song lyrics / Amar Singh Chamkila / Daru Tan Naal Jatt De lyrics  | FRen Français

Daru Tan Naal Jatt De lyrics

Performers Amar Singh ChamkilaMaan MusicAmarjot

Daru Tan Naal Jatt De song lyrics by Amar Singh Chamkila official

Daru Tan Naal Jatt De is a song in Panjabi

Maan Music

ਠੇਕੇ ਤੇ ਬੈਠਾ ਰਹਿੰਦਾ ਖੋਲਕੇ ਬੋਤਲ ਮੋਹਰੇ
ਪੰਜ ਸਤ ਨਾਲ ਜਾਂਦੇ ਵੈਲੀ ਕਰਦੇ ਨੇ ਘੋਖੇ ਪੂਰੇ
ਡੱਖਾ ਦਾ ਪੂਰਾ ਕਰਦਾ ਕੱਢ ਤਾ ਦਵਾਲਾ ਨੀ
ਵੈਲੀ ਨਾ ਵੈਲੀ ਨਾ ਵੈਲੀ ਨਾ ਕਿਸੇ ਤੀਵੀਂ ਦੇ ਹੋਵੇ ਘਰਵਾਲਾ ਨੀ
ਵੈਲੀ ਨਾ ਕਿਸੇ ਤੀਵੀਂ ਦੇ

ਠੇਕਾ ਕਰ ਦਿੰਦੇ ਖਾਲੀ ਵੈਲੀ ਜਦ ਹੁੰਦੇ ਇਕੱਠੇ
ਖਾਲੀ ਕਰ ਦੇਣ ਬੋਤਲਾਂ ਮੂੰਹ ਲਾਕੇ ਪਹਿਲੀ ਸਟੇ
ਸੁਕੀ ਨੂੰ ਲਾਉਂਦੇ ਰਗੜਾ ਪਾਉਂਦੇ ਨਾ ਪਾਣੀ ਨੀ
ਠੇਕੇ ਤੇ ਠੇਕੇ ਤੇ ਠੇਕੇ ਤੇ ਘਰ ਪਾ ਲੈਣਾ ਮੌਜ ਬਣ ਜਾਣੀ ਨੀ
ਠੇਕੇ ਤੇ ਘਰ ਪਾ ਲੈਣਾ

ਸਿਰ ਉੱਤੇ ਪੱਗ ਨਾ ਹੁੰਦੀ ਪੈਰਾਂ ਚ ਜੁੱਤੀ ਨਾ
ਮਾਰਦਾ ਅੱਧੀ ਰਾਤ ਨੂੰ ਹਾਕਾਂ ਮੈਂ ਉੱਠੀ ਨਾ
ਗਿਰਣਾ ਸੀ ਕਿਸੀ ਤਰ੍ਹਾਂ ਦੇ ਦਾਣੇ ਸੀ ਪਟੇ ਨੀ
ਨਾਲੀ ਵਿੱਚ ਨਾਲੀ ਵਿੱਚ ਨਾਲੀ ਵਿੱਚ ਮੁਸੀਏ ਦਾ ਕੁੱਤਾ ਮੂੰਹ ਚਟੇ ਨੀ
ਨਾਲੀ ਵਿੱਚ ਮੁਸੀਏ ਦਾ

ਦਾਰੂ ਪੀ ਗੁੱਟ ਹੋ ਗਿਆ ਤੂੰ ਨਾ ਪਰ ਭੂਲੀ ਸੀ
ਆ ਗਿਆ ਸੀ ਤੇਰਾ ਚੇਤਾ ਅੱਖ ਜਦੋ ਖੁਲੀ ਸੀ
ਦੇਖ ਲੈ ਉਸ ਦਿਨ ਆਪਾ ਬੋਲ ਤਾਂ ਧਾਵਾ ਸੀ
ਲੋਕਾਂ ਦਾ ਲੋਕਾਂ ਦਾ ਲੋਕਾਂ ਦਾ ਰਾਤ ਨੂੰ ਆਪਣਾ ਦੀਨੇ ਮੁਕਲਾਵਾ ਸੀ
ਲੋਕਾਂ ਦਾ ਰਾਤ ਨੂੰ ਆਪਣਾ ਦੀਨੇ ਮੁਕਲਾਵਾ ਸੀ
ਲੋਕਾਂ ਦਾ ਰਾਤ ਨੂੰ ਹੁੰਦਾ

ਚਾਰ ਚਮਕੀਲੇ ਵਰਗੇ ਨਿਤ ਆਪਾ ਆਉਣੇ ਨੀ
ਚਿੱਤ ਨਾ ਜੇ ਕਰੇ ਪੀਣ ਨੂੰ ਜਰਦੇ ਆਪਾਂ ਲਾਉਣੇ ਨੀ
ਚਿੰਬੜ ਗਏ ਭੂਤ ਵੈਰਨੇ ਕੌਣ ਗਲੇ ਲਾਓ ਨੀ
ਦਾਰੂ ਤਾਂ ਦਾਰੂ ਤਾਂ ਦਾਰੂ ਤਾਂ ਨਾਲ ਜੱਟ ਦੇ ਕਬਰਾਂ ਤਕ ਜਾਉ ਨੀ
ਦਾਰੂ ਤਾਂ ਨਾਲ ਜੱਟ ਦੇ

ਆ ਗਈ ਗੱਲ ਚੇਤੇ ਮੈਨੂੰ ਵਿਆਹ ਕੇ ਜਦ ਲਿਆਇਆ ਸੀ
ਅੱਛਾ
ਬੇਬੇ ਨੇ ਵਿੱਚ ਚੁਬਾਰੇ ਮੰਝਾ ਜਦ ਡਾਇਆ ਸੀ
ਹਾਂ ਡਾਇਆ
ਕਲੀ ਮੈਂ ਰਾਤ ਸੀ ਕਟਿ ਆਇਆ ਭਰਬਾਤ ਨੂੰ
ਭੁੱਲ ਗਿਆ ਸੀ ਭੁੱਲ ਗਿਆ ਸੀ ਭੁੱਲ ਗਿਆ ਸੀ ਦਾਰੂ ਪੀਕੇ ਸ਼ਗਨਾਂ ਦੀ ਰਾਤ ਨੂੰ
ਭੁੱਲ ਗਿਆ ਸੀ ਦਾਰੂ ਪੀਕੇ ਸ਼ਗਨਾਂ ਦੀ ਰਾਤ ਨੂੰ
ਭੁੱਲ ਗਿਆ ਸੀ ਦਾਰੂ ਪੀਕੇ
ਭੁੱਲ ਗਿਆ ਸੀ ਦਾਰੂ ਪੀਕੇ
Lyrics copyright : legal lyrics licensed by Lyricfind.
No unauthorized reproduction of lyric.

Comments for Daru Tan Naal Jatt De lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the bottom of the house
2| symbol to the right of the smiley
3| symbol at the bottom of the clock
grid grid grid
grid grid grid
grid grid grid