song lyrics / Punjabi LoFi / Chorni lyrics  | FRen Français

Chorni lyrics

Performer Punjabi LoFi

Chorni song lyrics by Punjabi LoFi official

Chorni is a song in Panjabi

ਥਾਪੀ ਹਮੇਸ਼ਾ ਜ਼ੋਰ ਆਲੇ ਦਾ ਚੀਨ ਹੁੰਦੀ ਐ
ਜਿਹਦੇ ਜ਼ੋਰ ਹੁੰਦਾ ਓਹੀ ਮਾਰਦਾ
ਤੇ ਅਸੀਂ ਐ ਈ ਮਾਰਦੇ ਰਵਾਂਗੇ
ਜਿਹਨਾਂ ਚਿਰ ਜ਼ੋਰ ਰਹੂਗਾ

ਚੋਰਨੀ (ਹਾਂ) ਚੋਰਨੀ
Sidhu Moose Wala
ਚੋਰਨੀ (ਐਏ ਐਏ) ਚੋਰਨੀ

ਹੋ tension’ਆਂ ਚ ਪਈਆਂ ਨੇ ਸਰਕਾਰਾਂ
ਖ਼ਬਰਾਂ ਨਾਲ ਭਰੀਆਂ ਨੇ ਅਖਬਾਰਾਂ
ਹੋ ਟੈਮਪੋ ਟੱਲਿਆਂ ਦੀ ਹੁਣ ਖੈਰ ਨਹੀਂ
Bombay ਦੀਆਂ ਸੜਕਾਂ ਤੇ 5911
ਸਬ ਟਲਦੇ ਆ ਅਣਜਾਮ ਤੋਂ
ਬੱਸ ਅਸਲੇ ਸੁਬਹੋਂ ਸ਼ਾਮ ਤੋਂ
ਹੋ ਤੈਨੂੰ ਜੇਹੜੇ ਲੱਗਦੇ ਆ
ਘੈਂਟ ਬਾਹਲੇ ਮਿੱਠੀਏ
ਉਹ ਥਰ ਕੰਬਦੇ ਆ ਮੇਰੇ ਨਾਮ ਤੋਂ
ਚੜ੍ਹਾਈ ਐ ਅੱਗ ਲਾਈ ਐ
ਸਿਧੇ ਸ਼ਬਦਾਂ ਚ ਪੁਛੇ ਤਾਂ ਤਬਾਹੀ ਐ
ਹੋ ਤੇਰੀ ਗੱਲੀ ਆ ਮੋਹੱਲੇ ਦਾ ਭਾਈ ਨਹੀਂ
ਇਹ ਪੰਜਾਬ ਤੋਂ ਮੂਸੇ ਆਲਾ ਬਾਈ ਐ
ਪੁੱਠਾ ਪੈੜਾ ਐ ਮਾਹੜਾ ਖੈੜਾ ਐ
ਹੋ ਮਾਲਵੇ ਦਾ ਜੱਟ ਜੱਟ ਭੈੜਾ ਐ
Bollywood ਦੀ comedy ਆਲਾ scene ਨਹੀਂ
ਗੋਲੀ ਮੱਥੇ ਵਿਚ ਮਾਰੇ ਬੜਾ ਭੈੜਾ ਐ
ਹੋ ਜੇਲ ਪੇਕੇ ਐ ਹੋ ਬੜੇ ਦੇਖੇ ਐ
ਹੱਥ ਵੈਰੀਆਂ ਦੇ ਸੀਵੇਆਂ ਤੇ ਸੇਕੇ ਐ
ਜੇ ਪੁੱਛਦੀ ਤੂੰ ਲੋਕਾਂ ਦਾ ਕਿਉਂ ਰੰਗ ਉੱਡੇ ਦੇਖ
Front folding ਚੋਲੇ ਵਿਚ AK ਐ
ਹੋ ਟੇਡੀ line ਐ ਗੈਂਗ sign ਐ
ਸਿੱਰ ਪਰਚੇ ਭੱਥੇਰੇ ਮੁੰਡਾ fine ਐ
ਹੋ ਦੱਬਦਾ ਨਈ ਭੋਰਾ ਜੱਟ fine ਐ
ਹੋ ਮੂਸੇ ਆਲੇ ਨਾਲ ਤੂੰ Divine ਐ (ਚੋਰਨੀ ਚੋਰਨੀ)

ਕੀਯਾ ਮੈਨੇ ਯਹਾਂ ਸਬਸੇ ਪਿਆਰ
ਮੁਝਸੇ ਕੋਈ ਨਹੀਂ ਕਰਤਾ ਪਿਆਰ
ਦੁਨੀਆਂ ਬੇਈਮਾਨ
ਪੈਸੇ ਸੇ ਯਹਾਂ ਬੰਤੇ ਦੋਸਤ
ਜਲਣ ਸੇ ਸਿਰਫ ਮਿਲਤਾ ਹਾਰ (ਚੋਰਨੀ ਚੋਰਨੀ)
ਦੁਨੀਆਂ ਬੇਈਮਾਨ
ਸਲਾਮਤ ਰਹੇ ਦੋਸਤ ਯਾਰ
ਕਿਸੀ ਕੇ ਲੀਏ ਨਹੀਂ ਮਾਂਗੇ ਹਾਰ
ਦੁਨੀਆਂ ਬੇਈਮਾਨ
ਹਾਂ ਅਮਰ ਰਹੇ ਮੇਰੇ ਦੋਸਤ ਜੋ ਪਾਰ
ਮਿਲਕੇ ਤੁਮਸੇ ਅਬ ਕਰਨੀ ਬਾਤ (ਚੋਰਨੀ ਚੋਰਨੀ)
ਦੁਨੀਆਂ ਬੇਈਮਾਨ
ਬਚਪਨ ਸੇ ਗੁੱਸੇ ਵਾਲਾ
Legend ਮੈਂ ਹੂ ਮੂਸੇ ਵਾਲਾ
ਕੁੱਤੇ ਜਬ ਰੋਤੇ ਮਤਲਬ
ਕੋਈ ਕਿਸੀ ਕਾ ਖੋਨੇ ਵਾਲਾ
ਸਹੀ ਮੇਂ ਥਾਂ ਖੋਨੇ ਵਾਲਾ
ਆਂਸੂ ਔਰ ਦੋ ਨਿਵਾਲਾ
Table ਪਰ label ਅਬ ਹੈ
Struggle ਕੋ sayonara
ਕਭੀ ਨਾ ਝੁਕਣੇ ਵਾਲਾ (ਚੋਰਨੀ ਚੋਰਨੀ)
ਆੜ ਮੇਂ ਨਾ ਛੁਪਣੇ ਵਾਲਾ
ਜਿਤਨੀ ਮੁਸ਼ਕਿਲ ਉਸ ਸੇ ਜ਼ਿਆਦਾ
ਗਲ਼ੇ ਮੇਂ ਲਟਕਤੇ ਮਾਲਾ
ਮੂਸਾ nipsey pac
ਮੂਸਾ nipsey pac
ਆਹ ਸੀਖਾਂ ਮੈਨੇ ਇਨਸੇ
What is real hip-hop
Realest heart ਕੇ ਸਾਥ
ਹੈ realest bars
ਹਮ real ਥੇ ਕਲ
ਔਰ ਹਮ real ਹੈਂ ਆਜ
ਸਲਾਮ ਮੇਰੇ ਭਾਈ
ਆਹ ਜਾਣਾ ਹੈ ਤੋ ਸਬ ਕੋ
ਛੋੜਨਾ ਕਾਮ ਮੇਰਾ ਭਾਈ
ਤੇਰਾ ਨਾਮ ਮੇਰਾ ਭਾਈ
ਤੇਰਾ ਧਨ ਤੇਰਾ ਸ਼ਨ
ਕੁੱਛ ਪਲ ਕੀ ਕਮਾਈ
ਕੁੱਛ ਲੇਕਰ ਨਾ ਜਾਣਾ
ਕੁੱਛ ਸਾਥ ਮੇਂ ਨਾ ਲਾਏ
ਵੋਹ ਪੈਸਾ ਹੀ ਕਯਾ ਹੈ
ਜਿਸਕੋ ਸਾਥ ਮੇਂ ਨਾ ਖਾਏ
ਆਵਾਜ਼ ਮੇਂ ਹੈ ਦਮ
ਯੇ ਹੈ Bombay ਲਿਖਾਈ (ਚੋਰਨੀ ਚੋਰਨੀ)
ਸਮਨਦਾਰ ਕਿੰਨਾਰੇ ਸੇ
ਆਗ ਲੇਕਰ ਆਏ
ਘਰ ਅਨਾਜ ਲੇਕਰ ਆਏ
ਹਰ beat ਕੋ ਚਬਾਏ
ਰੱਖੇ ਦਿਲ ਪੈ ਰਜ਼ਾਇ
ਤੂੰ ਬੱਸ ਸੁੰਨ ਮੇਰਾ ਭਾਈ
ਤੂੰ ਬੱਸ ਸੁੰਨ ਮੇਰਾ ਭਾਈ

ਕੀਯਾ ਮੈਨੇ ਯਹਾਂ ਸਬਸੇ ਪਿਆਰ (ਚੋਰਨੀ ਚੋਰਨੀ)
ਮੁਝਸੇ ਕੋਈ ਨਹੀਂ ਕਰਤਾ ਪਿਆਰ (ਚੋਰਨੀ ਚੋਰਨੀ)
ਦੁਨੀਆਂ ਬੇਈਮਾਨ (ਚੋਰਨੀ ਚੋਰਨੀ)
ਪੈਸੇ ਸੇ ਯਹਾਂ ਬਨਤੇ ਦੋਸਤ (ਚੋਰਨੀ ਚੋਰਨੀ)
ਜਲਣ ਸੇ ਸਿਰਫ ਮਿਲਤਾ ਹਾਰ (ਚੋਰਨੀ ਚੋਰਨੀ)
ਦੁਨੀਆਂ ਬੇਈਮਾਨ (ਚੋਰਨੀ ਚੋਰਨੀ)
ਸਲਾਮਤ ਰਹੇ ਦੋਸਤ ਯਾਰ (ਚੋਰਨੀ ਚੋਰਨੀ)
ਕਿਸੀ ਕੇ ਲੀਏ ਨਹੀਂ ਮਾਂਗੇ ਹਾਰ (ਚੋਰਨੀ ਚੋਰਨੀ)
ਦੁਨੀਆਂ ਬੇਈਮਾਨ (ਚੋਰਨੀ ਚੋਰਨੀ)
ਹਾਂ ਅਮਰ ਰਹੇ ਮੇਰੇ ਦੋਸਤ ਜੋ ਪਾਰ (ਚੋਰਨੀ ਚੋਰਨੀ)
ਮਿਲਕੇ ਤੁਮਸੇ ਅਬ ਕਰਨੀ ਬਾਤ (ਚੋਰਨੀ ਚੋਰਨੀ)
ਦੁਨੀਆਂ ਬੇਈਮਾਨ (ਚੋਰਨੀ ਚੋਰਨੀ)
Lyrics copyright : legal lyrics licensed by Lyricfind.
No unauthorized reproduction of lyric.
Writers: Punjabi LoFi, Sidhu Moose Wala
Copyright: Reservoir Media Management, Inc.

Comments for Chorni lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the left of magnifying glass
2| symbol at the top of the envelope
3| symbol to the right of the cross
grid grid grid
grid grid grid
grid grid grid