song lyrics / Nishawn Bhullar / Delhi lyrics  | FRen Français

Delhi lyrics

Performer Nishawn Bhullar

Delhi song lyrics by Nishawn Bhullar official

Delhi is a song in Panjabi

ਮੇਰੇ ਪਿੰਡ ਦੀ ਨਿਹਰ ਵਿੱਚੋ ਪਾਣੀ ਲੁੱਟ ਕੇ ਲੈ ਗਈ ਹੂਰ ਕੁੜੀ
ਆ ਦਿੱਲੀ ਦੇ ਵਿਚ ਵਸਦੀ ਐ ਐਨੀ ਰਹਿੰਦੀ ਵੀ ਨਹੀ ਦੂਰ ਕੁੜੀ
ਦਿੱਲੀ ਦੇ ਵਿਚ ਵਸਦੀ ਐ ਐਨੀ ਰਹਿੰਦੀ ਵੀ ਨਹੀ ਦੂਰ ਕੁੜੀ

ਪਾਣੀ ਬਾਜੋਂ ਖੇਤ ਮੇਰੇ ਰਹਿੰਦੇ ਬੜੇ ਪਿਆਸੇ ਨੇ
ਕਣਕ ਦੇ ਬੂਟੇ ਜਨਮ ਵੇਲੇ ਹੁੰਦੇ ਬੜੇ ਉਦਾਸੇ ਨੇ
ਕਣਕ ਦੇ ਬੂਟੇ ਜਨਮ ਵੇਲੇ ਹੁੰਦੇ ਬੜੇ ਉਦਾਸੇ ਨੇ
ਮੇਰੇ ਹਰਿਆ ਭਰਿਆ ਖੇਤਾਂ ਦਾ ਸਾਰਾ ਲੁੱਟਕੇ ਲੈ ਗਈ ਨੂਰ ਕੁੜੀ
ਆ ਦਿੱਲੀ ਦੇ ਵਿਚ ਵਸਦੀ ਐ ਐਨੀ ਰਹਿੰਦੀ ਵੀ ਨਹੀ ਦੂਰ ਕੁੜੀ
ਦਿੱਲੀ ਦੇ ਵਿਚ ਵਸਦੀ ਐ ਐਨੀ ਰਹਿੰਦੀ ਵੀ ਨਹੀ ਦੂਰ ਕੁੜੀ

ਓ ਹੀਰ ਦੇ ਵਾਂਗੂ ਛੰਨੇ ਵਿਚ ਚੂਰੀ ਵੀ ਖ਼ਵਾਉਂਦੀ ਐ
ਪਰ ਰਾਂਝੇ ਵਾਂਗੂ ਦਰ ਦਰ ਤੇ ਭੀਖ ਮੰਗਾਉਣਾ ਚਾਹੁੰਦੀ ਐ
ਓ ਰਾਂਝੇ ਵਾਂਗੂ ਦਰ ਦਰ ਤੇ ਭੀਖ ਮੰਗਾਉਣਾ ਚਾਹੁੰਦੀ ਐ
ਪਰ ਕਹਿਕੇ ਬੋਲ ਪਗਾਉਂਦੀ ਨਾਂ ਸਿਆਲਾਂ ਦੀ ਮਸ਼ਹੂਰ ਕੁੜੀ
ਆ ਦਿੱਲੀ ਦੇ ਵਿਚ ਵਸਦੀ ਐ ਐਨੀ ਰਹਿੰਦੀ ਵੀ ਨਹੀ ਦੂਰ ਕੁੜੀ
ਦਿੱਲੀ ਦੇ ਵਿਚ ਵਸਦੀ ਐ ਐਨੀ ਰਹਿੰਦੀ ਵੀ ਨਹੀ ਦੂਰ ਕੁੜੀ

ਦਰਿਆਵਾ ਦੇ ਮਾਲਕ ਨੂੰ ਪਾਣੀ ਦੇ ਮਾਇਨੇ ਦਸਦੀ ਐ
ਪਰ ਬੰਜਰ ਬਣਦੀ ਧਰਤੀ ਤੇ ਅੰਦਰੋ ਅੰਦਰੀ ਹੱਸਦੀ ਐ
ਪਰ ਬੰਜਰ ਬਣਦੀ ਧਰਤੀ ਤੇ ਅੰਦਰੋ ਅੰਦਰੀ ਹੱਸਦੀ ਐ
ਪਰਗਟ ਨੂੰ ਭੋਲਾ ਸਮਝ ਬੈਠੀ ਓਹ ਤਾਕਤ ਵਿਚ ਮਗਰੂਰ ਕੁੜੀ
ਆ ਦਿੱਲੀ ਦੇ ਵਿਚ ਵਸਦੀ ਐ ਐਨੀ ਰਹਿੰਦੀ ਵੀ ਨਹੀ ਦੂਰ ਕੁੜੀ
ਆ ਦਿੱਲੀ ਦੇ ਵਿਚ ਵਸਦੀ ਐ ਐਨੀ ਰਹਿੰਦੀ ਵੀ ਨਹੀ ਦੂਰ ਕੁੜੀ

ਦਿੱਲੀ ਦੇ ਵਿਚ ਵਸਦੀ ਐ
Lyrics copyright : legal lyrics licensed by Lyricfind.
No unauthorized reproduction of lyric.

Comments for Delhi lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the left of the house
2| symbol to the right of the heart
3| symbol to the right of the star
grid grid grid
grid grid grid
grid grid grid