song lyrics / Amar Singh Chamkila / Bapu Sada Gum Ho Gaya lyrics  | FRen Français

Bapu Sada Gum Ho Gaya lyrics

Performers Amar Singh ChamkilaAmarjot

Bapu Sada Gum Ho Gaya song lyrics by Amar Singh Chamkila official

Bapu Sada Gum Ho Gaya is a song in Panjabi

ਕੀ ਹੋ ਗਿਆ ਵੇ ਜੱਟਾ ਕੀ ਹੋ ਗਿਆ
ਲੱਭਦਾ ਫਿਰੇ ਵੇ ਤੇਰਾ ਕੀ ਖੋ ਗਿਆ

ਤੇਰੀ ਮਾਂ ਦੀ ਤਲਾਸ਼ੀ ਲੈਣੀ
ਨੀਂ ਬਾਪੂ ਸਾਡਾ ਗੁਮ ਹੋ ਗਿਆ

ਕੀ ਹੋ ਗਿਆ ਵੇ ਜੱਟਾ ਕੀ ਹੋ ਗਿਆ
ਲੱਭਦਾ ਫਿਰੇ ਵੇ ਤੇਰਾ ਕੀ ਖੋ ਗਿਆ

ਤੇਰੀ ਮਾਂ ਦੀ ਤਲਾਸ਼ੀ ਲੈਣੀ
ਨੀਂ ਬਾਪੂ ਸਾਡਾ ਗੁਮ ਹੋ ਗਿਆ

ਕੀ ਹੋ ਗਿਆ ਵੇ ਜੱਟਾ ਕੀ ਹੋ ਗਿਆ
ਲੱਭਦਾ ਫਿਰੇ ਵੇ ਤੇਰਾ ਕੀ ਖੋ ਗਿਆ

ਦੁਏ ਤੀਏ ਦਿਨ ਬੇਬੇ ਨਿੱਤ ਇਥੇ ਆਉਂਦੀ ਸੀ
ਗੱਲੀ ਬਾਤੀ ਮੈਂ ਤਾ ਓਹਨੂੰ ਬੜਾ ਸਮਝਾਉਂਦੀ ਸੀ

ਗੱਲ ਪਿੰਡ ਚ ਬੁਝੀ ਨਾ ਹੁਣ ਰਹਿਣੀ
ਨੀਂ ਬੁੱਢਾ ਸਾਡਾ ਕਿੱਥੇ ਖੋ ਗਿਆ

ਕੀ ਹੋ ਗਿਆ ਵੇ ਜੱਟਾ ਕੀ ਹੋ ਗਿਆ
ਲੱਭਦਾ ਫਿਰੇ ਵੇ ਤੇਰਾ ਕੀ ਖੋ ਗਿਆ

ਤੇਰੀ ਮਾਂ ਦੀ ਤਲਾਸ਼ੀ ਲੈਣੀ
ਨੀਂ ਬਾਪੂ ਸਾਡਾ ਗੁਮ ਹੋ ਗਿਆ

ਕੀ ਹੋ ਗਿਆ ਵੇ ਜੱਟਾ ਕੀ ਹੋ ਗਿਆ
ਲੱਭਦਾ ਫਿਰੇ ਵੇ ਤੇਰਾ ਕੀ ਖੋ ਗਿਆ

ਤੇਰੀ ਬੁੜ੍ਹੀ ਸਾਡਾ ਬਾਪੂ ਨਵਾਂ ਚੰਦ ਚਾੜ ਗਏ
ਕਿੱਥੇ ਦਿਨ ਕੱਟੀਏ ਜਿਓਂਦਿਆਂ ਨੂ ਮਾਰ ਗਏ
ਮੰਜੀ ਸੀਵੇਯਾ ਚ ਦੋਹਾਂ ਡਹਿਣੀ
ਨੀਂ ਬੁੱਢਾ ਸਾਡਾ ਕਿੱਥੇ ਖੋ ਗਿਆ

ਕੀ ਹੋ ਗਿਆ ਵੇ ਜੱਟਾ ਕੀ ਹੋ ਗਿਆ
ਲੱਭਦਾ ਫਿਰੇ ਵੇ ਤੇਰਾ ਕੀ ਖੋ ਗਿਆ

ਤੇਰੀ ਮਾਂ ਦੀ ਤਲਾਸ਼ੀ ਲੈਣੀ
ਨੀਂ ਬਾਪੂ ਸਾਡਾ ਗੁਮ ਹੋ ਗਿਆ

ਕੀ ਹੋ ਗਿਆ ਵੇ ਜੱਟਾ ਕੀ ਹੋ ਗਿਆ
ਲੱਭਦਾ ਫਿਰੇ ਵੇ ਤੇਰਾ ਕੀ ਖੋ ਗਿਆ

ਰੱਬ ਜਾਣੇ ਖੋਰੇ ਏਹੇ ਕਿਮੇ ਕੁੰਡੀ ਅੜ੍ਹ ਗਈ
ਕਿਮੇ ਕੁੰਡੀ ਅੜ੍ਹ ਗਈ
ਤੈਨੂੰ ਪਤਾ ਜਦੋ ਤੇਰੀ ਮਾਂ ਤੈਨੂੰ ਮਿਲਣ ਆਉਂਦੀ ਸੀ
ਹਾਂ ਉਹ ਮੈਨੂੰ ਮਿਲਣ ਆਉਂਦੀ ਸੀ
ਪਰ ਉਹ ਤੈਨੂੰ ਕਾਨੂੰ ਸਾਡੇ ਬਾਪੂ ਨੂੰ ਮਿਲਣ ਆਉਂਦੀ ਸੀ
ਜਾ ਵੇ ਜਾ
ਓਦੋ ਤੂੰ ਵੀ ਪਤਾ ਕਿ ਕਰਦੀ ਸੀ
ਕਿ
ਇਕੋ ਥਾਲੀ ਦੇ ਵਿੱਚ ਨਾ ਖੀਰ ਪਾਕੇ ਦੇ ਦਿੰਦੀ ਸੀ
ਆਹੋ
ਆਪਣੀ ਬੇਬੇ ਨੂੰ ਕਿਹ ਦਿੰਦੀ ਸੀ ਲੈ ਸਾਡੇ ਬਾਪੂ ਦੇ ਨਾਲ ਬਹਿ ਕੇ ਰੋਟੀ ਖਾ ਲੈ
ਮੈਨੂੰ ਕਿ ਪਤਾ ਸੀ
ਉਹਦੋਂ ਤਾਂ ਇਕੱਠਿਆਂ ਨੂੰ ਖੀਰ ਖਵਾਉਂਦੀ ਸੀ
ਹੁਣ ਪਤਾ ਨੀ ਕਿਥੇ ਰਸਗੁੱਲੇ ਖਾਂਦੇ ਫਿਰਦੇ ਹੋਣ
ਆਹੋ

ਰੱਬ ਜਾਣੇ ਖੋਰੇ ਏਹੇ ਕਿਮੇ ਕੁੰਡੀ ਅੜ੍ਹ ਗਈ
ਕਿਹੜੇ ਵੇਲੇ ਅੱਖ ਓਹਨਾ ਪਾਪੀਆਂ ਦੀ ਲੜ੍ਹ ਗਈ
ਗੱਲ ਪਿੰਡ ਚ ਬੁਝੀ ਨਾ ਹੁਣ ਰਹਿਣੀ
ਨੀਂ ਬੁੱਢਾ ਸਾਡਾ ਕਿੱਥੇ ਖੋ ਗਿਆ
ਕੀ ਹੋ ਗਿਆ ਵੇ ਜੱਟਾ ਕੀ ਹੋ ਗਿਆ
ਲੱਭਦਾ ਫਿਰੇ ਵੇ ਤੇਰਾ ਕੀ ਖੋ ਗਿਆ
ਤੇਰੀ ਮਾਂ ਦੀ ਤਲਾਸ਼ੀ ਲੈਣੀ
ਨੀਂ ਬਾਪੂ ਸਾਡਾ ਗੁਮ ਹੋ ਗਿਆ
ਕੀ ਹੋ ਗਿਆ ਵੇ ਜੱਟਾ ਕੀ ਹੋ ਗਿਆ
ਲੱਭਦਾ ਫਿਰੇ ਵੇ ਤੇਰਾ ਕੀ ਖੋ ਗਿਆ

ਭਾਗਵਾਨੇ ਬਾਪੂ ਨੂੰ ਸੀ ਨਿਤ ਸਮਝਾਇਦਾ
ਸਾਕ ਕਬੀਲੇ ਵਿੱਚ ਬਹੁਤਾ ਨਹੀਓ ਜਾਈ ਦਾ
ਗੱਲ ਪੈਣੀ ਚਮਕੀਲੇ ਨੂੰ ਵੀ ਕਹਿਣੀ ਕਿ ਬੁੜਾ ਸਾਡਾ ਕਿਥੇ ਕਹੋ ਗਯਾ

ਕੀ ਹੋ ਗਿਆ ਵੇ ਜੱਟਾ ਕੀ ਹੋ ਲੱਭਦਾ ਫਿਰੇ ਵੇ ਤੇਰਾ ਕੀ ਖੋ ਗਿਆ
ਤੇਰੀ ਮਾਂ ਦੀ ਤਾਲਾਸ਼ੀ ਲਹਿਣੀ ਨੀਂ ਬਾਪੂ ਸਾਡਾ ਗੁਮ ਹੋ ਗਿਆ
ਕੀ ਹੋ ਗਿਆ ਵੇ ਜੱਟਾ ਕੀ ਹੋ ਲੱਭਦਾ ਫਿਰੇ ਵੇ ਤੇਰਾ ਕੀ ਖੋ ਗਿਆ
Lyrics copyright : legal lyrics licensed by Lyricfind.
No unauthorized reproduction of lyric.
Writers: CHAMKILA, CHARANJIT AHUJA, S.N. GULATI
Copyright: Royalty Network

Comments for Bapu Sada Gum Ho Gaya lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the left of the bulb
2| symbol to the right of the television
3| symbol to the left of the trash
grid grid grid
grid grid grid
grid grid grid