song lyrics / Amar Singh Chamkila / Koy Lay Chalia Muklave lyrics  | FRen Français

Koy Lay Chalia Muklave lyrics

Performers Amar Singh ChamkilaAmarjot

Koy Lay Chalia Muklave song lyrics by Amar Singh Chamkila official

Koy Lay Chalia Muklave is a song in Panjabi

ਤੂੰ ਰੱਜ ਕੇ ਰੂਪ ਹੰਡਾਲੀਆਂ ਵੇ ਚਾਹ ਆਪਣਾ ਚੋਬਰਾਂ ਲਾਹ ਲਿਆ ਵੇ
ਤੂੰ ਰੱਜ ਕੇ ਰੂਪ ਹੰਡਾਲੀਆਂ ਵੇ ਚਾਹ ਆਪਣਾ ਚੋਬਰਾਂ ਲਾਹ ਲਿਆ ਵੇ
ਮੈਂ ਮਰ ਜਾ ਹਨ ਦੀਆ ਵੇ ਮੇਰੀ ਪੇਸ਼ ਕੋਈ ਨਾ ਜਾਵੇ
ਰੋਂਦੀ ਕੁਰਲੋਂਦੀ ਨੂੰ ਵੇ ਕੋਈ ਲੈ ਚਲਿਆ ਮੁਕਲਾਵੇ
ਰੋਂਦੀ ਕੁਰਲੋਂਦੀ ਨੂੰ ਵੇ ਕੋਈ ਲੈ ਚਲਿਆ ਮੁਕਲਾਵੇ

ਹੋ ਦਿਨ ਕਿਦੇ ਆਸਰੇ ਕੱਟੂਗਾ ਕੀਨੁ ਦੁੱਖ ਵੈਰਨੇ ਦਸੁਗਾ
ਦਿਨ ਕਿਦੇ ਆਸਰੇ ਕੱਟੂਗਾ ਕੀਨੁ ਦੁੱਖ ਵੈਰਨੇ ਦਸੁਗਾ
ਵਚਨਾਂ ਤੋਂ ਫਿਰ ਗਈ ਨੀ ਕਰ ਕੇ ਕੋਲ ਜੁਬਾਨੋ ਹਾਰੀ
ਤੇਰੀ ਜਾਂਦੀ ਡੋਲੀ ਨੀ ਦੇਖ ਕੇ ਤਾਹ ਮੁੰਡੇ ਨੇ ਮਾਰੀ
ਤੇਰੀ ਜਾਂਦੀ ਡੋਲੀ ਨੀ ਦੇਖ ਕੇ ਤਾਹ ਮੁੰਡੇ ਨੇ ਮਾਰੀ

ਮੈਂ ਲੁੱਕ ਲੁੱਕ ਰੋਂਦੀ ਸੀ ਰੋਂਦੀ ਸੀ ਵੇ ਮੇਰੀ ਪੇਸ਼ ਕੋਈ ਨਾ ਚੱਲੀ
ਤੇਰੇ ਹਿਜਰ ਚ ਮਰ ਗਈ ਠਰ ਗਈ ਵੇ ਸੋਹਣਿਆ ਰੋ ਰੋ ਹੋ ਗਈ ਚੱਲੀ
ਹੱਥੀਂ ਰੋਂ ਕਲੀਰੇ ਵੇ ਰਤੜਾ ਚੂੜਾ ਵਡ ਵਡ ਖਾਵੇ
ਰੋਂਦੀ ਕੁਰਲੋਂਦੀ ਨੂੰ ਵੇ ਕੋਈ ਲੈ ਚਲਿਆ ਮੁਕਲਾਵੇ
ਰੋਂਦੀ ਕੁਰਲੋਂਦੀ ਨੂੰ ਵੇ ਕੋਈ ਲੈ ਚਲਿਆ ਮੁਕਲਾਵੇ

ਤੈਨੂੰ ਚਾਹ ਮੁਕਲਾਵੇ ਦਾ ਮੁਕਲਾਵੇ ਦਾ ਹਾਏ ਨੀ ਖੜੇ ਰੋਂਦੇ ਆਰ ਪਿਆਰੇ
ਹੋ ਅੱਖੀਆਂ ਓਹਲੇ ਨੀ ਓਹਲੇ ਨੀ ਹੈ ਤੂੰ ਸਬ ਭੁੱਲ ਜੇ ਗੀ ਮੁਟਿਆਰੇ
ਪੈ ਗਿਆ ਵਿਛੋੜਾ ਨੀ ਹਾਏ ਫਿਰਗੀ ਸੀਨੇ ਤੇਜ ਕਤਾਰੀ
ਤੇਰੀ ਜਾਂਦੀ ਡੋਲੀ ਨੀ ਦੇਖ ਕੇ ਤਾਹ ਮੁੰਡੇ ਨੇ ਮਾਰੀ
ਤੇਰੀ ਜਾਂਦੀ ਡੋਲੀ ਨੀ ਦੇਖ ਕੇ ਤਾਹ ਮੁੰਡੇ ਨੇ ਮਾਰੀ

ਮੇਰੀ ਭੁੱਲ ਚੁੱਕ ਮਾਫਕਰੀ ਮਾਫਕਰੀ ਮੈਂ ਮਜਬੂਰ ਸੋਹਣਿਆ ਹੋਗਈ
ਇੱਕ ਪੱਲ ਨਾ ਜੀਓਂਦੀ ਸੀ ਜੀਓਂਦੀ ਸੀ ਅੱਜ ਤੈਥੋਂ ਦੂਰ ਸੋਹਣਿਆ ਹੋਗਈ
ਮੇਲੇ ਹੋਣ ਸਬੱਬੀ ਵੇ ਹਾਏ ਰੱਬ ਵਿਛੜੇ ਕਦੋ ਮਿਲਾਵੈ
ਰੋਂਦੀ ਕੁਰਲੋਂਦੀ ਨੂੰ ਵੇ ਕੋਈ ਲੈ ਚਲਿਆ ਮੁਕਲਾਵੇ
ਰੋਂਦੀ ਕੁਰਲੋਂਦੀ ਨੂੰ ਵੇ ਕੋਈ ਲੈ ਚਲਿਆ ਮੁਕਲਾਵੇ

ਹੋ ਜੱਗ ਦੁ ਉਲਾੰਬੇ ਨੀ ਉਲਾੰਬੇ ਨੀਹਾਏ ਨੀ ਯਾਰ ਹੱਥ ਚਾੜ ਕੇ ਬਹਿ ਗਿਆ
ਜੁਨ ਲੱਗ ਗਈ ਯਾਰਾ ਦੀ ਹਾਏ ਯਾਰਾ ਦੀ ਹਾਏ ਨੀ ਕੋਈ ਕੁੰਜ ਵਿਆਹ ਕੇ ਲੇਗੀਆਂ
ਤੁਰ ਪਿਆ ਚਮਕੀਲਾ ਨੀ ਕਰ ਕੇ ਟਿੱਲੇ ਵੱਲ ਤਿਆਰੀ
ਤੇਰੀ ਜਾਂਦੀ ਡੋਲੀ ਨੀ ਦੇਖ ਕੇ ਤਾਹ ਮੁੰਡੇ ਨੇ ਮਾਰੀ
ਤੇਰੀ ਜਾਂਦੀ ਡੋਲੀ ਨੀ ਦੇਖ ਕੇ ਤਾਹ ਮੁੰਡੇ ਨੇ ਮਾਰੀ

ਰੋਂਦੀ ਕੁਰਲੋਂਦੀ ਨੂੰ ਵੇ ਕੋਈ ਲੈ ਚਲਿਆ ਮੁਕਲਾਵੇ
ਰੋਂਦੀ ਕੁਰਲੋਂਦੀ ਨੂੰ ਵੇ ਕੋਈ ਲੈ ਚਲਿਆ ਮੁਕਲਾਵੇ
ਰੋਂਦੀ ਕੁਰਲੋਂਦੀ ਨੂੰ ਵੇ ਕੋਈ ਲੈ ਚਲਿਆ ਮੁਕਲਾਵੇ
Lyrics copyright : legal lyrics licensed by Lyricfind.
No unauthorized reproduction of lyric.
Writers: AMAR SINGH CHAMKILA, CHARANJIT AHUJA
Copyright: Royalty Network

Comments for Koy Lay Chalia Muklave lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the bottom of magnifying glass
2| symbol at the bottom of the trash
3| symbol to the left of the calculator
grid grid grid
grid grid grid
grid grid grid