song lyrics / Nishawn Bhullar / Hip Hop lyrics  | FRen Français

Hip Hop lyrics

Performer Nishawn Bhullar

Hip Hop song lyrics by Nishawn Bhullar official

Hip Hop is a song in Panjabi

ਛੱਡ ਕੇ ਤੂੰ hip hop ਨੂੰ ਭੰਗੜੇ ਵਿਚ ਨੱਚ ਮੁਟਿਆਰੇ
ਇਹ ਗਾਉਣ snoop dog ਜੇ ਖੂੰਜੇ ਵਿਚ ਲਾਉਣੇ ਸਾਰੇ
ਛੱਡ ਕੇ ਤੂੰ hip hop ਨੂੰ ਭੰਗੜੇ ਵਿਚ ਨੱਚ ਮੁਟਿਆਰੇ
ਇਹ ਗਾਉਣ snoop dog ਜੇ ਖੂੰਜੇ ਵਿਚ ਲਾਉਣੇ ਸਾਰੇ
ਇਹ ਗਾਉਣ snoop dog ਜੇ ਖੂੰਜੇ ਵਿਚ ਲਾਉਣੇ ਸਾਰੇ
ਤੋੜ ਦੇਣੀ ਗੋਰਿਆਂ ਦੀ ਅੱਜ ਰੀਤ ਨੀ
ਅੱਜ ਰੀਤ ਨੀ
ਮਿੱਤਰਾ ਨੇ ਲਾਉਣੀ ਅੱਜ ਦੇਸੀ beat ਨੀ
ਨਾਲ਼ੇ ਖਿੱਚੀ ਜਾਣੇ whisky ਦੇ ਪੈਗ neat ਨੀ
ਨਾਲ਼ੇ ਖਿੱਚੀ ਜਾਣੇ whisky ਦੇ ਪੈਗ neat ਨੀ
ਠੇਕਾ ਕਰ ਦਿੰਦੇ ਖਾਲੀ ਵੈਲੀ ਜਦ ਹੁੰਦੇ ਇਕੱਠੇ
ਖਾਲੀ ਕਰ ਦੇਣ ਬੋਤਲਾਂ ਮੂੰਹ ਲਾ ਕੇ ਪਹਿਲੀ ਸੱਟੇ

ਠੇਕਾ ਕਰ ਦਿੰਦੇ ਖਾਲੀ ਵੈਲੀ ਜਦ ਹੁੰਦੇ ਇਕੱਠੇ
ਖਾਲੀ ਕਰ ਦੇਣ ਬੋਤਲਾਂ ਮੂੰਹ ਲਾ ਕੇ ਪਹਿਲੀ ਸੱਟੇ
ਖਾਲੀ ਕਰ ਦੇਣ ਬੋਤਲਾਂ ਮੂੰਹ ਲਾ ਕੇ ਪਹਿਲੀ ਸੱਟੇ
ਸੁੱਕੀ ਨੂੰ ਰਗੜਾ ਲਾਉਂਦੇ.
ਸੁੱਕੀ ਨੂੰ ਰਗੜਾ ਲਾਉਂਦੇ ਪਾਉਂਦੇ ਨਾ ਪਾਣੀ ਨੀ
ਠੇਕੇ ਤੇ ਠੇਕੇ ਤੇ ਘਰ ਪਾ ਲੈਣਾ ਮੌਜ ਬਣ ਜਾਣੀ ਨੀ
ਠੇਕੇ ਤੇ ਘਰ ਪਾ ਲੈਣਾ ਹਾ ਮੌਜ ਬਣ ਜਾਣੀ ਨੀ
ਠੇਕੇ ਤੇ ਘਰ ਪਾ ਲੈਣਾ

ਹਾਏ ਨੀ ਜਦੋ ਮਾਰਦਾ ਜੱਟ ਲਲਕਾਰਾ
ਕੁੰਡੀ ਲਾ ਲੈਂਦਾ ਪਿੰਡ ਸਾਰਾ
ਹਾਏ ਨੀ ਜਦੋ ਮਾਰਦਾ ਜੱਟ ਲਲਕਾਰਾ
ਕੁੰਡੀ ਲਾ ਲੈਂਦਾ ਪਿੰਡ ਸਾਰਾ
ਜਦੋ ਮਾਰਦਾ ਜੱਟ ਲਲਕਾਰਾ
ਕੁੰਡੀ ਲਾ ਲੈਂਦਾ ਪਿੰਡ ਸਾਰਾ
ਮੈਨੂੰ ਟੋਹਰਿਆ ਨੇ ਕੀ ਕਰਨਾ ਲੱਗਦਾ ਮੇਰੇ ਹੱਥੋਂ ਮਰਨਾ
ਮਾੜਾ ਤੱਕੀ ਫਿਰਦੇ ਨੇ
ਫ਼ੇਰੇ ਦੇਣੀ ਦੇ ਐਵੇਂ ਲਾਂਗੜ ਚੱਕੀ ਫਿਰਦੇ ਨੇ
ਫ਼ੇਰੇ ਦੇਣੀ ਦੇ ਐਵੇਂ ਲਾਂਗੜ ਚੱਕੀ ਫਿਰਦੇ ਨੇ

ਨੀ ਇਹ ਨਾਢੂ ਖਾਂ ਜੋ ਵੱਡੇ
ਫਿਰਨੇ ਰਗੜ ਬਾਲੇ ਜਦ ਕੱਢੇ
ਨੀ ਇਹ ਨਾਢੂ ਖਾਂ ਜੋ ਵੱਡੇ
ਫਿਰਨੇ ਰਗੜ ਬਾਲੇ ਜਦ ਕੱਢੇ
ਝਗੜੇ ਦੋਹਾ ਧਿਰਾਂ ਦੇ ਭਾਰੇ
ਹੁਣ ਤਾਂ ਕਈਂ ਸਿਰ ਲੱਗਣੇ ਆਰੇ
ਹੁਣ ਤਾਂ ਕਈਂ ਸਿਰ ਲੱਗਣੇ ਆਰੇ
ਵੇਖ ਜਵਾਈ ਤਿੜ ਦੇ ਨੇ
ਫ਼ੇਰੇ ਦੇਣੀ ਦੇ ਐਵੇਂ ਲਾਂਗੜ ਚੱਕੀ ਫਿਰਦੇ ਨੇ
ਫ਼ੇਰੇ ਦੇਣੀ ਦੇ ਐਵੇਂ ਲਾਂਗੜ ਚੱਕੀ ਫਿਰਦੇ ਨੇ

ਤੇਰੇ ਨਾਂ ਤੇ ਸ਼ਰਤਾਂ ਲਾਵਾ ਯਾਰਾਂ ਨੂੰ ਰੋਜ ਪਿਲਾਵਾ
ਤੇਰੇ ਨਾਂ ਤੇ ਸ਼ਰਤਾਂ ਲਾਵਾ ਯਾਰਾਂ ਨੂੰ ਰੋਜ ਪਿਲਾਵਾ
ਰੰਨੇ ਤੇਰੇ ਤੇ ਜੱਟ ਮਰਦਾ ਮੇਰਾ ਤੇਰੇ ਬਿਨਾਂ ਨਹੀ ਸਰਦਾ
ਰੰਨੇ ਤੇਰੇ ਤੇ ਜੱਟ ਮਰਦਾ ਮੇਰਾ ਤੇਰੇ ਬਿਨਾਂ ਨਹੀ ਸਰਦਾ
ਮੇਰਾ ਤੇਰੇ ਬਿਨਾਂ ਨਹੀ ਸਰਦਾ ਸਹੁਰੇ ਸ਼ੱਕੀ ਫਿਰਦੇ ਨੇ
ਫ਼ੇਰੇ ਦੇਣੀ ਦੇ ਐਵੇਂ ਲਾਂਗੜ ਚੱਕੀ ਫਿਰਦੇ ਨੇ
ਫ਼ੇਰੇ ਦੇਣੀ ਦੇ ਐਵੇਂ ਲਾਂਗੜ ਚੱਕੀ ਫਿਰਦੇ ਨੇ
Lyrics copyright : legal lyrics licensed by Lyricfind.
No unauthorized reproduction of lyric.

Comments for Hip Hop lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the bottom of magnifying glass
2| symbol at the bottom of the house
3| symbol at the top of the cloud
grid grid grid
grid grid grid
grid grid grid