song lyrics / Amar Singh Chamkila / Kar Yaad Kurhe lyrics  | FRen Français

Kar Yaad Kurhe lyrics

Performer Amar Singh Chamkila

Kar Yaad Kurhe song lyrics by Amar Singh Chamkila official

Kar Yaad Kurhe is a song in Panjabi

ਭਾਵੇ ਗੋਰਿਆਂ ਗੱਲਾਂ ਦੇ ਵਿੱਚ ਪਾਉਂਦੀ ਸੇ
ਕਰ ਯਾਦ ਕੁੜੇ ਨੀ ਕਰ ਯਾਦ ਕੁੜੇ
ਤੂੰ ਮੇਰੀ ਹਿਕ ਦਾ ਵੱਲ ਅਜ਼ਮਾਉਂਦੀ ਸੇ
ਕਰ ਯਾਦ ਕੁੜੇ ਨੀ ਕਰ ਯਾਦ ਕੁੜੇ
ਕਰ ਯਾਦ ਕੁੜੇ ਨੀ ਕਰ ਯਾਦ ਕੁੜੇ

ਮੇਰੇ ਸਾਹਾਂ ਵਿੱਚ ਸਾਹ ਲੈਂਦੀ ਸੀ ਇੱਕ ਪਲ
ਵੀ ਜੁਦਾ ਨਾ ਰਹਿੰਦੀ ਸੀ ਮੈਂ ਤੇਰੀ ਹਾਂ ਸੋਹਣੇਆਂ
ਮੈਂ ਤੇਰੀ ਹਾਂ ਸੋਹਣੇਆਂ ਕਹਿੰਦੀ ਸੀ
ਮੇਰੇ ਮੂੰਹ ਚ ਬੁਰਕੀਆਂ ਪਾਉਂਦੀ ਸੇ
ਮੇਰੇ ਮੂੰਹ ਚ ਬੁਰਕੀਆਂ ਪਾਉਂਦੀ ਸੇ
ਕਰ ਯਾਦ ਕੁੜੇ ਨੀ ਕਰ ਯਾਦ ਕੁੜੇ
ਕਰ ਯਾਦ ਕੁੜੇ ਨੀ ਕਰ ਯਾਦ ਕੁੜੇ

ਇਹ ਕੈਸੀ ਹਨੇਰੀ ਜੁਲ ਗਈ ਨੀ
ਮੇਰੀ ਜ਼ਿੰਦੜੀ ਕਲੇ ਦੀ ਰੁੱਲ ਗਈ ਨੀ
ਹਾਏ ਤੂੰ ਕਿੱਤੇ ਵਾਅਦੇ
ਹੋ ਤੂੰ ਕਿੱਤੇ ਵਾਅਦੇ ਭੁੱਲ ਗਈ ਨੀ
ਜਿੰਨੂ ਲਿੱਖ ਲਿੱਖ ਚਿਠੀਆਂ ਪਾਉਂਦੀ ਸੇ
ਕਰ ਯਾਦ ਕੁੜੇ ਨੀ ਕਰ ਯਾਦ ਕੁੜੇ
ਕਰ ਯਾਦ ਕੁੜੇ ਨੀ ਕਰ ਯਾਦ ਕੁੜੇ

ਕਿਵੇਂ ਦਿਲ ਤੇ ਪੱਥਰ ਧਾਰਿਆ ਨੀ
ਕਿੱਡਾ ਜੇਰਾ ਚੰਦਰੀਏ ਕਰਿਆ ਨੀ
ਮੈਂ ਤਾ ਬਾਜੀ ਪਿਆਰ ਦੀ ਹਾਰਿਆ ਨੀ
ਨੀ ਤੂੰ ਨਦੀਆਂ ਚੀਰ ਕੇ
ਨਦੀਆਂ ਚੀਰ ਕੇ ਆਉਂਦੀ ਸੇ
ਕਰ ਯਾਦ ਕੁੜੇ
ਨੀ ਕਰ ਯਾਦ ਕੁੜੇ

ਹੋ ਦਿਲ ਲੱਗਦਾ ਨੀ
ਦਿਲਦਾਰ ਬਿਨਾ ਉਸ ਛੈਲ ਛਬੀਲੀ ਨਾਰ ਬਿਨਾ
ਗਿੱਲ ਮਾਰ ਗਯਾ ਤੇ
ਗਿੱਲ ਮਾਰ ਗਯਾ ਤੇ
ਪਿਆਰ ਬਿਨਾ
ਜਿੰਦੇ ਲੱਖ ਸ਼ਗਨ
ਲੱਖ ਸ਼ਗਨ ਮੰਨਦੀ ਸੇ
ਕਰ ਯਾਦ ਕੁੜੇ ਨੀ
ਕਰ ਯਾਦ ਕੁੜੇ ਨੀ
ਕਰ ਯਾਦ ਕੁੜੇ ਨੀ
ਕਰ ਯਾਦ ਕੁੜੇ ਨੀ
Lyrics copyright : legal lyrics licensed by Lyricfind.
No unauthorized reproduction of lyric.
Writers: AMAR SINGH CHAMKILA, CHARANJIT AHUJA
Copyright: Royalty Network

Comments for Kar Yaad Kurhe lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the bottom of the thumbs up
2| symbol to the left of the cross
3| symbol to the right of the camera
grid grid grid
grid grid grid
grid grid grid