song lyrics / Amar Singh Chamkila / Main Sarab Ban Gayi lyrics  | FRen Français

Main Sarab Ban Gayi lyrics

Performers Amar Singh ChamkilaAmarjot

Main Sarab Ban Gayi song lyrics by Amar Singh Chamkila official

Main Sarab Ban Gayi is a song in Panjabi

ਵੇ ਮੈਂ ਬਣ ਆਈ ਪਰੀ ਇਥੇ ਸੱਜ ਧੱਜ ਖੜੀ
ਬਣ ਆਈ ਪਰੀ ਇਥੇ ਸੱਜ ਧੱਜ ਖੜੀ
ਭੋਰ ਬਣ ਮਿੱਤਰਾ ਤੂੰ ਮੈ ਗੁਲਾਬ ਬਣ ਗਈ
ਗੁਲਾਬ ਬਣ ਗਈ ਗੁਲਾਬ ਬਣ ਗਈ
ਡੱਟ ਖੋਲ ਮਿੱਤਰਾ ਮੈਂ ਸ਼ਰਾਬ ਬਣ ਗਈ
ਸ਼ਰਾਬ ਬਣ ਗਈ ਸ਼ਰਾਬ ਬਣ ਗਈ
ਸ਼ਰਾਬ ਬਣ ਗਈ ਸ਼ਰਾਬ ਬਣ ਗਈ

ਚਿੱਤ ਪੀਣ ਨੂੰ ਨਾ ਕਰੇ ਤੈਨੂੰ ਵੇਖ ਕੇ ਨਾ ਸਰੇ
ਚਿੱਤ ਪੀਣ ਨੂੰ ਨਾ ਕਰੇ ਤੈਨੂੰ ਵੇਖ ਕੇ ਨਾ ਸਰੇ
ਨੀ ਤੂੰ ਮੱਲੋ ਮੱਲੀ ਵੈਲੀਆ ਨੀ ਜਾਵੇ ਡੰਗਦੀ
ਜਾਵੇ ਡੰਗਦੀ ਹੋ ਜਾਵੇ ਡੰਗਦੀ
ਨੀ ਜੱਟ ਬੁੱਕਦਾ ਫਿਰੁ ਜੇ ਪੀਲੀ ਲਾਲ ਰੰਗ ਦੀ
ਲਾਲ ਰੰਗ ਦੀ ਲਾਲ ਰੰਗ ਦੀ ਲਾਲ ਰੰਗ ਦੀ ਲਾਲ ਰੰਗ ਦੀ

ਚੱਕ ਜੁੱਗ ਦੀ ਸ਼ਰਾਬ ਵਿਚ ਗੁੱਤ ਮਿੱਤਰਾ
ਹੋ ਗਏ ਆਪਿਆ ਦੇ ਵਾਂਗੂ ਮੈਂ ਵੀ ਗੁੱਟ ਮਿੱਤਰਾ
ਗੁੱਟ ਨਾਗਣੀ ਵੇ ਢੰਗ ਢੰਗ ਮਾਰਨੋ ਨਾ ਸੰਗੇ
ਨਾਗਣੀ ਵੇ ਢੰਗ ਢੰਗ ਮਾਰਨੋ ਨਾ ਸੰਗੇ
ਹੁਣ ਜੋਬਨ ਤੂੰ ਭਰ ਲਾਇ ਸ਼ਬਾਬ ਬਣ ਗਈ ਸ਼ਬਾਬ ਬਣ ਗਈ ਸ਼ਬਾਬ ਬਣ ਗਈ
ਡੱਟ ਖੋਲ ਮਿੱਤਰਾ ਮੈਂ ਸ਼ਰਾਬ ਬਣ ਗਈ
ਸ਼ਰਾਬ ਬਣ ਗਈ ਸ਼ਰਾਬ ਬਣ ਗਈ
ਸ਼ਰਾਬ ਬਣ ਗਈ ਸ਼ਰਾਬ ਬਣ ਗਈ

ਤੈਨੂੰ ਰੱਬ ਨੇ ਨੀ ਜੋਬਨ ਦੇ ਨਾਲ ਲੱਭਿਆ
ਤੇਰੇ ਨੈਣਾ ਨੂੰ ਸਰਬ ਚ ਡੁਬੋ ਕੇ ਕਾਦੀਆ
ਓ ਤੇਰੀ ਅੱਖ ਦੀ ਨੀ ਮਾਰ ਸਾਥੋਂ ਹੋਣੀ ਨਾ ਸਹਾਰ
ਤੇਰੀ ਅੱਖ ਦੀ ਨੀ ਮਾਰ ਸਾਥੋਂ ਹੋਣੀ ਨਾ ਸਹਾਰ
ਖੋਰੇ ਚੰਦਰੀ ਜਵਾਨੀ ਤੇਰੀ ਕਿ ਮੰਗਦੀ ਕਿ ਮੰਗਦੀ ਕਿ ਮੰਗਦੀ
ਨੀ ਯਾਰ ਬੁੱਕਦਾ ਫਿਰੁ ਜੇ ਪੀਲੀ ਲਾਲ ਰੰਗ ਦੀ
ਲਾਲ ਰੰਗ ਦੀ ਲਾਲ ਰੰਗ ਦੀ ਲਾਲ ਰੰਗ ਦੀ ਲਾਲ ਰੰਗ ਦੀ

ਹੋਜੇ ਹੱਸ ਭਾਵੇ ਸਾਡੇ ਤੇ ਦਯਾਲ ਮਿੱਤਰਾ ਤੇਰੇ ਵੇ ਚਤੋ ਪੈਰ ਰਹਿੰਦਾ ਹੈ ਖ਼ਯਾਲ ਮਿੱਤਰਾ
ਜੋ ਤ੍ਰਿੰਜਣਾਂ ਚ ਜਾਵਾ ਨੀ ਮੈਂ ਤੇਰੇ ਗੁਣ ਗਾਵਾ ਤ੍ਰਿੰਜਣਾਂ ਚ ਜਾਵਾ ਨੀ ਮੈਂ ਤੇਰੇ ਗੁਣ ਗਾਵਾ
ਤੇਰੇ ਨਾਲ ਚਮਕੀਲਾ ਮੇਰੀ ਆ ਬਣ ਗਈ ਆ ਬਣ ਗਈ ਆ ਬਣ ਗਈ
ਡੱਟ ਖੋਲ ਮਿੱਤਰਾ ਮੈਂ ਸ਼ਰਾਬ ਬਣ ਗਈ
ਸ਼ਰਾਬ ਬਣ ਗਈ ਸ਼ਰਾਬ ਬਣ ਗਈ
ਸ਼ਰਾਬ ਬਣ ਗਈ ਸ਼ਰਾਬ ਬਣ ਗਈ

ਓ ਬੰਦ ਬੋਤਲੇ ਨੀ ਜਿੰਦ ਤੇਰੀ ਗਾਲ ਜਾਣਗੇ
ਕੱਚ ਸਣੇ ਤੈਨੂੰ ਵੈਲੀ ਨੀ ਨਿਗਾਲ ਜਾਣਗੇ
ਓ ਵੈਲੀਆ ਨੂੰ ਦਾਰੂ ਫੱਕਾ ਮਾਰੇ ਅਮਲੀ ਨੂੰ ਧੱਕਾ
ਵੈਲੀਆ ਨੂੰ ਦਾਰੂ ਫੱਕਾ ਮਾਰੇ ਅਮਲੀ ਨੂੰ ਧੱਕਾ
ਭੋਰਾ ਖਾਨ ਨੂੰ ਜੇ ਮਿਲੇ ਨਾ ਦਿਹਾੜੀ ਲੱਗਦੀ
ਦਿਹਾੜੀ ਲੱਗਦੀ ਦਿਹਾੜੀ ਲੱਗਦੀ
ਨੀ ਜੱਟ ਬੁੱਕਦਾ ਫਿਰੁ ਜੇ ਪੀਲੀ ਲਾਲ ਰੰਗ ਦੀ
ਲਾਲ ਰੰਗ ਦੀ ਲਾਲ ਰੰਗ ਦੀ ਲਾਲ ਰੰਗ ਦੀ ਲਾਲ ਰੰਗ ਦੀ
Lyrics copyright : legal lyrics licensed by Lyricfind.
No unauthorized reproduction of lyric.
Writers: AMAR SINGH CHAMKILA, CHARANJIT AHUJA
Copyright: Royalty Network

Comments for Main Sarab Ban Gayi lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the right of the eye
2| symbol to the left of the helmet
3| symbol at the top of the cloud
grid grid grid
grid grid grid
grid grid grid