song lyrics / Amar Singh Chamkila / Gaddi Te Likha Lay lyrics  | FRen Français

Gaddi Te Likha Lay lyrics

Performers Amar Singh ChamkilaAmarjot

Gaddi Te Likha Lay song lyrics by Amar Singh Chamkila official

Gaddi Te Likha Lay is a song in Panjabi

ਹੋਵੇ ਨਿਤ ਨਵੇਂ ਮੁਕਲਾਵੇ ਨੀ
ਰੀਝ ਢੋਂਦੇ ਦੀਆ ਲਾਵੇ
ਰੰਨਾਂ ਦਾ ਦਾਰੂ ਓ ਸਰਕੀ ਤਾਰੂ
ਰੰਨਾਂ ਦਾ ਦਾਰੂ ਨੀ ਸਰਕੀ ਤਾਰੂ
ਹੈ ਨੀ ਪੰਜੇ ਉਂਗਲਾਂ ਘਯੋ ਵਿਚ
ਓ ਤਾ ਫਿਰੇ ਪਿਓਂਦਾ, ਓ ਤਾ ਫਿਰੇ ਪਿਓਂਦਾ
ਕੁੱਲੂ ਕਰੇ ਕਵਲੀਆਂ ਨੀ ਰਬ ਸਿਧੀਆਂ ਪੋਂਦਾ
ਕੁੱਲੂ ਕਰੇ ਕਵਲੀਆਂ ਨੀ ਰਬ ਸਿਧੀਆਂ ਪੋਂਦਾ

ਪਿਛਲੇ ਵਰੇ ਤੂੰ ਮਾਹੀ ਆਕੇ ਝੂਟੇ ਗੇਰ ਗੱਡੀ ਨੂੰ ਲਾਕੇ
ਫੋਟੋ ਰੱਖ ਲੈ ਮੇਰੀ ਚੜਾਕੇ ਮਨਾਂ ਤਾਂ ਮਿੱਤਰਾ
ਗੱਡੀ ਤੇ ਲਿਖਾ ਲੈ ਮੇਰਾ ਨਾਂ ਮਿੱਤਰਾ (ਹੋਏ ਹੋਏ)
ਗੱਡੀ ਤੇ ਲਿਖਾ ਲੈ ਮੇਰਾ ਨਾਂ ਮਿੱਤਰਾ (ਹੋਏ ਹੋਏ)

ਉਹ ਲੱਗ ਪਈਆਂ ਨਵੀਆਂ ਰੋਗ ਸੌਗਾਤਾਂ
ਪਾਈਏ ਸੜਕਾਂ ਦੇ ਨਾਲ ਬਾਤਾਂ
ਲਈਏ ਪੋਹ ਮਾਘ ਦੀਆਂ ਰਾਤਾਂ
ਸਹਿਣੇ ਚਲ ਰਾਣੀਏ
ਰੱਬ ਤੇਰਾ ਰਾਖਾ ਮੇਰੀ ਚਲ ਰਾਣੀਏ (ਹੋਏ ਹੋਏ)
ਰੱਬ ਤੇਰਾ ਰਾਖਾ ਮੇਰੀ ਚਲ ਰਾਣੀਏ (ਹੋਏ ਹੋਏ)

ਹੋਏ ਹੋਏ ਹੋਏ ਹੋਏ

ਜਦੋ ਗੇੜਾ ਦੂਰ ਦਾ ਲਾਉਂਦਾ ਵੇ ਤੂੰ ਫਿਰੇ ਬਾਗੀਆਂ ਪਾਉਂਦਾ
ਤੈਨੂੰ ਕਦੇ ਨਾ ਚੇਤਾ ਆਉਂਦਾ ਮੈਨੂੰ ਲਗੇ ਡਰ ਵੇ
ਦੂਰ ਦੇ ਨਾ ਗੇੜੇ ਬਹੁਤੇ ਲਾਇਆ ਕਰ ਵੇ (ਹੋਏ ਹੋਏ)
ਦੂਰ ਦੇ ਨਾ ਗੇੜੇ ਬਹੁਤੇ ਲਾਇਆ ਕਰ ਵੇ (ਹੋਏ ਹੋਏ)

ਓ ਗੱਡੀ ਨਵੀ ਕਡਾ ਕੇ ਲਿਆਂਦੀ ਬਣ ਗਈ ਯਾਰਾਂ ਦੀ ਹੁਣ ਚਾਂਦੀ
ਬਣ ਲਈ ਰਾਣੀ ਨਾਲ ਪਰਾਂਦੀ ਸੂਹੇ ਰੰਗ ਵਰਗੀ
ਪੋ ਪੋ ਤੇ ਗੀਜ ਗਈ ਪਤੰਗ ਵਰਗੀ (ਹੋਏ ਹੋਏ)
ਪੋ ਪੋ ਤੇ ਗੀਜ ਗਈ ਪਤੰਗ ਵਰਗੀ (ਹੋਏ ਹੋਏ)

ਹੋਏ ਹੋਏ ਹੋਏ ਹੋਏ

ਗੱਡੀ ਵੋਟੀ ਵਾਂਗ ਸ਼ਿੰਗਾਰੀ ਤੈਨੂੰ ਮੈਥੋਂ ਵੱਧ ਪਿਆਰੀ
ਕਾਦੀ ਲਾਈ ਤੇਰੇ ਨਾਲ ਯਾਰੀ ਕੀਤਾ ਵਾਲ ਵਾਲ ਵੇ
ਮੁੜਦੇ ਗੇੜੇ ਨੂੰ ਲੈਕੇ ਚਲੀ ਨਾਲ ਵੇ (ਹੋਏ ਹੋਏ)
ਮੁੜਦੇ ਗੇੜੇ ਨੂੰ ਲੈਕੇ ਚਲੀ ਨਾਲ ਵੇ (ਹੋਏ ਹੋਏ)

ਓ ਨਾਲ ਪਾਰਿ ਨਾਗਣੀ ਕਾਲੀ
ਸਾਰੇ ਨਸ਼ੇ ਚ ਮੁੜ ਗਏ ਚਾਲੀ
ਨੀ ਤੇ ਰੇਸ਼ਮ ਵਰਗੀ ਗਾਲੀ
ਹਾਏ ਜਰਦੇ ਦਾ ਜਾਗ ਨੀ
Motion ਬਨੌਂਦੀ ਬਿੱਲੋ ਕਾਲੀ ਨਾਗਣੀ (ਹੋਏ ਹੋਏ)
Motion ਬਨੌਂਦੀ ਬਿੱਲੋ ਕਾਲੀ ਨਾਗਣੀ (ਹੋਏ ਹੋਏ)

ਹੋਏ ਹੋਏ ਹੋਏ ਹੋਏ

ਕੀਤੇ ਕਿ driver ਆ ਨੂੰ ਦਸ ਥਾਰਾ
ਰੰਨਾਂ ਖ਼ਰ ਸੋਨੇ ਦੀਆ ਤਾਰਾ
ਵੇਖਣ ਰਾਹ ਚ ਬੋਹਰੀਆਂ ਨਾਰਾ
ਘਰੇ ਛੱਡ ਜਾਣ ਵੇ
ਰੇਸ਼ਮੀ ਰਜਾਈਆਂ ਵਡ ਵਡ ਖਾਣ ਵੇ (ਹੋਏ ਹੋਏ)
ਰੇਸ਼ਮੀ ਰਜਾਈਆਂ ਵਡ ਵਡ ਖਾਣ ਵੇ (ਹੋਏ ਹੋਏ)

ਨੀ ਬੁਰੀਆਂ ਨਜ਼ਰਾਂ ਦੇ ਮੂੰਹ ਕਾਲੇ
ਕਰਦੇ ਐਸ਼ truck ਆ ਵਾਲੇ
ਪੱਕੇ ਯਾਰ hotel ਆ ਵਾਲੇ
ਨੀ ਚਮਕੀਲਾ ਦਸ ਦਾ (ਬੁਰੱਰਰਾ)
ਤੇਰੇ ਨਾ ਤੇ ਬੋਤਲਾਂ ਦੇ ਡਟ ਪਟ ਦਾ (ਹੋਏ ਹੋਏ)

ਗੱਡੀ ਤੇ ਲਿਖਾ ਲੈ ਮੇਰਾ ਨਾਂ ਮਿੱਤਰਾ (ਹੋਏ ਹੋਏ)

ਓ ਬਿੱਲੋ ਤੇਰੇ ਨਾ ਤੇ ਬੋਤਲਾਂ ਦੇ ਡਟ ਪਟ ਦਾ (ਹੋਏ ਹੋਏ)
ਬੁਰੱਰਰਾ
Lyrics copyright : legal lyrics licensed by Lyricfind.
No unauthorized reproduction of lyric.
Writers: AMAR SINGH CHAMKILA, CHARANJIT AHUJA
Copyright: Royalty Network

Comments for Gaddi Te Likha Lay lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the top of the suitcase
2| symbol to the left of the heart
3| symbol at the top of the cloud
grid grid grid
grid grid grid
grid grid grid