song lyrics / Amar Singh Chamkila / Jihne Lal Pari Na Piti lyrics  | FRen Français

Jihne Lal Pari Na Piti lyrics

Performers Amar Singh ChamkilaDJ MHD INDAmarjotDJ Harshit Shah

Jihne Lal Pari Na Piti song lyrics by Amar Singh Chamkila official

Jihne Lal Pari Na Piti is a song in Panjabi

ਹੋ ਜਿਨੇ ਲਾਲ ਪਰੀ ਨਾ ਪੀਤੀ ਬਈ ਰੰਨ ਕੁੱਟ ਕੇ ਸਿਦੀ ਨਾ ਕਿਤੀ
ਹੋ ਜਿਨੇ ਲਾਲ ਪਰੀ ਨਾ ਪੀਤੀ ਬਈ ਰੰਨ ਕੁੱਟ ਕੇ ਸਿਦੀ ਨਾ ਕਿਤੀ
ਨਾਲੇ ਨਸ਼ਾਂ ਪਾਣੀ ਦਾ ਪਿਣਾ ਉਸ ਬਣ ਵਈ ਦਾ ਦੱਸ ਕਿ ਜਿੰਨਾ
ਹੋ ਕੰਢਾ ਖਿਚੇਯਾ ਨਾ ਜਿਹਨੇ ਭੈਣ ਦੀ ਨਨਾਣ ਦਾ
ਓ ਵੈਲੀ ਕਾਹ ਦਾ, ਕੌੜੀ ਹੈ ਜਹਾਂ ਦਾ
ਓ ਵੈਲੀ ਕਾਹ ਦਾ, ਕੌੜੀ ਹੈ ਜਹਾਂ ਦਾ ਕੌੜੀ ਹੈ ਜਹਾਂ ਦਾ , ਕੌੜੀ ਹੈ ਜਹਾਂ ਦਾ

ਅੱਧੀ ਰਾਤ ਘਰੇ ਤੂ ਵੜ-ਦਾ ਵੇ ਕੱਡ ਦਿੱਤਾ ਦਿਵਾਲਾ ਘੱਰ ਦਾ
ਅੱਧੀ ਰਾਤ ਘਰੇ ਤੂ ਵੜ-ਦਾ ਵੇ ਕੱਡ ਦਿੱਤਾ ਦਿਵਾਲਾ ਘੱਰ ਦਾ
ਜੱਮ ਕੇ ਧਰ ਲੇ ਦਰਜਨ ਨਿਆਣੇ ਨੰਗ ਤੜੰਗੇ ਭੁੱਖਣ ਭਾਣੇ
ਪੁਛਯਾ ਨਾ ਹਾਲ ਕਦੇ ਤੂੰ ਸਮਾਨ ਦਾ ਕਰਦਾ ਇਹ ਗੰਡਾਸੀ ਜੈ -ਖਾਣੇ ਦਾ
ਨਿਤ ਕਰਦਾ ਇਹ ਗੰਡਾਸੀ ਜੈ -ਖਾਣੇ ਦਾ
ਜੈ -ਖਾਣੇ ਦਾ ਦਾ , ਹਾਈ ਜੈ -ਖਾਣੇ ਦਾ

ਹੋ ਜਿਹੜਾ ਰੰਨ ਲਾਡਲੀ ਰਖੂ ਓ ਕਿ ਜੱਗ ਤੋਂ ਖੱਟੀ ਖੱਟੂ
ਹੋ ਜਿਹੜਾ ਰੰਨ ਲਾਡਲੀ ਰਖੂ ਓ ਕਿ ਜੱਗ ਤੋਂ ਖੱਟੀ ਖੱਟੂ
ਜੇ ਤੀਵੀਂ ਰੁੱਸ ਕੇ ਤੁੱਰ ਜੇ ਪੇਕੇ ਖਾਲੀ ਕਰ ਦਿਏ ਸਾਰੇ ਠੇਕੇ
ਹੋ ਅੱਖ ਦੀ ਰਮਝ ਜਿਹੜਾ ਨਹੀਂ ਪਛਾਣ ਦਾ
ਓ ਵੈਲੀ ਕਾਹਦਾ, ਕੌੜੀ ਹੈ ਜਹਾਂ ਦਾ
ਓ ਵੈਲੀ ਕਾਹਦਾ, ਕੌੜੀ ਹੈ ਜਹਾਂ ਦਾ, ਕੌੜੀ ਹੈ ਜਹਾਂ ਦਾ, ਕੌੜੀ ਹੈ ਜਹਾਂ ਦਾ

ਦੱਸਾ ਕਿ ਕਰਤੂਤ ਵੇ ਤੇਰੀ ਰੱਖ ਤੀ ਗਿਹਣੇ ਗੱਠੜੀ ਮੇਰੀ
ਧਿਆਨ ਨਾਲ ਜਰਾ
ਦੱਸਾ ਕਿ ਕਰਤੂਤ ਵੇ ਤੇਰੀ ਰੱਖ ਤੀ ਗਿਹਣੇ ਗੱਠੜੀ ਮੇਰੀ
ਫਿਰਦਾ ਭੇਦ ਕਿਸੇ ਦੀ ਤਕੜੀ ਖਾ ਗੇਯਾ ਵੇਚ ਨਾਈਆਂ ਦੀ ਬਕਰੀ
ਵੱਟਾ ਸੱਟਾ ਕਰ ਆਇਆ ਮਝ ਗਾਣੇ ਦਾ
ਕਰਦਾ ਗੰਡਾਸੀ ਤਿੱਖੀ ਜੈ -ਖਾਣੇ ਦਾ
ਨੀ ਹਾਏ ਜੈ -ਖਾਣੇ ਦਾ, ਨੀ ਓਏ ਜੈ -ਖਾਣੇ ਦਾ

ਹੋ ਡਾਂਗ ਉੱਤੇ ਵੇਲੀ ਦਾ ਡੇਰਾ ਨੀ ਕਢ ਲੈ ਲਾਲ ਮਾਈ ਦਾ ਜਿਹੜਾ
ਹੋ ਡਾਂਗ ਉੱਤੇ ਵੇਲੀ ਦਾ ਡੇਰਾ ਨੀ ਕਢ ਲੈ ਲਾਲ ਮਾਈ ਦਾ ਜਿਹੜਾ
ਓ ਘੁਗਿਯਾਂ ਪੈਣ ਪੱਟਾਂ ਵਿਚ ਮੇਰੇ ਨੀ ਘੁਲਣਾ ਤਾਰੇ ਨਾਲ ਸਵੇਰੇ
ਹੋ ਲੱਗ ਜੁ ਗਾ ਪਤਾ ਸਾਡੇ ਮਾਨ ਤਾਂ ਦਾ
ਓ ਵੈਲੀ ਕਾਹ ਦਾ, ਕੌੜੀ ਹੈ ਜਹਾਂ ਦਾ
ਓ ਵੈਲੀ ਕਾਹ ਦਾ, ਕੌੜੀ ਹੈ ਜਹਾਂ ਦਾ
ਕੌੜੀ ਹੈ ਜਹਾਂ ਦਾ, ਕੌੜੀ ਹੈ ਜਹਾਂ ਦਾ

ਬਿੜ-ਦੀ ਗੋਡੇ ਖੜਕਣ ਹਡੀਆਂ ਵੈ ਕਿਊ ਫੜਾ ਮਾਰ ਦੈ ਵੱਡੀਆਂ
ਬਿੜ-ਦੀ ਗੋਡੇ ਖੜਕਣ ਹਡੀਆਂ ਵੈ ਕਿਊ ਫੜਾ ਮਾਰ ਦੈ ਵੱਡੀਆਂ
ਤੂ ਚਮਕੀਲੇ ਦੀ ਰੀਸ ਕਰਦਾ ਓ ਤਾਂ ਘਰੇ ਸਬੱਬੀਂ ਵੱੜ-ਦਾ
ਕਖ ਨਾਹੀ ਓਂ ਪੱਲੇ ਪਾਣੀ ਚ ਮਧਾਣੀ ਦਾ
ਕਰਦਾ ਗੰਡਾਸੀ ਤਿਖੀ ਜੈ -ਖਾਣੇ ਦਾ
ਨੀ ਨਿਤ ਕਰਦਾ ਗੰਡਾਸੀ ਤਿਖੀ ਜੈ -ਖਾਣੇ ਦਾ
ਨੀ ਹਾਏ ਜੈ -ਖਾਣੇ ਦਾ, ਨੀ ਓਏ ਜੈ -ਖਾਣੇ ਦਾ ਨੀ ਮਰਾ ਜੈ -ਖਾਣੇ ਦਾ
Lyrics copyright : legal lyrics licensed by Lyricfind.
No unauthorized reproduction of lyric.
Writers: A S CHAMKILA, BABBU SINGH MAAN, CHARANJIT AHUJA, K.S. NARULA
Copyright: Royalty Network

Comments for Jihne Lal Pari Na Piti lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the top of the eye
2| symbol to the left of the trash
3| symbol to the right of magnifying glass
grid grid grid
grid grid grid
grid grid grid