song lyrics / Punjabi LoFi / Calculations Arjan lyrics  | FRen Français

Calculations Arjan lyrics

Performer Punjabi LoFi

Calculations Arjan song lyrics by Punjabi LoFi official

Calculations Arjan is a song in Panjabi

Show Mxrci on it

ਹੋ ਗਿਣਤੀ ਭੁੱਲ ਜਾ ਤੇਰੇ ਲਾਰੇ ਗਿਣਦਾ ਹਾਣ ਦੀਏ
ਹੋ ਲੱਗਦਾ ਰੱਖਣਾ ਪੈਣਾ ਮੈਨੂੰ ਵੀ ਮੁਨੀਮ ਕੋਈ
ਹੋ ਜਾਂਦੀ ਜਾਂਦੀ ਸਾਨੂੰ ਐਨਾ ਤਾਂ ਸਿੱਖਾਂ ਜਾਂਦਾ
ਹੋ ਜਾਂਦੀ ਜਾਂਦੀ ਸਾਨੂੰ ਐਨਾ ਤਾਂ ਸਿੱਖਾਂ ਜਾਂਦਾ
ਹਾਏ ਕਿਸੇ ਉੱਤੇ ਕਿਵੇਂ ਲਾਉਂਦਾ ਏ ਸਕੀਮ ਕੋਈ
ਹੋ ਗਿਣਤੀ ਭੁੱਲ ਜਾ ਤੇਰੇ ਲਾਰੇ ਗਿਣਦਾ ਹਾਣ ਦੀਏ
ਹੋ ਲੱਗਦਾ ਰੱਖਣਾ ਪੈਣਾ ਮੈਨੂੰ ਵੀ ਮੁਨੀਮ ਕੋਈ
ਹੋ ਗਿਣਤੀ ਭੁੱਲ ਜਾ ਤੇਰੇ ਲਾਰੇ ਗਿਣਦਾ ਹਾਣ ਦੀਏ
ਹੋ ਲੱਗਦਾ ਰੱਖਣਾ ਪੈਣਾ ਮੈਨੂੰ ਵੀ ਮੁਨੀਮ ਕੋਈ

ਹੋ ਕਿਹੜੇ ਜਨਮ ਚ ਜਾਕੇ ਭਰੇ ਗੀ ਤੂੰ ਹਰਜਾਨਾ ਨੀ
ਜਿਦਣ ਟੁੱਟੀ ਮੇਰੇ ਨਾਲ ਰਾਜਾਨ ਤੇ ਭਾਣਾ ਸੀ
ਹਾਏ ਇਹ ਵੀ ਰਿਹਾ ਮੇਰਾ ਸੀ ਦੁੱਖ ਭੰਡਾਉਂਦਾ ਨੀ
ਹਜੇ ਵੀ ਆਬਦੀ ਲੱਗਦੀ ਜਦੋ ਵੀ ਸੁਪਨਾ ਆਉਂਦਾ ਨੀ
ਹੋ ਦੁਨੀਆਂ ਪੁੱਛ ਦੀ ਕਿਥੋਂ ਮਗਾਉਣਾ ਕਾਲਾ ਮਾਲ ਕੁੜੇ
ਨੀਂਦ ਨਾ ਆਵੇ ਮੇਰੀਆਂ ਅੱਖਾਂ ਲਾਲ ਕੁੜੇ
ਕਿਵੇਂ ਸਮਝੀਏ ਮੈਂ ਨੀ ਖਾਦੀ ਫੀਮ ਕੋਈ
ਹੋ ਗਿਣਤੀ ਭੁੱਲ ਜਾ ਤੇਰੇ ਲਾਰੇ ਗਿਣਦਾ ਹਾਣ ਦੀਏ
ਹੋ ਲੱਗਦਾ ਰੱਖਣਾ ਪੈਣਾ ਮੈਨੂੰ ਵੀ ਮੁਨੀਮ ਕੋਈ
ਹੋ ਗਿਣਤੀ ਭੁੱਲ ਜਾ ਤੇਰੇ ਲਾਰੇ ਗਿਣਦਾ ਹਾਣ ਦੀਏ
ਹੋ ਲੱਗਦਾ ਰੱਖਣਾ ਪੈਣਾ ਮੈਨੂੰ ਵੀ ਮੁਨੀਮ ਕੋਈ
ਹੋ ਨਾਵਾਂ ਨਾਵਾਂ ਚਾਅ ਪਾਸਪੋਰਟ ਤੇ ਮੋਹਰਾਂ ਦਾ
ਹਾਏ ਸਾਰੀ ਉਮਰ ਕਿ ਕਰੇਗੀ ਲਿਕਾਰ ਸਟੋਰਾਂ ਦਾ
ਓ ਤੈਨੂੰ ਪੈ ਗਿਆ ਚੱਸ ਕੁੜੇ ਮੋਰ ਗੇਝਾ ਦਾ
ਕਿਥੇ ਰਹਿ ਗਿਆ ਇਲਮ ਇਸ਼ਕ ਤੇ ਗੇਝਾ ਦਾ
ਹਾਏ ਗਿਰਵੀ ਦਾ ਤੂੰ ਪੱਟਿਆ ਹਾਏ ਦੁੱਖ ਭਾਰੇ ਨੇ
ਹਾਏ ਦਿੱਤਾਂ ਨਾ ਕੋਈ ਨਿਯਾ ਸਾਨੂੰ ਫਗਵਾੜੇ ਨੇ
ਹੁਣ ਅੱਲ੍ਹੜਾਂ ਉੱਤੇ ਕਰਦੇ ਨੀ ਯਕੀਨ ਕੋਈ
ਹੋ ਗਿਣਤੀ ਭੁੱਲ ਜਾ ਤੇਰੇ ਲਾਰੇ ਗਿਣਦਾ ਹਾਣ ਦੀਏ
ਹੋ ਲੱਗਦਾ ਰੱਖਣਾ ਪੈਣਾ ਮੈਨੂੰ ਵੀ ਮੁਨੀਮ ਕੋਈ
ਹੋ ਗਿਣਤੀ ਭੁੱਲ ਜਾ ਤੇਰੇ ਲਾਰੇ ਗਿਣਦਾ ਹਾਣ ਦੀਏ
ਹੋ ਲੱਗਦਾ ਰੱਖਣਾ ਪੈਣਾ ਮੈਨੂੰ ਵੀ ਮੁਨੀਮ ਕੋਈ
ਹੋ ਪਹਿਲੀ ਉਮਰ ਦੀਆਂ ਕੱਚੀਆਂ ਜਿਹੀ ਲਿਹਾਜਾ ਚ
ਤੇਰੇ ਪਿੰਡ ਪਾਏ ਖਤ ਓਆਏ ਦਰਜਾ ਚ
ਸੋਹਣੇ ਹੋਰ ਬਥੇਰੇ ਕੋਈ ਨੀ ਅੰਤ ਕੁੜੇ
ਕਹਿੰਦੇ ਰਿਹਾ ਸਾਡੇ ਆਲਾ ਬੇਅੰਤ ਕੁੜੇ
ਹਾਏ ਓਥੇ ਰਹਿੰਦੀ ਵਿਸ਼ਾ ਜਿਥੋਂ ਦਾ ਛੇਤੀ ਮਿਲਦਾ ਨੀ
ਸੌ-ਸ਼ੁ ਲਾਉਣ ਆਉ ਗਏ ਅਰਜਨ ਅੜੀ ਤੌ ਹਿਲ ਦਾ ਨੀ
ਹੋ ਲੈਜਾਈ ਵੀ.ਈ.ਪੀ ਟਿਕਟਾਂ ਹੈ ਨੀ ਸੀਨ ਕੋਈ
ਹੋ ਗਿਣਤੀ ਭੁੱਲ ਜਾ ਤੇਰੇ ਲਾਰੇ ਗਿਣਦਾ ਹਾਣ ਦੀਏ
ਓ ਲੱਗਦਾ ਰੱਖਣਾ ਪੈਣਾ ਮੈਨੂੰ ਵੀ ਮੁਨੀਮ ਕੋਈ
ਹੋ ਗਿਣਤੀ ਭੁੱਲ ਜਾ ਤੇਰੇ ਲਾਰੇ ਗਿਣਦਾ ਹਾਣ ਦੀਏ
ਲੱਗਦਾ ਰੱਖਣਾ ਪੈਣਾ ਮੈਨੂੰ ਵੀ ਮੁਨੀਮ ਕੋਈ
Lyrics copyright : legal lyrics licensed by Lyricfind.
No unauthorized reproduction of lyric.

Comments for Calculations Arjan lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the top of the trash
2| symbol to the left of the star
3| symbol at the top of the envelope
grid grid grid
grid grid grid
grid grid grid