song lyrics / Amar Singh Chamkila / Chak Lau Driveroo Purje Noon Jhankar Beats lyrics  | FRen Français

Chak Lau Driveroo Purje Noon Jhankar Beats lyrics

Performers Amar Singh ChamkilaDJ MHD INDAmarjotDJ Harshit Shah

Chak Lau Driveroo Purje Noon Jhankar Beats song lyrics by Amar Singh Chamkila official

Chak Lau Driveroo Purje Noon Jhankar Beats is a song in Panjabi

ਹੋ ਚੁਨੀਂਣ ਦੇ ਵਿੱਚ ਨਟੀ ਆਈ
ਹੋ ਚੁਨੀਂਣ ਦੇ ਵਿੱਚ ਨਟੀ ਆਈ
ਭੁਖਿਆ ਨੂੰ ਮਸਾਂ ਖੀਰ ਪਿਆਈ
ਭੁਖਿਆ ਨੂੰ ਮਸਾਂ ਖੀਰ ਪਿਆਈ
ਹੱਥ ਫਾੜ ਕੇ ਦਿੰਦਾ ਵਾ ਰੱਬ
ਆਪੇ ਮੇਲ ਕਰਾਵੇ
ਉਹ ਚਕਲੋ ਚਕਲੋ
ਹੋ ਚਕਲੋ driver ਓ ਪੁਰਜੇ ਨੂੰ ਨਿਕਲ ਹੱਥੋਂ ਨਾ ਜਾਵੇ
ਹੋ ਚਕਲੋ driver ਓ ਪੁਰਜੇ ਨੂੰ ਨਿਕਲ ਹੱਥੋਂ ਨਾ ਜਾਵੇ

ਹਾਏ ਰੱਬਾ ਮੇਰੀ ਜਾਨ ਬਚਾ ਲੈ
ਹੁਣ ਨਾ ਮੇਰੇ ਤੋਂ ਹੱਥ ਜੂੜਾ ਲੈ
ਹਾਏ ਰੱਬਾ ਮੇਰੀ ਜਾਨ ਬਚਾ ਲੈ
ਹੁਣ ਨਾ ਮੇਰੇ ਤੋਂ ਹੱਥ ਜੂੜਾ ਲੈ
ਸੱਚ ਪੁਛਿ ਹੋ ਗਯਾ ਮੇਰਾ ਆਂਦੀ ਜਾਂਦੀ ਖੜ ਗਈ
ਹਾਏ ਰਬਾ ਵਿੱਚ ਟਰੱਕ ਆ ਦੇ ਮੈ feat ਵਰਗੀ ਅੜ ਗਯੀ
ਹਾਏ ਰਬਾ ਵਿੱਚ ਟਰੱਕ ਆ ਦੇ ਮੈਂ feat ਵਰਗੀ ਅੜ ਗਯੀ

ਅਓ ਖਾਲੋ ਜਰਦੇ ਛਕਲੋ ਮਾਵੇ ਅੱਖਾਂ ਕਰਲੋ ਤਤੀਆਂ
ਖਾਲੋ ਜਰਦੇ ਛਕਲੋ ਮਾਵੇ ਅੱਖਾਂ ਕਰਲੋ ਤਤੀਆਂ
ਹਾਏ ਬੇਲੀ ਵਰਗੀ ਨਾਰ ਦੀਆਂ ਬਾਹਾਂ ਤੇ ਪਾਣੀਆਂ ਬਖੀਆਂ
ਹਾਏ ਬੇਲੀ ਵਰਗੀ ਨਾਰ ਦੀਆਂ ਬਾਹਾਂ ਤੇ ਪਾਣੀਆਂ ਬਖੀਆਂ
ਹਾਏ ਬਿਨਾ ਪੀਤੇ ਉਹ ਬੋਤਲ ਵਰਗੀ
ਬਿਨਾ ਪੀਤੇ ਉਹ ਬੋਤਲ ਵਰਗੀ
ਦੂਣਾ ਨਸ਼ਾ ਕਰਾਵੇ
ਉਹ ਚਕਲੋ ਚਕਲੋ ਚਾਕ
ਹੋ ਚਕਲੋ driver ਓ ਪੁਰਜੇ ਨੂੰ ਨਿਕਲ ਹੱਥੋਂ ਨਾ ਜਾਵੇ

ਕੋਈ ਮਾਰਦਾ ਹੈ ਅੱਖ ਮਟਕੇ ਕੋਈ ਮਰਦਾ ਕੁਣੀ
ਕੋਈ ਤਾੜਦਾ ਹੈ ਓਹਲੇ ਹੋਕੇ ਵੱਟ ਕੇ ਮੁਛਾਂ ਦੀ ਪੂਣੀ
ਕੋਈ ਤਾੜਦਾ ਹੈ ਓਹਲੇ ਹੋਕੇ ਵੱਟ ਕੇ ਮੁਛਾਂ ਦੀ ਪੂਣੀ
ਕੋਈ ਕਹੇ ਮੈਨੂੰ ਗਾਜਰ ਵਰਗੀ ਕੋਈ ਕਹੇ ਦੁੱਧ ਵਰਗੀ
ਹਾਏ ਰਬਾ ਵਿੱਚ ਟਰੱਕ ਆ ਦੇ ਮੈ feat ਵਰਗੀ ਅੜ ਗਯੀ
ਹਾਏ ਰਬਾ ਵਿੱਚ ਟਰੱਕ ਆ ਦੇ ਮੈਂ feat ਵਰਗੀ ਅੜ ਗਯੀ
Lyrics copyright : legal lyrics licensed by Lyricfind.
No unauthorized reproduction of lyric.

Comments for Chak Lau Driveroo Purje Noon Jhankar Beats lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the bottom of the padlock
2| symbol at the top of magnifying glass
3| symbol to the left of the cloud
grid grid grid
grid grid grid
grid grid grid