song lyrics / Amar Singh Chamkila / Sade Pind Da Riwaj Niara lyrics  | FRen Français

Sade Pind Da Riwaj Niara lyrics

Performers Amar Singh ChamkilaAmarjot

Sade Pind Da Riwaj Niara song lyrics by Amar Singh Chamkila official

Sade Pind Da Riwaj Niara is a song in Panjabi

ਸਾਡੇ ਪਿੰਡ ਦਾ ਰਿਵਾਜ ਨਿਆਰਾ ਵੇ ਸੁਣ ਦਿਲਦਾਰਾ
ਸਾਡੇ ਪਿੰਡ ਦਾ ਰਿਵਾਜ ਨਿਆਰਾ ਵੇ ਸੁਣ ਦਿਲਦਾਰਾ
ਕੁੱਟਣ ਘੱਟ ਘੜੀਸਣ ਬਾਲਾ, ਕੁੱਟਣ ਘੱਟ ਘੜੀਸਣ ਬਾਲਾ
ਕਰੇਂਗਾ ਬਹੁੜੀ ਬਹੁੜੀ ਵੇ
ਪਤਾ ਲਗੁ ਤੈਨੂੰ ਕੁੱਕੜ ਵਾਂਗੋਂ ਧੋਣ ਮਰੋੜੀ ਵੇ
ਪਤਾ ਲਗੁ ਤੈਨੂੰ ਕੁੱਕੜ ਵਾਂਗੋਂ ਧੋਣ ਮਰੋੜੀ ਵੇ
ਸਾਡੇ ਪਿੰਡ ਚ ਮੁੰਡੇ ਨਹੀਂ ਚਾਉਂਦੇ ਵੇ ਜੜਦਾ ਲਾਉਂਦੇ
ਸਾਡੇ ਪਿੰਡ ਚ ਮੁੰਡੇ ਨਹੀਂ ਚਾਉਂਦੇ ਵੇ ਜੜਦਾ ਲਾਉਂਦੇ
ਨੀ ਘਰੇ ਕੁੜਦੀ ਦਾਰੂ ਪਾਉਂਦੀ
ਨੀ ਘਰੇ ਕੁੜਦੀ ਦਾਰੂ ਪਾਉਂਦੀ
ਖਾਵਾਂਗੇ ਮਾਵਾ ਨੀ
ਨੀ ਤੂੰ ਇੱਕ ਅੱਧੇ ਨੂੰ ਰੋਵੇ ਕੁਟੀਆ ਫਿਰਦਾ ਹੈ ਆਵਾਂ ਨੀ
ਨੀ ਤੂੰ ਇੱਕ ਅੱਧੇ ਨੂੰ ਰੋਵੇ ਉੱਤਆ ਫਿਰਦਾ ਹੈ ਆਵਾਂ ਨੀ

ਸਾਡੇ ਪਿੰਡ ਗਰਾਂ ਦੇ ਮੂਹਰੇ ਜੇ ਕੋਈ ਮਾਰ ਕੇ ਲੰਗੇ ਖੰਗੂਰੇ
ਪੈਂਦੇ ਝੱਟ ਵੱਖੀ ਵਿੱਚ ਹੂਰੇ
ਪੈਂਦੇ ਝੱਟ ਵੱਖੀ ਵਿੱਚ ਹੂਰੇ ਵੇ ਹੱਥ ਵਿੱਚ ਬੋਤਲ ਰਹਿ ਜਾਂਦੀ
ਯਾਰ ਘੜਾਉਣ ਲੀਕਾਂ ਵੇ ਸਬ ਪੀਤੀ ਲੇਹ ਜਾਂਦੀ
ਯਾਰ ਘੜਾਉਣ ਤਲਗੀਆਂ ਵੇ ਸਬ ਪੀਤੀ ਲੇਹ ਜਾਂਦੀ
ਸਾਡੇ ਪਿੰਡ ਵਿੱਚ ਗੱਲ ਇੱਕ ਕੀਤੀ ਨੀ ਅਸਾਂ ਬੜੀ ਤਰੱਕੀ ਕੀਤੀ ਨੀ
ਇੱਕੋ ਦਾਈ ਤੋਂ ਗੁੜਤੀ ਲੀਤੀ
ਇੱਕੋ ਦਾਈ ਤੋਂ ਗੁੜਤੀ ਲੀਤੀ ਨੀ ਪਿੰਡ ਦੇ ਬੜੇ ਸਿਆਣੇ ਨੇ
ਹੋ ਕੱਲੇ ਕੱਲੇ ਘਰ ਗਿਣ ਲੈ ਦੋ ਦੋ ਦਰਜਨ ਨਿਆਣੇ ਨੇ
ਹੋ ਕੱਲੇ ਕੱਲੇ ਘਰ ਗਿਣ ਲੈ ਦੋ ਦੋ ਦਰਜਨ ਨਿਆਣੇ ਨੇ

ਘਰ ਵਿਚ ਹੁੰਦੀ ਬੱਲੇ ਬੱਲੇ
ਚਾਲ ਪੜ੍ਹਨ ਕਾਲਜੀ ਚਲੇ
ਭਰ ਲੈ ਠੇਕੇ ਵਾਲਿਆਂ ਗੱਲੇ ਲੈ
ਭਰ ਲੈ ਠੇਕੇ ਵਾਲਿਆਂ ਗੱਲੇ ਲੈ
ਕਹੁ ਟੀਂਡਾ ਬਿਨ ਗਿਣਦੇ ਨੇ
ਖ਼ਬਰੇ ਕੌੜੀ ਕਯੋ ਨਸ਼ਿਆਂ ਨਾ ਖਿੜਦੇ ਫਿਰਦੇ ਨੇ
ਖ਼ਬਰੇ ਕੌੜੀ ਕਯੋ ਨਸ਼ਿਆਂ ਨਾ ਖਿੜਦੇ ਫਿਰਦੇ ਨੇ
ਹੋ ਸੌਣ ਹਾਰੇ ਹਾੜ ਨਾ ਸੁੱਕੇ ਨੀ
ਆਪੇ ਰਬ ਸਰਦਾ ਬੂਥੇ
ਨੀ ਜਦੋ ਕੋਠਿਓ ਦਾਣੇ ਮੁੱਕੇ
ਹਾਏ ਜਦੋ ਕੋਠਿਓ ਦਾਣੇ ਮੁੱਕੇ
ਦਾਤਾ ਆਪੇ ਘਲੂ ਗਾ
ਹੁਣ ਰਬ ਨੇ ਗਾਜਰ ਦਿਤੀਆਂ ਰਬ ਬਆ ਵਿਚੇ ਚਲੂ ਗਾ

ਹੁਣ ਰਬ ਨੇ ਗਾਜਰ ਦਿਤੀਆਂ ਰਬ ਬਆ ਵਿਚੇ ਚਲੂ ਗਾ
ਕਿਹੇ ਦਾ ਰੌਬ ਰੁਬ ਨਾ ਸਹਿੰਦੇ
ਘਰ ਨੂੰ ਆਉਂਦੇ ਡਿਗ ਦੇ ਢਹਿੰਦੇ
ਆਪੇ ਮੌਤ ਨੂੰ ਮੱਸੀ ਕਹਿੰਦੇ
ਆਪੇ ਮੌਤ ਨੂੰ ਮੱਸੀ ਕਹਿੰਦੇ
ਹਨ ਨੂੰ ਕੇਹੜਾ ਮੋੜੁ ਵੇ
ਆਨਾ ਸ਼ੌਂਕੀਨ ਕਰੇ ਵਿਚ ਲੱਤਾਂ ਆਪ ਧਸੋੜ ਉ ਵੇ
ਆਨਾ ਸ਼ੌਂਕੀਨ ਕਰੇ ਵਿਚ ਲੱਤਾਂ ਆਪ ਧਸੋੜ ਉ ਵੇ
ਹੋ ਤੂੰ ਚਮਕੀਲੇ ਦੀ ਗੱਲ ਜਰ ਜਾ ਨੀ ਅੱਡੀਆਂ ਕੁਛ ਚਉਬਾਰੇ ਚੜ ਜਾ
ਤਹਿ ਕਿ ਲੈਣਾ ਏ ਨੀ ਚੁੱਪ ਕਰ ਜਾ ਪਰਦੇ ਫੋਲਿ ਜਾਨੀ ਏ
ਮਾਰੂ ਢੂੰ ਵਿਚ ਹੂਰੇ ਸਾਲੇ ਦੀਏ ਬੋਲੀ ਜਾਣੀ ਏ
ਚਾਰ ਕ ਧੋਣ ਤੇ ਲੱਗਿਆ ਸਬ ਪੀਤੀ ਲੇਹ ਜਾਂਦੀ
ਮਾਰੂ ਢੂੰ ਵਿਚ ਹੂਰੇ ਸਾਲੇ ਦੀਏ ਬੋਲੀ ਜਾਣੀ ਏ
ਚਾਰ ਕ ਧੋਣ ਤੇ ਲੱਗਿਆ ਸਬ ਪੀਤੀ ਲੇਹ ਜਾਂਦੀ
ਮਾਰੂ ਢੂੰ ਵਿਚ ਹੂਰੇ ਸਾਲੇ ਦੀਏ ਬੋਲੀ ਜਾਣੀ ਏ
Lyrics copyright : legal lyrics licensed by Lyricfind.
No unauthorized reproduction of lyric.
Writers: AMAR SINGH CHAMKILA, CHARANJIT AHUJA
Copyright: Royalty Network

Comments for Sade Pind Da Riwaj Niara lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the right of magnifying glass
2| symbol at the bottom of the television
3| symbol at the top of the target
grid grid grid
grid grid grid
grid grid grid