song lyrics / Amar Singh Chamkila / Je Hove Dhol Sharabi lyrics  | FRen Français

Je Hove Dhol Sharabi lyrics

Performers Amar Singh ChamkilaAmarjot

Je Hove Dhol Sharabi song lyrics by Amar Singh Chamkila official

Je Hove Dhol Sharabi is a song in Panjabi

ਜਿਹੜੀ ਨਾਰ ਪਤੀ ਨੂੰ ਘੁਰੇ ਫੜ ਕੇ ਢੰਗ ਲਾਲੀਏ ਮੁਰੇ
ਕੁੱਟ ਕੁੱਟ ਹੱਡ ਕਰ ਦੀਏ ਦੂਓਰੇ ਤੇ ਅਦਿਆ ਲਾ ਲਈਏ
ਓ ਫੜ ਕੇ ਤੀਵੀਂ ਨੂੰ ਕੱਚ ਵਾਂਗੂ ਖੜਕਾ ਦਈਏ
ਫੜ ਕੇ ਤੀਵੀਂ ਨੂੰ ਕੱਚ ਵਾਂਗੂ ਖੜਕਾ ਦਈਏ

ਨੀ ਜੇ ਪੈ ਗਯਾ ਸ਼ਰਾਬੀ ਪੱਲੇ ਘਰਦੇ ਪੰਨਦਾ ਹੋਵੇ ਕੱਲੇ
ਨੀ ਜੇ ਪਲੰਗ ਅਲਮਾਰੀ ਮੱਲੇ ਪਰਾ ਨੂੰ ਢਾਹ ਲਈਏ
ਜੇ ਹੋਵੇ ਢੋਲ ਸ਼ਰਾਬੀ ਨੀ ਕੁੰਨਡਾ ਲਾ ਲਈਏ
ਜੇ ਹੋਵੇ ਢੋਲ ਸ਼ਰਾਬੀ ਨੀ ਕੁੰਨਡਾ ਲਾ ਲਈਏ

ਹੋ ਜੇ ਘਰ ਯਾਰਵੈਲੀ ਆ ਜਾਵੇ ਵੋਹਟੀ ਅਨ ਪਾਣੀ ਨਾ ਲੈ ਆਵੇ
ਦੇਖ ਕੇ ਮੱਥੇ ਤਯੋਡਿਆ ਪਾਵੇ ਬਈ ਕੰਨ ਮੱਲ ਦਈਏ
ਓ ਫੜ ਕੇ ਖੋਟਣਾ ਤਕੜੇ ਵਰਗੀ ਕਰ ਦਈਏ
ਫੜ ਕੇ ਖੋਟਣਾ ਤਕੜੇ ਵਰਗੀ ਕਰ ਦਈਏ

ਨੀ ਜੇ ਮੁਕਜੇ ਘਰ ਚੋ ਆਟਾ ਕਹਿਦੋ ਮਾਂਜੋ ਪਤੀ ਜੀ ਬਾੰਟਾ
ਕੰਨੋ ਫੜ ਕੇ ਕਹੀਏ ਕਾਕਾ ਗਿਣ ਲੈ ਨਿਆਣੇ ਵੇ
ਚੂਹੇ ਨੱਚਣ ਪੜੋਲੇ ਮੁੱਕ ਗਏ ਦਾਣੇ ਵੇ
ਚੂਹੇ ਨੱਚਣ ਪੜੋਲੇ ਮੁੱਕ ਗਏ ਦਾਣੇ ਵੇ

ਐਵੇ ਫੋਕਾ ਰੋਬ ਜਮਾਕੇ ਮੁੱਛਾ ਨੂੰ ਵੱਟ ਚੜਾ ਕੇ
ਵੋਹਟੀ ਰੱਖੀਏ ਥੱਲੇ ਲਾ ਕੇ ਤੇ ਨਜਰਾ ਪੜ ਲਈਏ
ਅੜੇ ਥੁੜੇ ਨੂੰ ਪੈਰਾਂ ਦੇ ਵਿਚ ਧਰ ਲਈਏ
ਅੜੇ ਥੁੜੇ ਨੂੰ ਪੈਰਾਂ ਦੇ ਵਿਚ ਧਰ ਲਈਏ

ਆ ਲੈ ਜਾਨ ਗੋਦੀ ਚ ਫੜ ਲੈ ਮੈਂ ਤਾ ਜਾਣੀ ਪੇਕੇ ਵੜ ਵੇ (ਆਏ ਹਾਏ ,ਕਿਊ )
ਭਾਵੇਂ ਪੈਰਾਂ ਤੇ ਸਰ ਧਰ ਲੈ ਆਪੇ ਆਖੁ ਨੀ
ਹੁਣ ਫਸਿਆ ਝਾੜ ਦੇ ਤਿੱਲੇ ਵਾਂਗੂ ਝਾਕੁ ਨੀ (ਮਾਰੇ ਗਏ )
ਹੁਣ ਫਸਿਆ ਝਾੜ ਦੇ ਤਿੱਲੇ ਵਾਂਗੂ ਝਾਕੁ ਨੀ

ਓ ਮਰ ਗਏ ਗੱਲ ਕਸੂਤੀ ਕੇਹ ਗਈ ਕਿਹੜੇ ਰਾਹ ਚੰਦਰੀ ਪੈ ਗਈ
ਅੱਜ ਤਾ ਪੀਤੀ ਸਾਰੀ ਲੈ ਗਈ ਛੱਡ ਗਈ ਧੰਦੇ ਨੂੰ
ਓ ਗੁੰਡੇ ਲੈਣ ਵਿਚ ਲੌਂਦੀ ਤੀਵੀਂ ਬੰਦੇ ਨੂੰ
ਗੁੰਡੇ ਲੈਣ ਵਿਚ ਲੌਂਦੀ ਤੀਵੀਂ ਬੰਦੇ ਨੂੰ

ਹੁਣ ਹੱਥ ਚੁੱਲ੍ਹੇ ਵਿਚ ਜਲਾਲੀ ਆਪੇ ਰੋਟੀ ਟੁੱਕ ਪਕਾਲੀ
ਹੁਣ ਚਮਕੀਲੇ ਬੰਦੇ ਖਾਲੀ ਵੇ ਮਸਤਾਕਾ ਦੀ
ਮਾਲ ਗੱਡੀ ਤੋਂ ਲੰਮੀ ਲੈਣ ਜਵਾਕਾਂ ਦੀ
ਮਾਲ ਗੱਡੀ ਤੋਂ ਲੰਮੀ ਲੈਣ ਜਵਾਕਾਂ ਦੀ
Lyrics copyright : legal lyrics licensed by Lyricfind.
No unauthorized reproduction of lyric.
Writers: AMAR SINGH CHAMKILA, CHARANJIT AHUJA
Copyright: Royalty Network, Warner Chappell Music, Inc.

Comments for Je Hove Dhol Sharabi lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the left of the house
2| symbol at the bottom of the star
3| symbol to the left of the television
grid grid grid
grid grid grid
grid grid grid