song lyrics / Amar Singh Chamkila / Kach De Glass Wich lyrics  | FRen Français

Kach De Glass Wich lyrics

Performers Amar Singh ChamkilaAmarjot

Kach De Glass Wich song lyrics by Amar Singh Chamkila official

Kach De Glass Wich is a song in Panjabi

ਕੱਚ ਦੇ ਗਿਲਾਸ ਵਿੱਚ ਪਾਇਆ ਗਿਟਿਆਂ
ਪਾਇਆ ਗਿਟਿਆਂ
ਨਾਲੇ ਬਾਬਾ ਖੇਡੇ ਨਾਲੇ ਮਾਰੇ ਸੀਟੀਆਂ
ਨਾਲੇ ਬਾਬਾ ਖੇਡੇ ਨਾਲੇ ਮਾਰੇ ਸੀਟੀਆਂ

ਕੱਚ ਦੇ ਗਿਲਾਸ ਵਿੱਚ ਰੰਗ ਲਾਲ ਨੀ ਰੰਗ ਲਾਲ ਨੀ
ਬਾਬਾ ਉੱਤੋਂ ਖੂੰਜੇ ਖੇਡਦਾ ਹੈ ਜਵਾਕਾ ਨਾਲ ਨੀ
ਉੱਤੋਂ ਖੂੰਜੇ ਖੇਡਦਾ ਹੈ ਜਵਾਕਾ ਨਾਲ ਨੀ

ਕੱਚ ਦੇ ਗਿਲਾਸ ਵਿੱਚ ਰੋਕ ਟੋਕ ਨਾ
ਰੋਕ ਟੋਕ ਨਾ
ਜੇਬ ਵਿੱਚ ਰੱਖੇ ਬਾਬਾ ਸ਼ੀਸ਼ਾ ਮੋਚਣਾ
ਜੇਬ ਵਿੱਚ ਰੱਖੇ ਬਾਬਾ ਸ਼ੀਸ਼ਾ ਮੋਚਣਾ

ਕੱਚ ਦਾ ਗਿਲਾਸ ਸਾਨੂੰ ਜਾਵੇ ਠੱਗਦਾ ,ਜਾਵੇ ਠੱਗਦਾ,ਜਾਵੇ ਠੱਗਦਾ
ਕੱਚ ਦਾ ਗਿਲਾਸ ਸਾਨੂੰ ਜਾਵੇ ਠੱਗਦਾ ,ਜਾਵੇ ਠੱਗਦਾ
ਧੋਲੇ ਧੁਲੇ ਪੱਟ ਕੇ ਜਵਾਨ ਲਗਦਾ
ਬੁੜਾ ਧੋਲੇ ਧੁਲੇ ਪੱਟ ਕੇ ਜਵਾਨ ਲਗਦਾ

ਕੱਚ ਦਾ ਜਿੱਸ ਤੇਰੇ ਕੋਲ ਕਿਥੋਂ ਆ ਗਿਆ
ਕਿਥੋਂ ਆ ਗਿਆ
ਬੁੜੇ ਨੂੰ ਠਰਕ ਭੋਰ ਭੋਰ ਖਾ ਗਿਆ
ਬੁੜੇ ਨੂੰ ਠਰਕ ਭੋਰ ਭੋਰ ਖਾ ਗਿਆ

ਓ ਕੱਚ ਦਾ ਗਿਲਾਸ ਲੈਕੇ ਸਤ ਚ ਖੜਾ ,ਸਤ ਚ ਖੜਾ ,ਸਤ ਚ ਖੜਾ
ਕੱਚ ਦਾ ਗਿਲਾਸ ਲੈਕੇ ਸਤ ਚ ਖੜਾ
ਬਾਬਾ ਬਗੇ ਟੋਰਾ ਤਾਂ ਜਮਾਉਂਦਰੁ ਛੜਾ
ਬਾਬਾ ਬਗੇ ਟੋਰਾ ਤਾਂ ਜਮਾਉਂਦਰੁ ਛੜਾ

ਕੱਚ ਦਾ ਗਿਲਾਸ ਕੌਣ ਚੱਕ ਲੈ ਗਈ ,ਚੱਕ ਲੈ ਗਈ
ਨੰਗੀਆਂ ਤਾਰਾਂ ਨੂੰ ਹੱਥ ਲਾ ਕੇ ਬਹਿ ਗਈ
ਨੰਗੀਆਂ ਤਾਰਾਂ ਨੂੰ ਹੱਥ ਲਾ ਕੇ ਬਹਿ ਗਈ

ਕੱਚ ਦਾ ਗਿਲਾਸ ਵੇ ਤੂੰ ਕਿਊ ਨਾ ਛੱਡਦੀ ,ਕਿਊ ਨਾ ਛੱਡਦੀ,ਕਿਊ ਨਾ ਛੱਡਦੀ
ਕੱਚ ਦਾ ਗਿਲਾਸ ਵੇ ਤੂੰ ਕਿਊ ਨਾ ਛੱਡਦੀ ,ਕਿਊ ਨਾ ਛੱਡਦੀ
ਐਵੇ ਕਾਨੂੰ ਬਾਬੇ ਦੇ ਗ੍ਰਿਪ ਕੱਢਦੀ
ਐਵੇ ਕਾਨੂੰ ਬਾਬੇ ਦੇ ਗ੍ਰਿਪ ਕੱਢਦੀ

ਕੱਚ ਦਾ ਗਿਲਾਸ ਲੈਕੇ ਆਈਏ ਮੁੱਲ ਦਾ ਆਈਏ ਮੁੱਲ ਦਾ ਆਈਏ ਮੁੱਲ ਦਾ
ਬੰਦਰ ਟਪੂਸੀਆਂ ਕਦੇ ਨਾ ਭੁਲਦਾ ਨੀ ਬੰਦਰ ਟਪੂਸੀਆਂ ਕਦੇ ਨਾ ਭੁਲਦਾ
ਕੱਚ ਦਾ ਗਿਲਾਸ ਅੱਜ ਬੜਾ ਸੱਜਦਾ ਬੜਾ ਸੱਜਦਾ ਬੜਾ ਸੱਜਦਾ
ਕੱਚ ਦਾ ਗਿਲਾਸ ਅੱਜ ਬੜਾ ਸੱਜਦਾ ਬੜਾ ਸੱਜਦਾ
ਨਚ ਨੀ ਗੁਲਾਬੋ ਸਦਾ ਡੌਰੂ ਵੱਜਦਾ ਚੱਲ ਨਚ ਨੀ ਗੁਲਾਬੋ ਸਦਾ ਡੌਰੂ ਵੱਜਦਾ
ਕੱਚ ਦਾ ਗਿਲਾਸ ਵਿਚ ਪਈ ਹਿੰਗ ਨੀ ਪਈ ਹਿੰਗ ਨੀ ਪਈ ਹਿੰਗ ਨੀ
ਆਸ਼ਿਕ਼ ਚ ਹਲੇ ਵੀ ਅਡੌਂਦਾ ਸਿੰਘ ਨੀ ਬਾਬਾ ਆਸ਼ਿਕ਼ ਚ ਹਲੇ ਵੀ ਅਡੌਂਦਾ ਸਿੰਘ ਨੀ
ਕੱਚ ਦਾ ਗਿਲਾਸ ਲਭ ਗਯਾ ਭੋਰਾ ਨੂੰ ਗਯਾ ਭੋਰਾ ਨੂੰ ਗਯਾ ਭੋਰਾ ਨੂੰ
ਕੱਚ ਦਾ ਗਿਲਾਸ ਲਭ ਗਯਾ ਭੋਰਾ ਨੂੰ ਗਯਾ ਭੋਰਾ ਨੂੰ
ਨੀ ਬੜਾ ਚਿੱਤ ਕਰੇ ਮਿੱਠੇ ਮਿੱਠੇ ਚੋਲਾ ਨੂੰ ਬੜਾ ਚਿੱਤ ਕਰੇ ਮਿੱਠੇ ਮਿੱਠੇ ਚੋਲਾ ਨੂੰ
ਕੱਚ ਦਾ ਗਿਲਾਸ ਰੱਖ ਦਈਏ ਬੇਰ ਕੇ ਦਈਏ ਬੇਰ ਕੇ ਦਈਏ ਬੇਰ ਕੇ
ਕਖਰ ਪਰਿੰਦਾ ਨੀ ਮੈਂ ਬੈਗੀ ਛੇੜ ਕੇ ਕਖਰ ਪਰਿੰਦਾ ਨੀ ਮੈਂ ਬੈਗੀ ਛੇੜ ਕੇ
ਕੱਚ ਦੇ ਗਿਲਾਸ ਵਿਚ ਲਾਇਆ ਜਾਗ ਨੀ ਲਾਇਆ ਜਾਗ ਨੀ ਲਾਇਆ ਜਾਗ ਨੀ
ਕੱਚ ਦੇ ਗਿਲਾਸ ਵਿਚ ਲਾਇਆ ਜਾਗ ਨੀ ਬਾਬਾ ਸਿੱਖੇ ਚਮਕੀਲੇ ਤੋਂ ਇਸ਼ਕ ਰਾਜ ਨੀ
ਸਿੱਖੇ ਚਮਕੀਲੇ ਤੋਂ ਇਸ਼ਕ ਰਾਜ ਨੀ
Lyrics copyright : legal lyrics licensed by Lyricfind.
No unauthorized reproduction of lyric.
Writer: AMAR SINGH CHAMKILA
Copyright: Royalty Network

Comments for Kach De Glass Wich lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the bottom of the clock
2| symbol to the left of the calculator
3| symbol at the top of the heart
grid grid grid
grid grid grid
grid grid grid