song lyrics / Punjabi LoFi / 410 lyrics  | FRen Français

410 lyrics

Performer Punjabi LoFi

410 song lyrics by Punjabi LoFi official

410 is a song in Panjabi

ਖੜੀ ਅੰਖ ਦੇਖ ਜੱਟ ਦੀ
ਆ ਲਾਲ ਸੂਹਾ ਰੰਗ
ਨਾ ਤੂੰ ਚੋਰੀ ਚੋਰੀ ਸੰਗ
ਸਾਨੂ ਪਤਾ ਤੇਰੇ ਰੰਗ
ਹੁਣ ਛੱਡਦੇ ਤੂੰ ਸੰਗ
ਮੰਗਣਾ ਕੀ ਮੰਗ
ਦਸ ਚਾਹੀਦੀ Gucci ਯਾ
ਲਾਹੌਰ ਤੋਂ ਆ ਜੁੱਤੀ
ਜਾਕੇ ਨਾਮ ਸਾਡਾ ਪੁੱਛੀ
ਬਿੱਲੋ ਖ਼ੰਗਦੀ ਨਾ ਦੁੱਕੀ
ਇਹਨਾਂ ਅੱਤ ਕਿੰਨੀ ਚੁੱਕੀ
ਮੰਜੀ ਠੋਕਦੇ ਆ ਸੁੱਕੀ
ਸੁੱਕੀ ਕਰਦੇ ਆ ਲਹਿਰ
ਜਿਥੇ ਪੜਦੇ ਆ ਪੈਰ
ਫਿਰ ਮੱਚਦਾ ਆ ਕਹਿਰ
ਵੈਰੀ ਵੈਰ ਭੁਲਦੇ
ਗੱਡੀ ਨੀਵੀਂ ਜਿਹੀ ਕਰਾ ਕੇ
22 ਇੰਚੀ ਦੇ ਪਾਵਾ ਕੇ
Tyre ਘੁੰਮਦੇ
ਨੀਂ ਤੇਰੇ ਸ਼ਹਿਰ ਘੁੰਮਦੇ
ਓਹ ਗੱਡੀ ਨੀਵੀਂ ਜਿਹੀ ਕਰਾ ਕੇ
22 ਇੰਚੀ ਦੇ ਪਾਵਾ ਕੇ
Tyre ਘੁੰਮਦੇ
ਨੀਂ ਤੇਰੇ ਸ਼ਹਿਰ ਘੁੰਮਦੇ

ਚੱਲੇ ਆਪਣੀ ਹੀ ਤੋਰ
ਦਿੰਦੇ ਅੱਕੜਾਂ ਨੇ ਭੋਰ
ਬੜੀ ਦੇਖੀਆਂ ਨੇ ਨਾਰਾਂ
ਤੇਰੇ ਵਰਗੀ ਨੀਂ ਹੋ
ਸਚੀ ਦਿਲਾਂ ਦੀ ਤੂੰ ਚੋਰ
ਜੱਟ ਵਿਚ ਐਨਾ ਜ਼ੋਰ
ਲੱਗਾ 32 ਬੋਰ ਡੁੱਬ
ਦਿੰਦਾ ਬੰਦਾ ਐ ਨਿਚੋੜ
ਕਾਹਦੀ ਕਰ ਗਈ ਕਲੋਲ
ਮੈਨੂੰ ਲੱਗੇ ਤੇਰੀ ਤੋੜ
ਜੱਟ ਵੈਲੀਆਂ ਦਾ ਵੈਲੀ
ਪਿੱਛੇ ਫਿਰਦੀ ਲਗੌਡ
ਨਾ ਕੌਈ ਅਸਲੇ ਦੀ ਤੋੜ
24 ਘੰਟੇ ਨਾਲ ਮੇਰੇ
ਯਾਰਾਂ ਦੇ ਆ ਯਾਰ ਲੱਗੇ
ਘਰ ਪਰਿਵਾਰ ਪੂਰਾ ਕਰਦੇ ਪਿਆਰ
ਅਤੇ ਕਰਦੇ ਵਿਅਪਾਰ
ਕੁਝ ਬਣੇ ਕਲਾਕਾਰ
ਰੱਖੇ ਅਥਰੇ ਵਿਚਾਰ
Automatic ਆ ਦੋਨੋਂ
ਹਥਿਆਰ ਨਾਲੇ Car
ਜਦੋਂ ਚੱਲਦੇ ਆ ਬਿੱਲੋ
ਨਾ ਕੌਈ ਗੈਰ ਕੁੱਲਦੇ
ਨੀਂ ਗੱਡੀ ਨੀਵੀਂ ਜਿਹੀ ਕਰਾ ਕੇ
22 ਇੰਚੀ ਦੇ ਪਾਵਾ ਕੇ
Tyre ਘੁੰਮਦੇ
ਨੀਂ ਤੇਰੇ ਸ਼ਹਿਰ ਘੁੰਮਦੇ
ਗੱਡੀ ਨੀਵੀਂ ਜਿਹੀ ਕਰਾ ਕੇ
22 ਇੰਚੀ ਦੇ ਪਾਵਾ ਕੇ
Tyre ਘੁੰਮਦੇ
ਨੀਂ ਤੇਰੇ ਸ਼ਹਿਰ ਘੁੰਮਦੇ

ਗੱਡੀ 4:10 ਉੱਤੇ
210 ਦੀ speed
ਜਾਂਦੀ ਕੱਢ ਦੀ ਆ heat
ਵਿਚ ਚਲਦੀ ਆ beat
ਮੁੰਡਾ ਖੱਬੀ seat ਉੱਤੇ ਬੈਠਾ
ਲਿਖਦਾ ਆ ਗੀਤ
ਲਿਖਦਾ ਆ ਗੀਤ ਬਿੱਲੋ
ਵਿਕਦਾ ਆ ਗੀਤ
ਸੋਨੇ ਚੰਡੀਆਂ ਦੇ ਭਾਵ
ਫੇਰ ਰੋਕ ਦੇਂਦਾ ਸਾਹ
ਜਦੋਂ ਗੀਤ ਦੇਂਦਾ ਗਾ
ਲੋਕੀ ਕਰਦੇ ਆ ਚਾਹ
ਸਾਡੇ ਆਪਣੇ ਹੀ ਰਾਹ
ਪਾਉਂਦੇ ਚਿੱਟੇ ਦਿਨ ਗਾਹ
ਜਿਹੜੇ ਉਡਤੇ ਹਵਾ ਚ
ਹੁਣ ਬੁੱਕਦੇ ਵੀ ਨਾ
ਓਹ ਝੂਕਦੇ ਵੀ ਨਾ
ਤੇ ਅੱਸੀ ਲੁੱਕਦੇ ਵੀ ਨਾ
ਬਿੱਲੋ ਚੋਟੀ ਦੇ ਸ਼ਿਕਾਰੀ
ਆਕੇ ਪੈਰ ਚੁੱਮਦੇ
ਨੀ ਗੱਡੀ ਨੀਵੀਂ ਜਿਹੀ ਕਰਾ ਕੇ
22 ਇੰਚੀ ਦੇ ਪਾਵਾ ਕੇ
Tyre ਘੁੰਮਦੇ
ਨੀਂ ਤੇਰੇ ਸ਼ਹਿਰ ਘੁੰਮਦੇ
ਗੱਡੀ ਨੀਵੀਂ ਜਿਹੀ ਕਰਾ ਕੇ
22 ਇੰਚੀ ਦੇ ਪਾਵਾ ਕੇ
Tyre ਘੁੰਮਦੇ
ਨੀਂ ਤੇਰੇ ਸ਼ਹਿਰ ਘੁੰਮਦੇ
Lyrics copyright : legal lyrics licensed by Lyricfind.
No unauthorized reproduction of lyric.

Comments for 410 lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the left of the helmet
2| symbol at the top of the camera
3| symbol to the right of the star
grid grid grid
grid grid grid
grid grid grid