song lyrics / Nishawn Bhullar / Asla lyrics  | FRen Français

Asla lyrics

Performer Nishawn Bhullar

Asla song lyrics by Nishawn Bhullar official

Asla is a song in Panjabi

ਲੋੜ ਪਈ ਤਾ ਚਲਾਕੇ ਵੀ ਵਿਖਾਵਾ ਗੇ
ਲੋੜ ਪਈ ਤਾ ਚਲਾਕੇ ਵੀ ਵਿਖਾਵਾ ਗੇ
ਅਸੀ ਲੋਕਾਂ ਵਾਂਗੂ ਅਸਲਾ ਵਿਖਾਉਂਦੇ ਨਾਂ ਕਦੇ
ਜੇ ਕਹੇ ਬਾਜੀ ਜਿੰਦ ਵਾਲੀ ਬਿੱਲੋ ਲਾ ਦੀਏ
ਅਸੀ ਝੂਠਿਆਂ ਦੇ ਵਾਂਗੂ ਲਾਰੇ ਲਾਉਂਦੇ ਨਾਂ ਕਦੇ

ਲੋੜ ਪੈਣ ਤੇ ਚਲਾਕੇ ਵੀ ਵਿਖਾਵਾ ਗੇ
ਅਸੀ ਲੋਕਾਂ ਵਾਂਗੂ ਅਸਲਾ ਵਿਖਾਉਂਦੇ ਨਾਂ ਕਦੇ

ਅਸੀ ਘੁੱਗੀਆਂ ਤੇ ਚਿੜੀਆਂ ਡਰਾਉਂਦੇ ਨੀ
ਅੱਖਾਂ ਸ਼ੇਰ ਦੀਆਂ ਅੱਖਾਂ ਵਿਚ ਪਾਉਣਾ ਜਾਣਦੇ
ਅਸੀ ਫੋਕੇ ਤੀਰ ਹਵਾ ਚ ਚਲਾਉਂਦੇ ਨੀ
ਪਰ ਤੀਰ ਨੂੰ ਨਿਸ਼ਾਨੇ ਉੱਤੇ ਲਾਉਣਾ ਜਾਣਦੇ
ਖੁੱਲੀ ਜੀਪ ਵਿਚ ਰੱਖ ਕੇ ਬੰਦੂਕੜੀ
ਅਸੀ ਅਰੇ ਗੈਰੇ ਉੱਤੇ ਐਵੇਂ ਰੋਹਬ ਪਾਉਂਦੇ ਨਾਂ ਕਦੇ

ਲੋੜ ਪੈਣ ਤੇ ਚਲਾਕੇ ਵੀ ਵਿਖਾਵਾ ਗੇ
ਅਸੀ ਲੋਕਾਂ ਵਾਂਗੂ ਅਸਲਾ ਵਿਖਾਉਂਦੇ ਨਾਂ ਕਦੇ

ਅਸੀ ਕੰਨਾਂ ਵਿਚ ਮੁੰਦਰਾਂ ਪਵਾਉਣ ਲਈ
ਕਿਸੇ ਗੋਰਖੇ ਦੇ ਕੋਲੋਂ ਜੋਕ ਮੰਗਦੇ ਨਹੀ
ਅਸੀ ਰੱਬ ਦੇ ਰੰਗਾਂ ਦੇ ਵਿਚ ਰੰਗੇ ਆ
ਝੂਠੇ ਸਾਧਾਂ ਵਾਂਗੂੰ ਭੰਗਵੇ ਵੀ ਰੰਗਦੇ ਨਹੀ
ਅਸੀ ਜਿਉਣੇ ਮੌੜ ਵਾਂਗੂ ਆਈਏ ਚੜ ਕੇ
ਰਾਂਝੇ ਵਾਂਗੂ ਅਲਕ ਜਗਾਉਂਦੇ ਨਾਂ ਕਦੇ

ਲੋੜ ਪੈਣ ਤੇ ਚਲਾਕੇ ਵੀ ਵਿਖਾਵਾ ਗੇ
ਅਸੀ ਲੋਕਾਂ ਵਾਂਗੂ ਅਸਲਾ ਵਿਖਾਉਂਦੇ ਨਾਂ ਕਦੇ

ਜਿਹੜੇ ਚੌਂਕਾ ਵਿਚ ਬੜਕਾਂ ਨੇ ਮਾਰਦੇ
ਉਹ ਜੰਗ ਵਿਚ ਜਾਕੇ ਕਹਿੰਦੇ ਹਾਰਦੇ ਸਦਾ
ਜਿਹੜੇ ਦਿਲ ਪੱਖੋਂ ਹੁੰਦੇ ਕਮਜ਼ੋਰ ਨੇ
ਓਹ ਬਿਨਾਂ ਗੱਲੋਂ ਰਹਿੰਦੇ ਹੰਕਾਰ ਦੇ ਸਦਾ
ਰਹਿੰਦੇ ਮਿੱਤਰਾ ਚ ਫੁਕਰੀਆਂ ਮਾਰਦੇ
ਭੇਤ ਪਰਗਟ ਵਾਂਗੂ ਓ ਛੁਪਾਉਂਦੇ ਨਾਂ ਕਦੇ

ਲੋੜ ਪੈਣ ਤੇ ਚਲਾਕੇ ਵੀ ਵਿਖਾਵਾ ਗੇ
ਅਸੀ ਲੋਕਾਂ ਵਾਂਗੂ ਅਸਲਾ ਵਿਖਾਉਂਦੇ ਨਾਂ ਕਦੇ
ਲੋਕਾਂ ਵਾਂਗੂ ਅਸਲਾ ਵਿਖਾਉਂਦੇ ਨਾਂ ਕਦੇ
ਲੋਕਾਂ ਵਾਂਗੂ ਅਸਲਾ ਵਿਖਾਉਂਦੇ ਨਾਂ ਕਦੇ
Lyrics copyright : legal lyrics licensed by Lyricfind.
No unauthorized reproduction of lyric.

Comments for Asla lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the right of the envelope
2| symbol at the bottom of the heart
3| symbol at the top of the camera
grid grid grid
grid grid grid
grid grid grid