song lyrics / Amar Singh Chamkila / Chak Lau Driveroo Purje Noon lyrics  | FRen Français

Chak Lau Driveroo Purje Noon lyrics

Performers Amar Singh ChamkilaAmarjot

Chak Lau Driveroo Purje Noon song lyrics by Amar Singh Chamkila official

Chak Lau Driveroo Purje Noon is a song in Panjabi

ਹੋ union ਦੇ ਵਿੱਚ ਨੱਡੀ ਆਈ
Union ਦੇ ਵਿੱਚ ਨੱਡੀ ਆਈ
ਭੁਖਿਆ ਨੂੰ ਮਸਾਂ ਖੀਰ ਪਿਆਈ
ਭੁਖਿਆ ਨੂੰ ਮਸਾਂ ਖੀਰ ਪਿਆਈ
ਹੱਥ ਪਾੜ ਕੇ ਦਿੰਦਾ ਵਾ ਰੱਬ
ਆਪੇ ਮੇਲ ਕਰਾਵੇ
ਉਹ ਚਕਲੋ ਚਕਲੋ ਚਕ
ਹੋ ਚਕਲੋ driver ਓ ਪੁਰਜੇ ਨੂੰ ਨਿਕਲ ਹੱਥੋਂ ਨਾ ਜਾਵੇ
ਚਕਲੋ driver ਓ ਪੁਰਜੇ ਨੂੰ ਨਿਕਲ ਹੱਥੋਂ ਨਾ ਜਾਵੇ

ਹਾਏ ਰੱਬਾ ਮੇਰੀ ਜਾਨ ਬਚਾ ਲੈ
ਦੋਨੋ ਮੈਥੋਂ ਹੱਥ ਜੂੜਾ ਲੈ
ਹਾਏ ਰੱਬਾ ਮੇਰੀ ਜਾਨ ਬਚਾ ਲੈ
ਦੋਨੋ ਮੈਥੋਂ ਹੱਥ ਜੂੜਾ ਲੈ
ਸੱਚ ਪੁੰਜ ਕਿ ਹੋ ਗਯਾ ਨੇਰਾ ਜਾਂਦੀ ਜਾਂਦੀ ਖੜ ਗਈ
ਹਾਏ ਰਬਾ ਵਿੱਚ ਟਰੱਕਾਂ ਦੇ ਮੈ feat ਵਰਗੀ ਅੜ ਗਯੀ
ਹਾਏ ਰਬਾ ਵਿੱਚ ਟਰੱਕਾਂ ਦੇ ਮੈਂ feat ਵਰਗੀ ਅੜ ਗਯੀ

ਹੋ ਖਾਲੋ ਜਰਦੇ ਛਕਲੋ ਮਾਵੇ ਅੱਖਾਂ ਕਰਲੋ ਤਤੀਆਂ
ਖਾਲੋ ਜਰਦੇ ਛਕਲੋ ਮਾਵੇ ਅੱਖਾਂ ਕਰਲੋ ਤਤੀਆਂ
ਬੇਲੀ ਵਰਗੀ ਨਾਰ ਦੀਆਂ ਬਾਹਾਂ ਤੇ ਪੌਣੀਆਂ ਬਛੀਆਂ
ਹਾਏ ਬੇਲੀ ਵਰਗੀ ਨਾਰ ਦੀਆਂ ਬਾਹਾਂ ਤੇ ਪੌਣੀਆਂ ਬਛੀਆਂ
ਹਾਏ ਬਿਨਾ ਪੀਤੇ ਉ ਬੋਤਲ ਵਰਗੀ
ਬਿਨਾ ਪੀਤੇ ਉ ਬੋਤਲ ਵਰਗੀ
ਦੂਣਾ ਨਸ਼ਾ ਕਰਾਵੇ
ਉ ਚਕਲੋ ਚਕਲੋ ਚਕ
ਹੋ ਚਕਲੋ driver ਓ ਪੁਰਜੇ ਨੂੰ ਨਿਕਲ ਹੱਥੋਂ ਨਾ ਜਾਵੇ

ਕੋਈ ਮਾਰਦਾ ਐ ਅੱਖ ਮਟਕੇ ਕੋਈ ਮਰਦਾ ਐ ਕੁਣੀ
ਕੋਈ ਤਾੜਦਾ ਐ ਓਹਲੇ ਹੋਕੇ ਵੱਟ ਕੇ ਮੁਛਾਂ ਦੀ ਪੂਣੀ
ਕੋਈ ਤਾੜਦਾ ਐ ਓਹਲੇ ਹੋਕੇ ਵੱਟ ਕੇ ਮੁਛਾਂ ਦੀ ਪੂਣੀ
ਕੋਈ ਕਹੇ ਮੈਨੂੰ ਗਾਜਰ ਵਰਗੀ ਕੋਈ ਕਹੇ ਗੁੜ ਵਰਗੀ
ਹਾਏ ਰਬਾ ਵਿੱਚ ਟਰੱਕਾਂ ਦੇ ਮੈ feat ਵਰਗੀ ਅੜ ਗਯੀ
ਹਾਏ ਰਬਾ ਵਿੱਚ ਟਰੱਕਾਂ ਦੇ ਮੈਂ feat ਵਰਗੀ ਅੜ ਗਯੀ

ਓ ਵਿਚੇ ਕਲਿੰਡਰ ਸਣੇ ਡ੍ਰਾਈਵਰ ਮੂੰਹ ਚ ਬੁਰਕੀਆਂ ਪਾਓ
ਵਿਚੇ ਕਲਿੰਡਰ ਸਣੇ ਡ੍ਰਾਈਵਰ ਮੂੰਹ ਚ ਬੁਰਕੀਆਂ ਪਾਓ
ਮਿਲਿਆ ਵਾ ਅਜ ਮਸਾਂ ਪਟੋਲਾ ਰੱਜ ਕੇ ਜੀ ਪ੍ਰਚਾਵੋ
ਹਾਏ ਮਿਲਿਆ ਵਾ ਅਜ ਮਸਾਂ ਪਟੋਲਾ ਰੱਜ ਕੇ ਜੀ ਪ੍ਰਚਾਵੋ
ਓਏ ਮੁਰਗੀ ਧਕੇ ਚੜ ਗਯੀ ਐ ਅੱਜ
ਮੁਰਗੀ ਧਕੇ ਚੜ ਗਯੀ ਐ
ਢਾਬੇ ਦੀ ਦਾਲ ਨਾ ਖਾਵੇ
ਉਹ ਚਕਲੋ ਚਕਲੋ ਚਕ
ਹੋ ਚਕਲੋ driver ਓ ਪੁਰਜੇ ਨੂੰ ਨਿਕਲ ਹੱਥੋਂ ਨਾ ਜਾਵੇ

ਮੈਨੂੰ ਕਿਹਾ ਸੀ ਢਾਬੇ ਵਾਲੇ ਨੇ ਇਹ ਬੜੇ ਡਰਾਈਵਰ ਮਾੜੇ
ਰਾਤਾਂ ਨੂੰ ਧੁਪਾਂ ਸੇਕਦੇ ਨੇ ਤੇ ਦੀਨੇ ਦਿਖਾਉਂਦੇ ਤਾਰੇ
ਰਾਤਾਂ ਨੂੰ ਧੁਪਾਂ ਸੇਕਦੇ ਨੇ ਤੇ ਦੀਨੇ ਦਿਖਾਉਂਦੇ ਤਾਰੇ
ਤਾਰੇ ਜਤ ਵਾਲੇ ਕਹਿੰਦਾ ਸੀ ਚਮਕੀਲੇ ਕੁੰਡੀ ਅੜ ਗਈ (ਅੜ ਗਈ)
ਹਾਏ ਰਬਾ ਵਿੱਚ ਟਰੱਕਾਂ ਦੇ ਮੈ feat ਵਰਗੀ ਅੜ ਗਯੀ
ਹੋ ਚਕਲੋ ਡਰਾਈਵਰ ਓ ਪੁਰਜੇ ਨੂੰ
ਮੈਂ feat ਵਰਗੀ ਅੜ ਗਈ
ਹੋ ਚਕਲੋ ਡਰਾਈਵਰ ਓ ਪੁਰਜੇ ਨੂੰ
ਮੈਂ feat ਵਰਗੀ ਅੜ ਗਈ
Lyrics copyright : legal lyrics licensed by Lyricfind.
No unauthorized reproduction of lyric.
Writers: A S CHAMKILA, CHARANJIT AHUJA
Copyright: Royalty Network

Comments for Chak Lau Driveroo Purje Noon lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the bottom of the clock
2| symbol to the right of the heart
3| symbol to the right of the camera
grid grid grid
grid grid grid
grid grid grid