬਰਾਂ ਨਾਲ ਭਰੇ ਪਏ ਆ
ਜਦੋ ਤਕ ਜੇਓਣਾ ਅੱਗ ਲਾ ਕੇ ਰਖਨੀ
ਤਾਹਾ ਤਕ ਜੇਕ ਫਿਟ ਕਰੇ ਪਏ ਆ
ਹੋ ਰੇਫਲਾ ਦੇ ਵਾਂਗੂ ਰਿਹੰਦਾ ਲੋਡ ਬਲਿਏ
ਹੋਰ ਕਿਸੇ ਚੀਜ ਦੀ ਨਾ ਲੋਡ ਬਲਿਏ
ਗਬਰੂ ਨਾ ਪਾਣੀ ਚ ਮਧਾਣੀ ਧਾਰਦਾ
ਓ ਫਕਰਾ ਨਾਲ ਰਿਹੰਦਾ ਜੱਟ ਸਾਧ ਬਣ ਕੇ
ਕੁੱਤੇ ਬੰਦਿਆਂ ਨਾਲ ਕੁੱਤੇਖਾਣੀ ਕਰਦਾ
ਫਕਰਾ ਨਾਲ ਰਿਹੰਦਾ ਜੱਟ ਸਾਧ ਬਣ ਕੇ
ਕੁੱਤੇ ਬੰਦਿਆਂ ਨਾਲ ਕੁੱਤੇਖਾਣੀ ਕਰਦਾ

ਓ ਵੈਲਪੁਨੇ ਵਿਚ ਸਾਡਾ ਕੋਈ ਬਾਪ ਨ੍ਹੀ
ਪਾਪ ਬੜੇ ਕੀਤੇ ਕੀਤਾ ਬਿੱਲੀ ਪਾਪ ਨ੍ਹੀ
ਨਾਮ ਕਪਤਾਨ ਕਪਤਾਨ ਗੋਰੀਏ
ਸੁਨੇਯਾ ਤਾ ਹੋਣਾ ਦਸ ਸਾਫ ਸਾਫ ਨੀ
ਵੈਲਪੁਨੇ ਵਿਚ ਸਾਡਾ ਕੋਏ ਬਾਪ ਨ੍ਹੀ
ਪਾਪ ਬੜੇ ਕੀਤੇ ਕੀਤਾ ਬਿੱਲੀ ਪਾਪ ਨ੍ਹੀ
ਨਾਮ ਕਪਤਾਨ ਕਪਤਾਨ ਗੋਰੀਏ
ਸੁਨੇਯਾ ਤਾ ਹੋਣਾ ਦਸ ਸਾਫ ਸਾਫ ਨੀ
ਹੋ ਜਿਥੇ ਵੈਰ ਚਲੇ ਕਰੇ ਭੈੜੀ ਬਲਿਏ
ਹਰ ਕਡਨੇ ਨੂ ਰਿਹੰਦਾ ਰੇਡੀ ਬਲਿਏ
ਲਾਗ ਡਾਟ ਕਦੇ ਨਾ ਪੁਰਾਣੀ ਕਰਦਾ
ਓ ਫਕਰਾ ਨਾਲ ਰਿਹੰਦਾ ਜੱਟ ਸਾਧ ਬਣ ਕੇ
ਕੁੱਤੇ ਬੰਦਿਆਂ ਨਾਲ ਕੁੱਤੇਖਾਣੀ ਕਰਦਾ
ਫਕਰਾ ਨਾਲ ਰਿਹੰਦਾ ਜੱਟ ਸਾਧ ਬਣ ਕੇ
ਕੁੱਤੇ ਬੰਦਿਆਂ ਨਾਲ ਕੁੱਤੇਖਾਣੀ ਕਰਦਾ

ਓ ਕਿ ਚੰਗਾ ਮਾੜਾ ਪੂਰੀ sense ਰਖਦੇ
ਹਿੱਕ ਪਾੜਨੇ ਦਾ confidence ਰਖਦੇ
ਜਿਥੇ ਜਿਥੇ ਤੁਰਦੇ ਬਠਿੰਡੇ ਆਲੇ ਨੀ
ਵੈਰੀ 25 ਫੁੱਟ distance ਰਖਦੇ
ਓ ਕਿ ਚੰਗਾ ਮਾੜਾ ਪੂਰੀ sense ਰਖਦੇ
ਹਿੱਕ ਪਾੜਨੇ ਦਾ confidence ਰਖਦੇ
ਜਿਥੇ ਜਿਥੇ ਤੁਰਦੇ ਬਠਿੰਡੇ ਆਲੇ ਨੀ
ਵੈਰੀ 25 ਫੁੱਟ distance ਰਖਦੇ
ਹੋ ਜਿਹਦਾ ਪਾਣੀ ਪੀਤਾ ਅਸੀ ਪਿਹਲਾ ਪੁਨੇਯਾ
ਭੁੱਲਰ ਦਾ ਰੋਲਾ ਤਾ ਹੋਯੁਗਾ ਸੁਨੇਯਾ
ਕੀ ਬੋਲੇ ਨਾ ਸ਼ਿਕਾਰ ਅੱਖਾਂ ਥਾਣੀ ਕਰਦਾ
ਓ ਫਕਰਾ ਨਾਲ ਰਿਹੰਦਾ ਜੱਟ ਸਾਧ ਬਣ ਕੇ
ਕੁੱਤੇ ਬੰਦਿਆਂ ਨਾਲ ਕੁੱਤੇਖਾਣੀ ਕਰਦਾ
ਫਕਰਾ ਨਾਲ ਰਿਹੰਦਾ ਜੱਟ ਸਾਧ ਬਣ ਕੇ
ਕੁੱਤੇ ਬੰਦਿਆਂ ਨਾਲ ਕੁੱਤੇਖਾਣੀ ਕਰਦਾ

ਓ ਫਾਲਤੂ ਜੋ ਕਰਦੇ ਸੀ ਤੰਗ ਜੱਟੀਏ
ਬੋਰੀ ਵਿਚ ਪਾ ਕੇ ਦੇ ਟੀ ਗੰਢ ਜੱਟੀਏ
ਹੋ ਵੈਲੀ ਜਦੋ ਮੂਨ ਨੂ ਸੀ ਮਾਮਾ ਆਖਦੇ
ਓਦੋ ਦੇ ਚੜਾਈਏ ਅਸੀ ਚੰਦ ਜੱਟੀਏ
ਨਾ ਲੋਕਾ ਦੇ ਜੋ ਬੂਨੀਏ ਚ ਆਉਣ ਮਿੱਠੀਏ
ਸਾਡੀ ਡਾਂਗ ਮੋਹਰੇ ਗਿਧਾ ਪੌਣ ਮਿੱਠੀਏ
ਜਿਹੋ ਜਿਹਾ ਓਹੋ ਜਹੀ ਗੀਤਕਾਰੀ ਕਰਦਾ
ਓ ਫਕਰਾ ਨਾਲ ਰਿਹੰਦਾ ਜੱਟ ਸਾਧ ਬਣ ਕੇ
ਕੁੱਤੇ ਬੰਦਿਆਂ ਨਾਲ ਕੁੱਤੇਖਾਣੀ ਕਰਦਾ
ਫਕਰਾ ਨਾਲ ਰਿਹੰਦਾ ਜੱਟ ਸਾਧ ਬਣ ਕੇ
ਕੁੱਤੇ ਬੰਦਿਆਂ ਨਾਲ ਕੁੱਤੇਖਾਣੀ ਕਰਦਾ
Lyrics copyright : legal lyrics licensed by Lyricfind.
No unauthorized reproduction of lyric.

Comments for Kuttekhaani lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the top of the eye
2| symbol at the top of the padlock
3| symbol to the left of the suitcase
grid grid grid
grid grid grid
grid grid grid