song lyrics / Amar Singh Chamkila / Munde Pind De lyrics  | FRen Français

Munde Pind De lyrics

Performers Amar Singh ChamkilaAmarjot

Munde Pind De song lyrics by Amar Singh Chamkila official

Munde Pind De is a song in Panjabi

Maan music

ਗੋਰਾ ਗੋਰਾ ਰੰਗ ਜੱਟਾ ਅੱਖ ਮਸਤਾਨੀ
ਸਾਲ ਸੋਲ੍ਹਵਾਂ ਚੜ ਗਯਾ ਮੈਨੂੰ ਵੇ
ਹੁਣ ਪਰਖੂ ਗੱਬਰੂਆਂ
ਹੁਣ ਪਰਖੂ ਗੱਬਰੂਆਂ ਤੈਨੂੰ ਵੇ
ਹੁਣ ਪਰਖੂ ਗੱਬਰੂਆਂ

ਹੋ ਰੇਸ਼ਮੀ ਰੁਮਾਲ ਕੁੜੀ ਖੰਡ ਦਾ ਖੇਡਣਾ
ਖੰਡ ਦਾ ਖੇਡਣਾ, ਖੰਡ ਦਾ ਖੇਡਣਾ
ਹਾਏ ਰੇਸ਼ਮੀ ਰੁਮਾਲ ਕੁੜੀ ਖੰਡ ਦਾ ਖੇਡਣਾ
ਮਗਰ ਫਿਰਾ ਬੜੇ ਚਿਰ ਦਾ ਨਾ ਮੁੰਡਾ ਗੁਟ ਤੇ ਪਟੋਲਯਾ
ਤੇਰਾ ਨਾਔੁਣ ਲਿਖਵਾਈ ਫਿਰਦਾ ਨੀ
ਮੁੰਡਾ ਗੁਟ ਤੇ ਪਟੋਲਯਾ

ਕਦੇ ਮਾਪਿਆਂ ਦੀ ਝਲੀ ਨਾ ਵੇ ਘੂਰ ਵੇ
ਮੈਨੂ ਕੁੜੀਆਂ ਬਲੋਨ ਕਿਹ ਕੇ ਹੂਰ ਵੇ
ਕਦੇ ਮਾਪਿਆਂ ਦੀ ਝਲੀ ਨਾ ਵੇ ਘੂਰ ਵੇ
ਮੈਨੂ ਕੁੜੀਆਂ ਬਲੋਨ ਕਿਹ ਕੇ ਹੂਰ ਵੇ
ਦੁਧ ਦਾ ਗ੍ਲਾਸ ਬੇਬੇ ਨਿਰਣੇ ਕਾਲਜੇ
ਸੂਤੀ ਨੂ ਜਗਾ ਕੇ ਪਿਯੌਂਦੀ ਵੇ
ਮੁੰਡੇ ਮਾਰਦੇ ਸੀਟੀਯਾਂ
ਲਕ ਪਤਲਾ ਜਦੋ ਲਚ੍ਕੌਂਦੀ ਵੇ
ਮੁੰਡੇ ਮਾਰਦੇ ਸੀਟੀਯਾਂ

ਓ ਹਿਕ ਤਾਂ ਕੇ ਜਦੋ ਤੂ ਬਿੱਲੋ ਤੁਰਦੀ
ਜਿੰਦ ਯਾਰ ਦੀ ਬਰਫ਼ ਵਾਂਗੂ ਖੁਰਦੀ
ਹਿਕ ਤਾਂ ਕੇ ਜਦੋ ਤੂ ਬਿੱਲੋ ਤੁਰਦੀ ਨੀ
ਜਿੰਦ ਯਾਰ ਦੀ ਬਰਫ਼ ਵਾਂਗੂ ਖੁਰਦੀ
ਹੋਊ ਤੇਰੇ ਨਾਲ ਕੋਈ ਪੈੜੀ ਵਾਰਦਾਤ
ਐਵੇਂ ਬੈਠ ਨਾ ਦਰਾ ਚ ਮੰਜੀ ਡਾ ਕੇ ਨੀ
ਮੁੰਡੇ ਪਿੰਡ ਦੇ ਹਾਨਨੇ
ਓ ਚਕ ਲੈਣ ਗੇ ਹਥਾ ਨੂ ਥੂਕ ਲਾਕੇ ਨੀ
ਮੁੰਡੇ ਪਿੰਡ ਦੇ ਹਾਨਨੇ

ਵੇ ਮੈਂ ਆਖ ਦੇ ਇਸ਼ਾਰੇ ਨਾਲ ਮਾਰ ਦਾ
ਜਿੰਦ ਮੁੰਡਿਆਂ ਦੀ ਸੂਲੀ ਉੱਤੇ ਚਾੜ ਦਾ
ਵੇ ਮੈਂ ਆਖ ਦੇ ਇਸ਼ਾਰੇ ਨਾਲ ਮਾਰ ਦਾ
ਜਿੰਦ ਮੁੰਡਿਆਂ ਦੀ ਸੂਲੀ ਉੱਤੇ ਚਾੜ ਦਾ
ਚੋਬਰਾਂ ਦੇ ਵਿਚ ਨਿਤ ਹੁੰਦੀਯਾ ਨੇ ਗੱਲਾਂ
ਕੋਈ ਪਟੇਯਾ ਟਾਪ ਨਾ ਅਔਉਂਦਾ ਵੇ
ਮੇਰਾ ਉਡਣਾ ਡੋਰੀਆ
ਆਗ ਚੋਬਰਾਂ ਦੇ ਸੀਨੇ ਤਾਈਂ ਲੌਂਦੇ ਵੇ
ਮੇਰਾ ਉਡਣਾ ਡੋਰੀਆ
ਓ ਪੱਟ ਹੋਣੀਏ ਪੁਆੜੇ ਨਵੇ ਪਾਏਗੀ
ਨਿਤ ਮੁੰਡਿਆਂ ਦੇ ਸਿਰ ਪੜਵਾਏਗੀ
ਪੱਟ ਹੋਣੀਏ ਪੁਆੜੇ ਨਵੇ ਪਾਏਗੀ
ਨਿਤ ਮੁੰਡਿਆਂ ਦੇ ਸਿਰ ਪੜਵਾਏਗੀ
ਪੁੱਛ ਦੇ ਸੀ ਮੁੰਡੇ ਚਮਕੀਲੇ ਨੂ ਓ ਕੋਣ
ਮਿਹਿੰਗੇ ਮਾਮਲੇ ਪਵਾ ਤੇ ਜਿਦੀ ਯਾਰੀ ਨੇ
ਪਿੰਡ ਤੜਿਆ ਚ ਵਾਂਡ ਤਾ
ਹੋ ਲਕ ਪਤਲਾ ਪੱਟਾ ਦੀ ਭਾਰੀ ਨੇ
ਪਿੰਡ ਤੜਿਆ ਚ ਵਾਂਡ ਤਾ

ਹੁਣ ਪਰਖੂ ਗਭਰੂਆ ਤੈਨੂ ਵੇ ਹੁਣ ਪਰਖੂ ਗਭਰੂਆ

ਹੋ ਲਕ ਪਤਲਾ ਪੱਟਾ ਦੀ ਭਾਰੀ ਨੇ
ਪਿੰਡ ਤੜਿਆ ਚ ਵਾਂਡ ਤਾ
Lyrics copyright : legal lyrics licensed by Lyricfind.
No unauthorized reproduction of lyric.

Comments for Munde Pind De lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the top of the trash
2| symbol to the right of the envelope
3| symbol at the bottom of the house
grid grid grid
grid grid grid
grid grid grid