song lyrics / Amar Singh Chamkila / Pani Deya BulBuleya lyrics  | FRen Français

Pani Deya BulBuleya lyrics

Performers Amar Singh ChamkilaAmarjot

Pani Deya BulBuleya song lyrics by Amar Singh Chamkila official

Pani Deya BulBuleya is a song in Panjabi

ਮੇਰੀ ਮੇਰੀ ਕਰਦਾ ਐ ਬੰਦਿਆਂ
ਭੁੱਲ਼ ਗਯਾ ਰੱਬ ਤੋ ਨਾ ਡਰਦਾ ਬੰਦਿਆਂ
ਤੂ ਭੁੱਲ਼ ਗਯਾ ਰੱਬ ਤੋ ਨਾ ਡਰਦਾ ਬੰਦਿਆਂ
ਲੱਗਨੀਯਾ ਆਖੀਰ ਤੇਰੀਆਂ
ਪਾਣੀ ਦਿਆਂ
ਪਾਣੀ ਦਿਆਂ ਬੁਲਬੁਲੇਯਾ ਕਿ ਮੂਨਿਯਾਦਾਂ ਤੇਰੀਆਂ
ਪਾਣੀ ਦਿਆਂ ਬੁਲਬੁਲੇਯਾ ਕਿ ਮੂਨਿਯਾਦਾਂ ਤੇਰੀਆਂ
ਕਿ ਮੂਨਿਯਾਦਾਂ ਤੇਰੀਆਂ

ਓ ਮੁਠੀਆਂ ਮੀਚ ਕੇ ਆਯਾ ਬੰਦਿਆਂ
ਮੁਠੀਆਂ ਮੀਚ ਕੇ ਆਯਾ ਬੰਦਿਆਂ
ਖਾਲੀ ਹੱਥ ਬਿਠਾਯਾ ਬੰਦਿਆਂ
ਗਯਾ ਨਾ ਮੁੱਡ ਕੇ ਆਯਾ ਬੰਦਿਆਂ
ਗਯਾ ਨਾ ਮੁੱਡ ਕੇ ਆਯਾ ਬੰਦਿਆਂ
ਓ ਗਯਾ ਨਾ ਮੁੱਡ ਕੇ ਆਯਾ ਬੰਦਿਆਂ
ਪਿੰਡ'ਆਂ ਬਾਤਾਂ ਦਿਯਾ ਤੇਰੀਆਂ
ਪਾਣੀ ਦਿਆਂ
ਪਾਣੀ ਦਿਆਂ ਬੁਲਬੁਲੇਯਾ ਕਿ ਮੂਨਿਯਾਦਾਂ ਤੇਰੀਆਂ
ਪਾਣੀ ਦਿਆਂ ਬੁਲਬੁਲੇਯਾ ਕਿ ਮੂਨਿਯਾਦਾਂ ਤੇਰੀਆਂ
ਕਿ ਮੂਨਿਯਾਦਾਂ ਤੇਰੀਆਂ

ਊ ਸੁੰਨੇ ਰਹਿਣੇ ਮਿਹਲ ਮੁਨਾਰੇ
ਸੁੰਨੇ ਰਹਿ ਗੇ ਮਿਹਲ ਮੁਨਾਰੇ
ਤੁਰੀ ਜਾਂਦੇ ਨਾਲ ਜੋ ਸਾਰੇ
ਸੰਗ ਛੱਡ ਗਏ ਤੇਰਾ ਮਿੱਤਰ ਪਯਾਰੇ
ਸੰਗ ਸ਼ਡ ਗਏ ਤੇਰਾ ਮਿੱਤਰ ਪਯਾਰੇ
ਓ ਸੰਗ ਸ਼ਡ ਗਏ ਤੇਰਾ ਮਿੱਤਰ ਪਯਾਰੇ
ਕਰਦਾ ਸੀ ਮੇਰੀਆਂ ਮੇਰੀਆਂ
ਪਾਣੀ ਦਿਆਂ
ਪਾਣੀ ਦਿਆਂ ਬੁਲਬੁਲੇਯਾ ਕਿ ਮੂਨਿਯਾਦਾਂ ਤੇਰੀਆਂ
ਪਾਣੀ ਦਿਆਂ ਬੁਲਬੁਲੇਯਾ ਕਿ ਮੂਨਿਯਾਦਾਂ ਤੇਰੀਆਂ
ਕਿ ਮੂਨਿਯਾਦਾਂ ਤੇਰੀਆਂ

ਓ ੴ ਦਾ ਨਾਮ ਹੈ ਰਿਹਨਾ
ਓ ੴ ਦਾ ਨਾਮ ਹੈ ਰਿਹਨਾ
ਭਲੇਯਾ ਲੋਕਾ ਬੈਠ ਨੀ ਰਿਹਨਾ
ਬਾਰੋ ਬਾਰੀ ਜਾਣਾ ਪੈਣਾ
ਬਾਰੋ ਬਾਰੀ ਜਾਣਾ ਪੈਣਾ
ਓ ਬਾਰੋ ਬਾਰੀ ਜਾਣਾ ਪੈਣਾ
ਭਰਿਆ ਛੱਡ ਕੇ ਬੇੜੀਆਂ
ਪਾਣੀ ਦਿਆਂ
ਪਾਣੀ ਦਿਆਂ ਬੁਲਬੁਲੇਯਾ ਕਿ ਮੂਨਿਯਾਦਾਂ ਤੇਰੀਆਂ
ਪਾਣੀ ਦਿਆਂ ਬੁਲਬੁਲੇਯਾ ਕਿ ਮੂਨਿਯਾਦਾਂ ਤੇਰੀਆਂ

ਕਿ ਮੂਨਿਯਾਦਾਂ ਤੇਰੀਆਂ
ਪਾਣੀ ਦਿਆਂ ਬੁਲਬੁਲੇਯਾ ਕਿ ਮੂਨਿਯਾਦਾਂ ਤੇਰੀਆਂ
ਪਾਣੀ ਦਿਆਂ ਬੁਲਬੁਲੇਯਾ ਕਿ ਮੂਨਿਯਾਦਾਂ ਤੇਰੀਆਂ
ਕਿ ਮੂਨਿਯਾਦਾਂ ਤੇਰੀਆਂ

ਓ ਉੱਠ ਦੇ ਨਾ ਰਬ ਦਾ ਨਾਮ ਧਿਆਯਾ
ਕਦੇ ਨਾ ਰਬ ਦਾ ਨਾਮ ਧਿਆਯਾ
ਲੱਗ ਗੀ ਤੈਨੂੰ ਮੋਹ ਤੇ ਮਾਯਾ
ਐਵੇ ਹੀਰਾ ਨਾ ਜਨਮ ਗਵਾਯਾ
ਐਵੇ ਹੀਰਾ ਨਾ ਜਨਮ ਗਵਾਯਾ
ਐਵੇ ਹੀਰਾ ਨਾ ਜਨਮ ਗਵਾਯਾ
ਕਿ ਚਮਕੀਲੇ ਤੇਰੀਆਂ
ਪਾਣੀ ਦਿਆਂ
ਪਾਣੀ ਦਿਆਂ ਬੁਲਬੁਲੇਯਾ ਕਿ ਮੂਨਿਯਾਦਾਂ ਤੇਰੀਆਂ
ਪਾਣੀ ਦਿਆਂ ਬੁਲਬੁਲੇਯਾ ਕਿ ਮੂਨਿਯਾਦਾਂ ਤੇਰੀਆਂ
ਕਿ ਮੂਨਿਯਾਦਾਂ ਤੇਰੀਆਂ
Lyrics copyright : legal lyrics licensed by Lyricfind.
No unauthorized reproduction of lyric.

Comments for Pani Deya BulBuleya lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the bottom of the camera
2| symbol at the bottom of the house
3| symbol to the right of the trash
grid grid grid
grid grid grid
grid grid grid