song lyrics / Punjabi LoFi / Mehnge Ne Moti Sidhu lyrics  | FRen Français

Mehnge Ne Moti Sidhu lyrics

Performer Punjabi LoFi

Mehnge Ne Moti Sidhu song lyrics by Punjabi LoFi official

Mehnge Ne Moti Sidhu is a song in Panjabi

ਮੁਝੇ ਭੁੱਲ ਜਾ ਕਹਿ ਕੇ ਮਾਰ ਤੋਂ ਉਸੀ ਦਿਨ ਦੀਆ ਥਾ ਉਸਨੇ
ਬਾਤ ਕਰਕੇ ਤਸੱਲੀ ਕਰ ਰਹੇ ਹੈਂ ਕਿ ਕਹੀਂ ਕੋਈ ਸਾਂਸ ਬਾਕੀ ਤੋਂ ਨਹੀਂ ਰਹਿ ਗਈ
ਕਿ ਕਹੀਂ ਕੋਈ ਸਾਂਸ ਬਾਕੀ ਤੋਂ ਨਹੀਂ ਰਹਿ ਗਈ

ਉਹ ਮਹਿੰਗੇ ਨੇ ਮੋਤੀ ਜੋ ਹਾਸਿਲ ਨਈ ਹੋਣੇ
ਵੱਸ ਦੀ ਨੀਂ ਗੱਲ ਇਹ ਗਰੀਬਾਂ ਦੇ
ਛੱਡ ਦੇ ਦਿਲਾ ਤੂੰ ਕਰ ਨਾ ਗਿਲਾ
ਉਹ ਹੈਨੀ ਜੇ ਵਿੱਚ ਨਸੀਬਾਂ ਦੇ

ਉਹ ਤਾਂ ਪਰਬਤ ਦੀ ਚੋਟੀ ਓਥੇ ਜਾਵੇਂਗਾ ਕਿੰਝ
ਰਹਿ ਧਰਤੀ ਤੇ ਚੰਨ ਨੂੰ ਤੂੰ ਪਾਵੇਂਗਾ ਕਿੰਝ
ਜਾਣਾ ਤੂੰ ਰੁੜ੍ਹਿਆ ਫਿਰ ਜਾਣਾ ਨੀਂ ਮੁੜਿਆ
ਦੁੱਖ ਭੈੜੇ ਨੇ ਇਸ਼ਕ ਸਾਲੀਬਾਂ ਦੇ
ਉਹ ਮਹਿੰਗੇ ਨੇ ਮੋਤੀ ਜੋ ਹਾਸਿਲ ਨਈ ਹੋਣੇ
ਵੱਸ ਦੀ ਨੀਂ ਗੱਲ ਇਹ ਗਰੀਬਾਂ ਦੇ
ਛੱਡ ਦੇ ਦਿਲਾ ਤੂੰ ਕਰ ਨਾ ਗਿਲਾ
ਉਹ ਹੈਨੀ ਜੇ ਵਿੱਚ ਨਸੀਬਾਂ ਦੇ
ਅਸੀਂ ਮਿੱਟੀ ਹਾਂ ਮਿੱਟੀ ਉਹ ਅੰਬਰਾਂ ਚ ਵਸਦੇ
ਹੁੰਦੇ ਇਸ਼ਕੇ ਦੀ ਕੀਮਤ ਇਹ ਚਿਹਰੇ ਜੋ ਹੱਸਦੇ
ਸੁਣਿਆ ਕੇ ਦਿਲ ਇਹ ਹੁੰਦੇ ਨੇ ਕੱਚ ਜਏ
ਵੱਡੇ ਸੁਪਨੇ ਛੋਟੀ ਅੱਖ ਨੂੰ ਨਈ ਜੱਚਦੇ
ਉਹ ਦੁਆਵਾਂ ਕਦੇ ਮੰਗਿਆ ਨਈ ਕਰਦੇ
ਜੋ ਸੁਣਿਆਂ ਨੀਂ ਜਾਨ ਮਸੀਤਾਂ ਚ
ਛੱਡ’ਦੇ ਦਿਲਾ ਤੂੰ ਕਰ ਨਾ ਗਿਲਾ
ਓ ਹੈਨੀ ਜੇ ਵਿੱਚ ਨਸੀਬਾਂ ਦੇ

ਚਿਹਰੇ ਤੇ ਓਹਦੇ ਨੂਰ ਰੁਹਾਣੀ
ਤੇ ਤੇਰੇ ਤੇ ਸਿੱਧੂ’ਆ ਫੋੜੇ ਬੋਹਤ ਨੇ
ਰਾਹ ਚ ਓਹਦੇ ਫੁੱਲਾਂ ਦੀ ਕਲੀਆਂ
ਤੇ ਤੇਰੇ ਚ ਸਿੱਧੂਆ ਰੋਡੇ ਬੋਹਤ ਨੇ
ਤੇਰੇ ਤੇ ਓਹਦੇ ਚ ਫਰਕ ਨੇ ਜੋ ਜੋ
ਉਹ ਖੋਖ਼ਰ ਨੇ ਲਿਖਤੇ ਗੀਤਾਂ ਚ
ਉਹ ਮਹਿੰਗੇ ਨੇ ਮੋਤੀ ਜੋ ਹਾਸਿਲ ਨਈ ਹੋਣੇ
ਵੱਸ ਦੀ ਨੀਂ ਗੱਲ ਇਹ ਗਰੀਬਾਂ ਦੇ
ਛੱਡ ਦੇ ਦਿਲਾ ਤੂੰ ਕਰ ਨਾ ਗਿਲਾ
ਉਹ ਹੈਨੀ ਜੇ ਵਿੱਚ ਨਸੀਬਾਂ ਦੇ
ਉਹ ਮਹਿੰਗੇ ਨੇ ਮੋਤੀ ਜੋ ਹਾਸਿਲ ਨਈ ਹੋਣੇ
ਵੱਸ ਦੀ ਨੀਂ ਗੱਲ ਇਹ ਗਰੀਬਾਂ ਦੇ
ਛੱਡ ਦੇ ਦਿਲਾ ਤੂੰ ਕਰ ਨਾ ਗਿਲਾ
ਉਹ ਹੈਨੀ ਜੇ ਵਿੱਚ ਨਸੀਬਾਂ ਦੇ
Lyrics copyright : legal lyrics licensed by Lyricfind.
No unauthorized reproduction of lyric.

Comments for Mehnge Ne Moti Sidhu lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the right of the padlock
2| symbol to the left of magnifying glass
3| symbol to the left of the smiley
grid grid grid
grid grid grid
grid grid grid